ਅੰਮ੍ਰਿਤਸਰ: ਜ਼ਿਲ੍ਹਾ ਅੰਮ੍ਰਿਤਸਰ ਵਿੱਚ ਦਹਿਸ਼ਤ ਦਾ ਮਾਹੌਲ ਉਸ ਵੇਲੇ ਬਣ ਗਿਆ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਇੱਕ 32 ਸਾਲਾ ਨੌਜਵਾਨ ਨੂੰ…
View More ਅੰਮ੍ਰਿਤਸਰ ‘ਚ ਭਿਆਨਕ ਮੰਜ਼ਰ: ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲYouth
ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਨਾਜਾਇਜ਼ ਅਸਲੇ ਸਮੇਤ ਇੱਕ ਨੌਜਵਾਨ ਕਾਬੂ, ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦ
ਫਤਿਹਗੜ੍ਹ ਚੂੜੀਆਂ : ਇਲਾਕੇ ਵਿੱਚ ਅਮਨ-ਸ਼ਾਂਤੀ ਅਤੇ ਸੁਰੱਖਿਆ ਨੂੰ ਬਰਕਰਾਰ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਨਾਜਾਇਜ਼…
View More ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਨਾਜਾਇਜ਼ ਅਸਲੇ ਸਮੇਤ ਇੱਕ ਨੌਜਵਾਨ ਕਾਬੂ, ਪਿਸਤੌਲ ਤੇ ਜ਼ਿੰਦਾ ਰੌਂਦ ਬਰਾਮਦਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ: 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗ੍ਰਿਫ਼ਤਾਰ; ਐਕਟੀਵਾ ਰਾਹੀਂ ਸਪਲਾਈ ਕਰਨ ਦੀ ਸੀ ਤਿਆਰੀ
ਅਜਨਾਲਾ: ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਜਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਇੱਕ ਨੌਜਵਾਨ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ…
View More ਅਜਨਾਲਾ ਪੁਲਿਸ ਦੀ ਵੱਡੀ ਕਾਰਵਾਈ: 5 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਗ੍ਰਿਫ਼ਤਾਰ; ਐਕਟੀਵਾ ਰਾਹੀਂ ਸਪਲਾਈ ਕਰਨ ਦੀ ਸੀ ਤਿਆਰੀਬਠਿੰਡਾ ‘ਚ ਨਸ਼ੇ ਦਾ ਕਹਿਰ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ, ਬਾਂਹ ਵਿੱਚ ਫਸਿਆ ਰਹਿ ਗਿਆ ਇੰਜੈਕਸ਼ਨ
ਬਠਿੰਡਾ: ਪੰਜਾਬ ਵਿੱਚ ਨਸ਼ਿਆਂ ਦੀ ਦਲਦਲ ਨੌਜਵਾਨ ਪੀੜ੍ਹੀ ਨੂੰ ਲਗਾਤਾਰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਅਜਿਹਾ ਹੀ ਇੱਕ ਦਰਦਨਾਕ ਮਾਮਲਾ ਬਠਿੰਡਾ ਦੀ ਗਣੇਸ਼ਾ ਬਸਤੀ…
View More ਬਠਿੰਡਾ ‘ਚ ਨਸ਼ੇ ਦਾ ਕਹਿਰ: ਚਿੱਟੇ ਦਾ ਟੀਕਾ ਲਗਾਉਣ ਨਾਲ ਨੌਜਵਾਨ ਦੀ ਮੌਤ, ਬਾਂਹ ਵਿੱਚ ਫਸਿਆ ਰਹਿ ਗਿਆ ਇੰਜੈਕਸ਼ਨਵਿਦੇਸ਼ ਭੇਜਣ ਦੇ ਨਾਂ ‘ਤੇ ਵੱਡੀ ਠੱਗੀ: ਖਮਾਣੋਂ ਦੇ ਨੌਜਵਾਨ ਨੂੰ ਈਥੋਪੀਆ ‘ਚ ਕੀਤਾ ਅਗਵਾ, 25 ਲੱਖ ਦੀ ਮੰਗੀ ਫਰੌਤੀ
ਖਮਾਣੋਂ : ਰੁਜ਼ਗਾਰ ਦੀ ਭਾਲ ਵਿੱਚ ਦੱਖਣੀ ਕੋਰੀਆ ਜਾਣ ਦਾ ਸੁਪਨਾ ਵੇਖਣ ਵਾਲੇ ਪਿੰਡ ਲਖਣਪੁਰ ਦੇ ਇੱਕ ਨੌਜਵਾਨ ਨਾਲ ਵਿਦੇਸ਼ ਦੀ ਧਰਤੀ ‘ਤੇ ਅਣਮਨੁੱਖੀ ਤਸ਼ੱਦਦ…
View More ਵਿਦੇਸ਼ ਭੇਜਣ ਦੇ ਨਾਂ ‘ਤੇ ਵੱਡੀ ਠੱਗੀ: ਖਮਾਣੋਂ ਦੇ ਨੌਜਵਾਨ ਨੂੰ ਈਥੋਪੀਆ ‘ਚ ਕੀਤਾ ਅਗਵਾ, 25 ਲੱਖ ਦੀ ਮੰਗੀ ਫਰੌਤੀMathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ
ਜਲਾਲਾਬਾਦ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਵਾਪਰੇ ਭਿਆਨਕ ਹਾਦਸੇ, ਜਿਸ ਵਿੱਚ ਨਦੀ ਵਿੱਚ ਡੁੱਬਣ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਦੀ ਗੂੰਜ…
View More Mathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨਫਿਰੋਜ਼ਪੁਰ ਅਦਾਲਤ ਦੇ ਬਾਹਰ ਹਾਈ-ਵੋਲਟੇਜ ਡਰਾਮਾ: ਤਰੀਕ ਭੁਗਤ ਕੇ ਨਿਕਲੇ ਨੌਜਵਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਣ ਦੀ ਕੀਤੀ ਕੋਸ਼ਿਸ਼
ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹਾ ਅਦਾਲਤ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਕੁਝ ਪੁਲਿਸ ਮੁਲਾਜ਼ਮਾਂ ਨੇ ਅਦਾਲਤ ਤੋਂ…
View More ਫਿਰੋਜ਼ਪੁਰ ਅਦਾਲਤ ਦੇ ਬਾਹਰ ਹਾਈ-ਵੋਲਟੇਜ ਡਰਾਮਾ: ਤਰੀਕ ਭੁਗਤ ਕੇ ਨਿਕਲੇ ਨੌਜਵਾਨ ਨੂੰ ਪੁਲਿਸ ਨੇ ਜ਼ਬਰਦਸਤੀ ਚੁੱਕਣ ਦੀ ਕੀਤੀ ਕੋਸ਼ਿਸ਼ਅਬੋਹਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ: ਫਰੀਦਕੋਟ ਦਾ ਕਾਰ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂ
ਅਬੋਹਰ, 4 ਅਪ੍ਰੈਲ: ਜ਼ਿਲ੍ਹਾ ਫਾਜ਼ਿਲਕਾ ਦੇ ਐਸ.ਐਸ.ਪੀ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ਾ ਵਿਰੋਧੀ ਮੁਹਿੰਮ ਚਲਾ ਰਹੀ ਅਬੋਹਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਥਾਣਾ…
View More ਅਬੋਹਰ ਪੁਲਿਸ ਦੀ ਨਸ਼ਾ ਤਸਕਰਾਂ ‘ਤੇ ਵੱਡੀ ਕਾਰਵਾਈ: ਫਰੀਦਕੋਟ ਦਾ ਕਾਰ ਸਵਾਰ ਨੌਜਵਾਨ ਹੈਰੋਇਨ ਸਮੇਤ ਕਾਬੂਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਰਹਿਣ ਵਾਲਾ ਨੌਜਵਾਨ IED ਸਮੇਤ ਕਾਬੂ, ਵੱਡੀ ਸਾਜ਼ਿਸ਼ ਨਾਕਾਮ
ਅੰਮ੍ਰਿਤਸਰ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸੀ.ਆਈ.ਏ (CIA) ਸਟਾਫ਼ ਅਤੇ ਥਾਣਾ ਅਜਨਾਲਾ ਦੀ ਸਾਂਝੀ ਟੀਮ ਨੇ ਸਰਹੱਦੀ ਖੇਤਰ ਵਿੱਚੋਂ…
View More ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਰਹਿਣ ਵਾਲਾ ਨੌਜਵਾਨ IED ਸਮੇਤ ਕਾਬੂ, ਵੱਡੀ ਸਾਜ਼ਿਸ਼ ਨਾਕਾਮਪੁਣੇ ਵਿੱਚ Honey Singh ਦੇ ਗਾਣਿਆਂ ‘ਤੇ ਉੱਠੇ ਸਵਾਲ, ਗਾਣਿਆ ਰਾਹੀ ਪੈ ਰਿਹਾ ਨੌਜਵਾਨਾਂ ਅਤੇ ਬੱਚਿਆ ਉੱਤੇ ਬੁਰਾ ਅਸਰ
ਪੁਣੇ : ਪੁਣੇ ਦੇ ਜ਼ਿਲ੍ਹਾ ਬੱਚਾ ਸੁਰੱਖਿਆ ਅਧਿਕਾਰੀ ਮੰਗੇਸ਼ ਜਾਧਵ ਨੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਮਿਤੇਸ਼ ਕੁਮਾਰ ਨੂੰ ਇੱਕ ਪੱਤਰ ਲਿਖ ਕੇ ਮਸ਼ਹੂਰ ਰੈਪਰ Honey…
View More ਪੁਣੇ ਵਿੱਚ Honey Singh ਦੇ ਗਾਣਿਆਂ ‘ਤੇ ਉੱਠੇ ਸਵਾਲ, ਗਾਣਿਆ ਰਾਹੀ ਪੈ ਰਿਹਾ ਨੌਜਵਾਨਾਂ ਅਤੇ ਬੱਚਿਆ ਉੱਤੇ ਬੁਰਾ ਅਸਰ