ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਖੰਨਾ ਦੇ ਪਿੰਡ ਬਰਮਾਲੀਪੁਰ ‘ਚ ਇੱਕ ਗਲੀ ‘ਚ ਖੇਡਦੇ 4 ਸਾਲ ਦੇ ਬੱਚੇ ਨੁੰ ਅਵਾਰਾ ਕੁੱਤੇ ਨੇ ਨੋਚ –ਨੋਚ ਕੇਵੱਡਿਆ | ਬਚਾਅ ਇਹ ਰਿਹਾ ਕਿ | ਕੋਲ ਬੈਠੇ ਇੱਕ ਬਜ਼ੁਰਗ ਨੇ ਬੱਚੇ ਨੂੰ ਬਚਾਇਆ |
ਨਹੀਂ ਤਾਂ ਹਲਕੇ ਇਸਅਵਾਰਾ ਕੁੱਤੇ ਨੇ ਬੱਚੇ ਨੂੰ ਜਾਨੋਂ ਮਾਰ ਦੇਣਾ ਸੀ | ਘਟਨਾ ਸੀਸੀਟੀਵੀ ਕੈਮਰੇ ‘ਚ ਕੈਦ ਹੋ ਚੁਕੀ ਐ | ਤੇ ਪਰਿਵਾਰਸਰਕਾਰ ਤੋਂ ਮੰਗ ਕਰ ਰਿਹਾ ਐ | ਕਿ ਅਜਿਹੇ ਅਵਾਰਾ ਕੁਤਿਆਂ ‘ਤੇ ਸਰਕਾਰ ਨੂੰ ਕੋਈ ਕੋਈ ਕਾਰਵਾਈ ਕਰਨੀਚਾਹੀਦੀ ਐ | ਤਾਂ ਕਿ ਲੋਕ ਬੇਚਿੰਤ ਹੋਕੇ ਆਪਣੇ ਘਰ ਰਹਿ ਸਕਣ |
Watch Video
https://youtu.be/6vxm4TkW55U
