ਨਵੀਂ ਦਿੱਲੀ: ਹਨੀਮੂਨ (Honeymoon) ਹਮੇਸ਼ਾ ਕਿਸੇ ਵੀ ਜੋੜੇ ਲਈ ਯਾਦ ਰੱਖਣ ਵਾਲੀ ਟ੍ਰਿਪ (Trip) ਹੁੰਦੀ ਹੈ। ਵਿਆਹ (Marriages) ਦੀਆਂ ਸਾਰੀਆਂ ਰਸਮਾਂ ਤੋਂ ਛੁਟਕਾਰਾ ਪਾਉਣ ਅਤੇ…
View More Honeymoon ‘ਤੇ ਜੋੜੇ ਭੁੱਲ ਕੇ ਵੀ ਨਾ ਕਰਨ ਇਹ ਗਲਤੀਆਂ, ਪਵੇਗਾ ਪਛਤਾਉਣਾtrending
ਮਦਨ ਲਾਲ ਜਲਾਲਪੁਰ ਦਾ ਸੀ.ਐੱਮ. ਅੱਗੇ ਹਾਈਵੋਲਟੇਜ ਡਰਾਮਾ
ਪਟਿਆਲਾ : ਪੰਜਾਬ ਯੂਨੀਵਰਸਿਟੀ (Panjab University) ਪਹੁੰਚੇ ਪੰਜਾਬ ਦੇ ਮੁੱਖ ਮੰਤਰੀ (CM) ਨੂੰ ਜਿੱਥੇ ਪ੍ਰਦਰਸ਼ਨਕਾਰੀਆਂ (Protesters) ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ…
View More ਮਦਨ ਲਾਲ ਜਲਾਲਪੁਰ ਦਾ ਸੀ.ਐੱਮ. ਅੱਗੇ ਹਾਈਵੋਲਟੇਜ ਡਰਾਮਾਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਮਹਿਲਾਵਾਂ ਦਾ ਪ੍ਰਦਰਸ਼ਨ
ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਘਰ ਦੇ ਬਾਹਰ ਕੱਚੇ ਮੁਲਾਜ਼ਮ ਮਹਿਲਾਵਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਕੋਰੋਨਾ…
View More ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਮਹਿਲਾਵਾਂ ਦਾ ਪ੍ਰਦਰਸ਼ਨਕੇਬਲ ਟੀ.ਵੀ. ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਐਲਾਨ ਗਲਤ : ਆਪ ਆਗੂ
ਚੰਡੀਗੜ੍ਹ: ਪੰਜਾਬ ਕੇਬਲ ਆਪਰੇਟਰ (Punjab Cable Operator) ਵੈੱਲਫੇਅਰ ਐਸੋਸੀਏਸ਼ਨ ਵਲੋਂ ਪ੍ਰੈੱਸ ਕਾਨਫ਼ਰੰਸ (Press conference) ਕੀਤੀ ਗਈ, ਜਿਸ ‘ਚ ਆਗੂਆਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ…
View More ਕੇਬਲ ਟੀ.ਵੀ. ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਕੀਤਾ ਗਿਆ ਐਲਾਨ ਗਲਤ : ਆਪ ਆਗੂਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਕੈਬਨਿਟ ਦੀ ਮਨਜ਼ੂਰੀ ‘ਤੇ ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂ
ਚੰਡੀਗੜ੍ਹ : ਕੇਂਦਰੀ ਮੰਤਰੀ ਮੰਡਲ (Union Cabinet) ਨੇ ਅੱਜ ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਨ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ। ਪ੍ਰਧਾਨ…
View More ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਕੈਬਨਿਟ ਦੀ ਮਨਜ਼ੂਰੀ ‘ਤੇ ਸਾਬਕਾ CM ਨੇ ਕਿਸਾਨਾਂ ਨੂੰ ਦਿੱਤੀਆਂ ਵਧਾਈਆਂਦਿੱਲੀ ਵਿਚ ਸਕੂਲ-ਕਾਲਜ 29 ਨਵੰਬਰ ਤੋਂ ਖੁੱਲ੍ਹਣਗੇ, ਪ੍ਰਦੂਸ਼ਣ ਘੱਟਣ ‘ਤੇ ਸਰਕਾਰ ਦਾ ਤੁਰੰਤ ਲਿਆ ਫੈਸਲਾ
ਨਵੀਂ ਦਿੱਲੀ : ਰਾਸ਼ਟਰੀ ਰਾਜਧਾਨੀ ਦਿੱਲੀ (National Capital Delhi) ਵਿਚ ਪ੍ਰਦੂਸ਼ਣ (Pollution) ਦੇ ਕਹਿਰ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਕੂਲ-ਕਾਲਜਾਂ (Schools-Colleges) ਨੂੰ ਫਿਰ ਤੋਂ…
View More ਦਿੱਲੀ ਵਿਚ ਸਕੂਲ-ਕਾਲਜ 29 ਨਵੰਬਰ ਤੋਂ ਖੁੱਲ੍ਹਣਗੇ, ਪ੍ਰਦੂਸ਼ਣ ਘੱਟਣ ‘ਤੇ ਸਰਕਾਰ ਦਾ ਤੁਰੰਤ ਲਿਆ ਫੈਸਲਾਪਤਨੀ ਤੇ ਸੱਸ ਤੋਂ ਦੁਖੀ ਜਲੰਧਰ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤ
ਜਲੰਧਰ- ਬਸਤੀ ਸ਼ੇਖ (Basti Sheikh) ਦੇ ਗੁਰਦੀਪ ਸਿੰਘ (Gurdeep Singh) ਨੇ ਮੰਗਲਵਾਰ ਰਾਤ ਬੈੱਡਰੂਮ ‘ਚ ਫਾਹਾ ਲੈ ਕੇ ਖੁਦਕੁਸ਼ੀ (Suicide) ਕਰ ਲਈ। ਗੁਰਦੀਪ ਨੇ ਸੁਸਾਈਡ…
View More ਪਤਨੀ ਤੇ ਸੱਸ ਤੋਂ ਦੁਖੀ ਜਲੰਧਰ ਦੇ ਨੌਜਵਾਨ ਨੇ ਕੀਤੀ ਜੀਵਨ ਲੀਲਾ ਸਮਾਪਤਅਕਾਲੀ ਦਲ ਵੱਲੋਂ ਲੁਧਿਆਣਾ ਉਤਰੀ ਤੋਂ ਇਕ ਹੋਰ ਉਮੀਦਵਾਰ ਦਾ ਐਲਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ…
View More ਅਕਾਲੀ ਦਲ ਵੱਲੋਂ ਲੁਧਿਆਣਾ ਉਤਰੀ ਤੋਂ ਇਕ ਹੋਰ ਉਮੀਦਵਾਰ ਦਾ ਐਲਾਨਸੁਖਪਾਲ ਖਹਿਰਾ ਨੇ ED ਸਮੇਤ ਇੰਨ੍ਹਾਂ ਏਜੰਸੀਆਂ ‘ਤੇ ਚੁੱਕੇ ਸਵਾਲ, Fb ਪੋਸਟ ਕੀਤੀ ਸਾਂਝੀ
ਚੰਡੀਗੜ੍ਹ : ਪੰਜਾਬ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਬੀਜੇਪੀ ‘ਤੇ ਕੋਈ ਵੀ ਕਾਰਵਾਈ ਨਾ ਹੋਣ ‘ਤੇ ਕਈ ਸਵਾਲ ਚੁੱਕੇ ਹਨ।…
View More ਸੁਖਪਾਲ ਖਹਿਰਾ ਨੇ ED ਸਮੇਤ ਇੰਨ੍ਹਾਂ ਏਜੰਸੀਆਂ ‘ਤੇ ਚੁੱਕੇ ਸਵਾਲ, Fb ਪੋਸਟ ਕੀਤੀ ਸਾਂਝੀਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਕੈਬਨਿਟ ਨੇ ਲਾਈ ਮੋਹਰ
ਨਵੀਂ ਦਿੱਲੀ : ਤਿੰਨੋਂ ਖੇਤੀ ਕਾਨੂੰਨਾਂ (Farm LAw) ਨੂੰ ਵਾਪਸ ਲੈਣ ਦੇ ਐਲਾਨ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi) ਦੀ ਪ੍ਰਧਾਨਗੀ ਹੇਠ…
View More ਖੇਤੀ ਕਾਨੂੰਨਾਂ ਦੀ ਵਾਪਸੀ ‘ਤੇ ਕੈਬਨਿਟ ਨੇ ਲਾਈ ਮੋਹਰ