ਜਲੰਧਰ ਦੇ ਡੀ.ਏ.ਵੀ ਫਲਾਈਓਵਰ ‘ਤੇ ਵਾਪਰਿਆ ਹਾਦਸਾ, ਹਾਦਸੇ ‘ਚ ਨੌਜਵਾਨ ਦੀ ਮੌਤ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਡੀ.ਏ.ਵੀ ਫਲਾਈਓਵਰ ਤੇ ਅਣਪਛਾਤੇ ਵਾਹਣ ਨੇ ਮੋਟਰਸਿੲਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ।ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਦਾਖਲ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਦੇ ਡੀ.ਏ.ਵੀ ਫਲਾਈਓਵਰ ਤੇ ਅਣਪਛਾਤੇ ਵਾਹਣ ਨੇ ਮੋਟਰਸਿੲਕਲ ਸਵਾਰ ਨੌਜਵਾਨ ਨੂੰ ਟੱਕਰ ਮਾਰ ਦਿੱਤੀ।ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਹਸਪਤਾਲ ਦਾਖਲ ਦਾਖਿਲ ਕਰਵਾਇਆ ਗਿਆ।ਜਿਸ ਦੀ ਇਲਾਜ ਦੋਰਾਨ ਮੌਤ ਹੋ ਗਈ। ਰਾਹਗੀਰਾਂ ਦੇ ਦੱਸਣ ਮੁਤਾਬਿਕ ਨੌਜਵਾਨ ਫਲਾਈਓਵਰ ਤੇ ਰੇਸ ਲਗਾ ਰਹੇ ਸਨ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ |

ਏ ਐਸ ਆਈ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਨੀ ਵਾਸੀ ਸਤਨਾਮ ਨਗਰ ਵਜੋਂ ਹੋਈ ਹੈ, ਮ੍ਰਿਤਕ ਦਾ ਦੋਸਤ ਗੋਵਿੰਦ ਅਪਣੇ ਮੋਟਰਸਿੲਕਲ ਤੇ ਅੱਗੇ ਜਾ ਰਿਹਾ ਸੀ ਜਦੋਂ ਉਸਨੇ ਪਿੰਛੇ ਮੁੜ ਕੇ ਦੇਖਿਆਂ ਤਾਂ ਉਸਦਾ ਐਕਸੀਡੈਂਟ ਹੋ ਚੁੱਕਾ ਸੀ। ਜਦੋਂ ਰਾਹਗੀਰਾਂ ਨੇ ਉਸਨੂੰ ਹਸਪਤਾਲ ਦਾਖਲ ਕਰਵਾਇਆਂ ਤਾਂ ਉਸਦੀ ਮੌਤ ਹੋ ਗਈ । ਫ਼ਿਲਹਾਲ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |

Watch Video

https://youtu.be/16dT9xls9OE

 

Leave a Reply

Your email address will not be published. Required fields are marked *