ਚੰਡੀਗੜ: ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ…
View More ਵੱਡੀ ਖਬਰ: ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਨੂੰ ‘BYE’, ਕੀਤਾ ਨਵੀਂ ਪਾਰਟੀ ਦਾ ਐਲਾਨtrending
ਕ੍ਰਿਕੇਟ ਦੇ ਮੈਦਾਨ ‘ਚ ਜਲਦ ਹੀ ਹੋਵੇਗੀ Yuvi ਦੀ ਐਂਟਰੀ, ਦਿੱਤਾ ਸੰਕੇਤ
ਨਵੀਂ ਦਿੱਲੀ : ਯੁਵਰਾਜ ਸਿੰਘ ਭਾਰਤੀ ਕ੍ਰਿਕੇਟ ਟੀਮ ਦੇ ਬੇਹਤਰੀਨ ਖਿਡਾਰੀਆਂ ਵਿਚੋਂ ਇਕ ਹਨ।ਸਾਲ 2007 ਦੇ T 20 ਵਰਲਡ ਕਪ ਅਤੇ 2011 ਵਰਲਡ ਕਪ ‘ਚ…
View More ਕ੍ਰਿਕੇਟ ਦੇ ਮੈਦਾਨ ‘ਚ ਜਲਦ ਹੀ ਹੋਵੇਗੀ Yuvi ਦੀ ਐਂਟਰੀ, ਦਿੱਤਾ ਸੰਕੇਤਧਰਤੀ ‘ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀ
ਨਵੀਂ ਦਿੱਲੀ: ਗ੍ਰੀਨਲੈਂਡ ਵਿਚ ਭਾਰੀ ਮਾਤਰਾ ਵਿਚ ਬਰਫ ਪਿਘਲਣ ਕਾਰਨ ਪੂਰੀ ਦੁਨੀਆ ਵਿਚ ਭਿਆਨਕ ਹੜ੍ਹ ਆਉਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।ਇਕ ਅਧਿਐਨ ਮੁਤਾਬਕ ਪਿਛਲੇ…
View More ਧਰਤੀ ‘ਤੇ ਭਿਆਨਕ ਹੜ੍ਹ ਦਾ ਖਤਰਾ! ਵਿਗਿਆਨੀਆਂ ਨੇ ਦਿੱਤੀ ਚਿਤਾਵਨੀਹਿਮਾਚਲ ‘ਚ ਕਾਂਗਰਸ ਦਾ ਕਲੀਨ ਸਵੀਪ, ਤਿੰਨੋਂ ਵਿਧਾਨ ਸਭਾ ਸੀਟਾਂ ‘ਤੇ ਕੀਤਾ ਕਬਜ਼ਾ
ਸ਼੍ਰੀਨਗਰ- ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਦਾ ਦਿਨ ਬਹੁਤ ਵੱਡਾ ਹੈ। ਦੇਸ਼ ਦੀਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ…
View More ਹਿਮਾਚਲ ‘ਚ ਕਾਂਗਰਸ ਦਾ ਕਲੀਨ ਸਵੀਪ, ਤਿੰਨੋਂ ਵਿਧਾਨ ਸਭਾ ਸੀਟਾਂ ‘ਤੇ ਕੀਤਾ ਕਬਜ਼ਾਅਭੈ ਚੌਟਾਲਾ ਨੇ ਏਲਨਾਬਾਦ ਕੀਤਾ ਫਤਿਹ, ਭਾਜਪਾ ਦੇ ਗੋਵਿੰਦ ਹਾਂਡਾ ਨੂੰ ਦਿੱਤੀ ਮਾਤ
ਹਰਿਆਣਾ : ਹਰਿਆਣਾ ਦੇ ਏਲਨਾਬਾਦ ਤੋਂ ਇਨੈਲੋ (INALO) ਦੇ ਅਭੈ ਚੌਟਾਲਾ ਨੇ ਜਿੱਤ ਹਾਸਲ ਕੀਤੀ ਹੈ। ਉਹ 6748 ਵੋਟਾਂ ਨਾਲ ਚੋਣ ਜਿੱਤੇ ਹਨ। ਉਨ੍ਹਾਂ ਨੇ…
View More ਅਭੈ ਚੌਟਾਲਾ ਨੇ ਏਲਨਾਬਾਦ ਕੀਤਾ ਫਤਿਹ, ਭਾਜਪਾ ਦੇ ਗੋਵਿੰਦ ਹਾਂਡਾ ਨੂੰ ਦਿੱਤੀ ਮਾਤਕੇਦਾਰਨਾਥ ਵਿਖੇ ਨਤਮਸਤਕ ਹੋਏ CM ਚੰਨੀ ਅਤੇ ਸਿੱਧੂ ਸਮੇਤ ਹੋਰ ਆਗੂ, ਸਾਂਝੀਆਂ ਕੀਤੀਆ ਤਸਵੀਰਾਂ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਨੇ…
View More ਕੇਦਾਰਨਾਥ ਵਿਖੇ ਨਤਮਸਤਕ ਹੋਏ CM ਚੰਨੀ ਅਤੇ ਸਿੱਧੂ ਸਮੇਤ ਹੋਰ ਆਗੂ, ਸਾਂਝੀਆਂ ਕੀਤੀਆ ਤਸਵੀਰਾਂਦੀਵਾਲੀ ਮੌਕੇ ਸਿਰਫ 2 ਘੰਟੇ ਹੀ ਚਲਾ ਸਕੋਗੇ ਪਟਾਕੇ, ਜਾਣੋ ਬਾਕੀ ਤਿਉਹਾਰਾਂ ਦਾ ਟਾਈਮ ਟੇਬਲ
ਚੰਡੀਗੜ੍ਹ : ਨਵੰਬਰ ਮਹੀਨਾ ਆਉਂਦੇ ਹੀ ਦੇਸ਼ ਵਿਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਂਦਾ ਹੈ।ਹੁਣ ਦੋ ਦਿਨ ਬਾਅਦ ਦਿਵਾਲੀ ਹੈ ਅਜਿਹੇ ‘ਚ ਪੰਜਾਬ ਸਰਕਾਰ ਨੇ…
View More ਦੀਵਾਲੀ ਮੌਕੇ ਸਿਰਫ 2 ਘੰਟੇ ਹੀ ਚਲਾ ਸਕੋਗੇ ਪਟਾਕੇ, ਜਾਣੋ ਬਾਕੀ ਤਿਉਹਾਰਾਂ ਦਾ ਟਾਈਮ ਟੇਬਲਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ ‘ਤੇ ਜਾਖੜ ਦਾ ਸ਼ਬਦੀ ਹਮਲਾ, ਕਿਹਾ-‘ਮੈਂ ਪੀਰ ਮਨਾਵਨ ਚੱਲੀ ਆਂ’
ਚੰਡੀਗੜ੍ਹ- ਪੰਜਾਬ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕੇਦਾਰਨਾਥ ਵਿਖੇ ਦਰਸ਼ਨਾਂ ਲਈ ਗਏ ਮੁੱਖ ਮੰਤਰੀ ਚੰਨੀ ਅਤੇ ਕਾਂਗਰਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ…
View More ਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ ‘ਤੇ ਜਾਖੜ ਦਾ ਸ਼ਬਦੀ ਹਮਲਾ, ਕਿਹਾ-‘ਮੈਂ ਪੀਰ ਮਨਾਵਨ ਚੱਲੀ ਆਂ’ਧਨਤੇਰਸ ਮੌਕੇ ਇਸ ਤਰ੍ਹਾਂ ਕਰੋ ਪੂਜਾ, ਭੁੱਲ ਕੇ ਵੀ ਨਾ ਕਰੋ ਇਹ 10 ਕੰਮ
ਨਵੀਂ ਦਿੱਲੀ : ਧਨਤੇਰਸ ਦਾ ਤਿਉਹਾਰ ਹਿੰਦੂ ਧਰਮ ਦਾ ਬਹੁਤ ਹੀ ਪ੍ਰਸਿੱਧ ਤਿਉਹਾਰ ਹੈ।ਇਹ ਦਿਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ,ਅਤੇ ਅੱਜ ਦੇਸ਼ ਭਰ…
View More ਧਨਤੇਰਸ ਮੌਕੇ ਇਸ ਤਰ੍ਹਾਂ ਕਰੋ ਪੂਜਾ, ਭੁੱਲ ਕੇ ਵੀ ਨਾ ਕਰੋ ਇਹ 10 ਕੰਮWhatsApp ਨੇ ਭਾਰਤ ‘ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟ
ਨਵੀਂ ਦਿੱਲੀ : ਵਟਸਐਪ ਨੇ ਇੰਟਰਮੀਡੀਅਰੀ ਗਾਈਡਲਾਈਨਜ਼ ਅਤੇ ਡਿਜੀਟਲ ਮੀਡੀਆ ਐਥਿਕਸ ਕੋਡ ਰੂਲਜ਼, 2021 ਦੇ ਤਹਿਤ ਸਤੰਬਰ ਮਹੀਨੇ ਲਈ ਰਿਪੋਰਟ ਜਾਰੀ ਕੀਤੀ ਹੈ। ਵਟਸਐਪ ਦੀ…
View More WhatsApp ਨੇ ਭਾਰਤ ‘ਚ ਬੈਨ ਕੀਤੇ 22 ਲੱਖ ਤੋਂ ਵਧੇਰੇ ਅਕਾਊਂਟ