ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬਰਨਾਲਾ ਦੇ 23 ਸਾਲਾ ਨੌਜਵਾਨ ਸੁਖਵਿੰਦਰ ਸਿੰਘ ਨੇ ਇਕ ਮਿੰਨਟ ਚ 52 ਕੋਲਡ ਡਿਰੰਗ ਦੇ ਕੈਨਾ ਨੂੰ ਮੂੰਹ ਨਾਲ ਤੋੜ ਕੇ ਨਵਾਂ ਵਰਲਡ ਰਿਕਾਡ ਬਣਾਇਆ ਹੈ |
ਸੁਖਵਿੰਦਰ ਸਿੰਘ ਦਾ ਇਹ ਰਿਕਾਡ ਇੰਟਰਨੈਸ਼ਨਲ ਬੁੱਕ ਆਫ ਰਿਕਾਡ ਚ ਦਰਜ ਹੋ ਗਿਆ ਹੈ..ਇਸ ਤੋਂ ਪਹਿਲਾਂ ਵੀ ਸੁਖਵਿੰਦਰ ਸਿੰਘ ਨੇ ਇਕ ਹੋਰ ਰਿਕਾਡ ਬਣਾਕੇ ਤੇ ਆਪਣਾ ਨਾਮ ਇਸ ਬੁੱਕ ਚ ਦਰਜ ਕਰਵਾ ਚੁੱਕੇ ਨੇ |
Watch Video
