ਅੰਮ੍ਰਿਤਸਰ: ਗਣਤੰਤਰ ਦਿਵਸ ਦੇ ਮੱਦੇਨਜ਼ਰ ਅੰਮ੍ਰਿਤਸਰ ਪੁਲਿਸ ਵੱਲੋਂ ਸ਼ਹਿਰ ਦੀ ਸੁਰੱਖਿਆ ਨੂੰ ਪੁਖ਼ਤਾ ਕਰਨ ਅਤੇ ਜਰਾਇਮਪੇਸ਼ਾ ਅਨਸਰਾਂ ਨੂੰ ਨੱਥ ਪਾਉਣ ਲਈ ‘ਆਪ੍ਰੇਸ਼ਨ ਪ੍ਰਹਾਰ’ ਚਲਾਇਆ ਜਾ…
View More ‘Operation Prahar’ of Amritsar Police: 3 ਦਿਨਾਂ ‘ਚ 324 ਮੁਲਜ਼ਮ ਕਾਬੂ, ਹਥਿਆਰਾਂ ਤੇ ਨਸ਼ਿਆਂ ਦਾ ਵੱਡਾ ਜ਼ਖੀਰਾ ਬਰਾਮਦweapons
Samalkha firing incident: ਪਾਣੀਪਤ ਪੁਲਿਸ ਨੇ 3 ਮੁਲਜ਼ਮ ਹਥਿਆਰਾਂ ਸਮੇਤ ਦਬੋਚੇ,1 ਕਰੋੜ ਦੀ ਫਿਰੌਤੀ ਲਈ ਮਿਠਾਈ ਦੀ ਦੁਕਾਨ ‘ਤੇ ਚਲਾਈਆਂ ਸਨ ਗੋਲੀਆਂ
ਪਾਣੀਪਤ : ਪਾਣੀਪਤ ਦੇ ਸਮਾਲਖਾ ਦੀ ਗੁੜ ਮੰਡੀ ਵਿੱਚ ਸਥਿਤ ਇੱਕ ਮਸ਼ਹੂਰ ਮਿਠਾਈ ਦੀ ਦੁਕਾਨ ‘ਤੇ ਫਾਇਰਿੰਗ ਕਰਨ ਅਤੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ…
View More Samalkha firing incident: ਪਾਣੀਪਤ ਪੁਲਿਸ ਨੇ 3 ਮੁਲਜ਼ਮ ਹਥਿਆਰਾਂ ਸਮੇਤ ਦਬੋਚੇ,1 ਕਰੋੜ ਦੀ ਫਿਰੌਤੀ ਲਈ ਮਿਠਾਈ ਦੀ ਦੁਕਾਨ ‘ਤੇ ਚਲਾਈਆਂ ਸਨ ਗੋਲੀਆਂਲੁੱਟ-ਖੋਹ ਦੀ ਯੋਜਨਾ ਬਣਾ ਰਿਹਾ Gang ਕਾਬੂ, 5 ਮੁਲਜ਼ਮ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰ
ਫ਼ਰੀਦਕੋਟ: ਐੱਸ.ਐੱਸ.ਪੀ. ਫ਼ਰੀਦਕੋਟ (IPS) ਦੇ ਨਿਰਦੇਸ਼ਾਂ ਹੇਠ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਅਪਰਾਧ ਵਿਰੋਧੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਥਾਣਾ ਸਿਟੀ ਕੋਟਕਪੂਰਾ…
View More ਲੁੱਟ-ਖੋਹ ਦੀ ਯੋਜਨਾ ਬਣਾ ਰਿਹਾ Gang ਕਾਬੂ, 5 ਮੁਲਜ਼ਮ ਤੇਜ਼ਧਾਰ ਹਥਿਆਰਾਂ ਸਮੇਤ ਗ੍ਰਿਫ਼ਤਾਰLudhiana ‘ਚ ਗੁੰਡਾਗਰਦੀ: ਨੌਕਰੀ ਤੋਂ ਕੱਢਣ ਦੀ ਰੰਜਿਸ਼ ‘ਚ ਘਰ ‘ਤੇ ਹਮਲਾ, ਇੱਟਾਂ ਤੇ ਹਥਿਆਰਾਂ ਨਾਲ ਕੀਤੀ ਤੋੜਫੋੜ
ਲੁਧਿਆਣਾ: ਸ਼ਹਿਰ ਦੇ ਮੁੰਡੀਆਂ ਕਲਾਂ ਸਥਿਤ ਰਮਨਦੀਪ ਕਲੋਨੀ ਵਿੱਚ ਗੁੰਡਾਗਰਦੀ ਦਾ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕਰੀਬ 15 ਤੋਂ 20…
View More Ludhiana ‘ਚ ਗੁੰਡਾਗਰਦੀ: ਨੌਕਰੀ ਤੋਂ ਕੱਢਣ ਦੀ ਰੰਜਿਸ਼ ‘ਚ ਘਰ ‘ਤੇ ਹਮਲਾ, ਇੱਟਾਂ ਤੇ ਹਥਿਆਰਾਂ ਨਾਲ ਕੀਤੀ ਤੋੜਫੋੜਨਸ਼ਾ ਤਸਕਰਾਂ ਦੀ ਦਹਿਸ਼ਤ, ਗਰਭਵਤੀ ਮਹਿਲਾ ਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
ਜਲੰਧਰ : ਸ਼ਹਿਰ ਦੇ ਬਸਤੀ ਦਾਨਿਸ਼ਮੰਦਾ ਇਲਾਕੇ ਦੇ ਸ਼ਿਵਾਜੀ ਨਗਰ ਵਿੱਚ ਨਸ਼ਾ ਤਸਕਰਾਂ ਦੇ ਹੌਸਲੇ ਇਸ ਕਦਰ ਬੁਲੰਦ ਹਨ ਕਿ ਉਨ੍ਹਾਂ ਨੇ ਪੁਲਿਸ ਸ਼ਿਕਾਇਤ ਕਰਨ…
View More ਨਸ਼ਾ ਤਸਕਰਾਂ ਦੀ ਦਹਿਸ਼ਤ, ਗਰਭਵਤੀ ਮਹਿਲਾ ਦੇ ਪਰਿਵਾਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾZirakpur Death Case: ਗੰਦੇ ਨਾਲੇ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ
ਜ਼ੀਰਕਪੁਰ : ਜ਼ੀਰਕਪੁਰ ਦੇ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਥੋਂ ਦੇ ਇੱਕ ਗੰਦੇ ਨਾਲੇ ਵਿੱਚੋਂ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਹੋਈ।…
View More Zirakpur Death Case: ਗੰਦੇ ਨਾਲੇ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਸਰੀਰ ‘ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ