ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੰਗਰੂਰ ’ਚ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਤੇ ਪੁਲਿਸ ਨੇ ਆਪਣਾ ਡੰਡਾ ਚਲਾਇਆ।
ਦਸ ਦਈਏ ਕਿ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਲਈ ਗਏ ਸੀ
ਪਰ ਪੁਲਿਸ ਨੇ ਅਧਿਆਪਕ ਨੂੰ ਰੋਕਣ ਦੀ ਪੂਰੀ ਕੋਸ਼ਿਸ਼ ਕੀਤੀ ਜਿਸ ਕਾਰਨ ਅਧਿਆਪਕ ’ਤੇ ਪੁਲਿਸ ਵਿਚਾਲੇ ਝੜਪ ਵੀ ਹੋ ਗਈ
ਜਿਸ ਕਾਰਨ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰ ਅਧਿਆਪਕ ਤੇ ਲਾਠੀਚਾਰਜ ਕਰ ਦਿੱਤੀ।
ਜਿਸ ਕਾਰਨ ਕਈ ਅਧਿਆਪਕ ਇਸ ਲਾਠੀਚਾਰਜ ਚ ਜ਼ਖਮੀ ਹੋ ਗਏ। ਕਾਬਿਲੇਗੌਰ ਹੈ ਕਿ ਇਸ ਪ੍ਰਦਰਸ਼ਨ ’ਚ ਕਿਸਾਨ ਵੀ ਬੇਰੁਜ਼ਗਾਰ ਅਧਿਆਪਕ ਦਾ ਸਾਥ ਦੇ ਰਹੇ ਹਨ।



