ਕੇਂਦਰ ਦੀ 8 ਸੂਬਿਆਂ ਨੂੰ ਚਿੱਠੀ, ਦੁੱਗਣੇ ਹੋਏ ਓਮੀਕਰੋਨ ਦੇ ਮਾਮਲੇ

ਨਵੀਂ ਦਿੱਲੀ- ਦੇਸ਼ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਸੰਕਰਮਣ ਦੇ ਮਾਮਲਿਆਂ ਨੂੰ ਰਫ਼ਤਾਰ ਦੇ ਦਿੱਤੀ ਹੈ। ਦਿੱਲੀ ਅਤੇ ਮੁੰਬਈ ‘ਚ ਬਹੁਤ ਤੇਜ਼ੀ ਨਾਲ ਮਾਮਲੇ…

View More ਕੇਂਦਰ ਦੀ 8 ਸੂਬਿਆਂ ਨੂੰ ਚਿੱਠੀ, ਦੁੱਗਣੇ ਹੋਏ ਓਮੀਕਰੋਨ ਦੇ ਮਾਮਲੇ

ਪਿਆਰ, ਲਿਵ-ਇਨ ਤੇ ਧੋਖਾ, ਕਿਤੇ ਨਾ ਮਿਲਿਆ ਇਨਸਾਫ, ਲੜਕਾ ਫਰਾਰ  

ਜਲੰਧਰ : ਪੰਜਾਬ (Punjab) ਦੇ ਜਲੰਧਰ (Jalandhar) ਸ਼ਹਿਰ ਵਿਚ ਇਨੀਂ ਦਿਨੀਂ ਮੁਲਾਜ਼ਮਾਂ ਦੇ ਧਰਨੇ ਚੱਲ ਰਹੇ ਹਨ,ਪਰ ਇਸ ਵਿਚਾਲੇ ਇਕ ਲੜਕੀ ਦੇ ਵੀ ਧਰਨੇ ‘ਤੇ…

View More ਪਿਆਰ, ਲਿਵ-ਇਨ ਤੇ ਧੋਖਾ, ਕਿਤੇ ਨਾ ਮਿਲਿਆ ਇਨਸਾਫ, ਲੜਕਾ ਫਰਾਰ  

Alexa ਦਾ ਟਾਸਕ Amazon ਨੂੰ ਪਿਆ ਭਾਰੀ, ਮੰਗਣੀ ਪਈ ਮੁਆਫੀ

ਨਵੀਂ ਦਿੱਲੀ : ਐਮਾਜ਼ਾਨ (Amazon) ਦੇ ਅਲੈਕਸਾ ਵਾਇਸ ਅਸਿਸਟੈਂਟ ਨੇ 10 ਸਾਲ ਦੀ ਬੱਚੀ ਨੂੰ ਖਤਰਨਾਕ ਚੈਲੇਂਜ ਦਿੱਤਾ ਹੈ। ਜਿਸ ਵਿੱਚ ਲੜਕੀ ਨੂੰ ਸਿੱਕੇ ਨਾਲ…

View More Alexa ਦਾ ਟਾਸਕ Amazon ਨੂੰ ਪਿਆ ਭਾਰੀ, ਮੰਗਣੀ ਪਈ ਮੁਆਫੀ

ਸੁਖਬੀਰ ਬਾਦਲ ਨੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ

ਹੁਸ਼ਿਆਰਪੁਰ : ਸ਼ਾਮ ਚੁਰਾਸੀ ਵਿਖੇ ਅਕਾਲੀ ਦਲ (Akali Dal) ਤੇ ਬਸਪਾ (BSP) ਦੇ ਸਾਂਝੇ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ (Candidate Engineer Mahinder Singh) ਲਈ ਪ੍ਰਚਾਰ ਕਰਨ…

View More ਸੁਖਬੀਰ ਬਾਦਲ ਨੇ ਸ਼ਾਮ ਚੁਰਾਸੀ ਤੋਂ ਉਮੀਦਵਾਰ ਇੰਜੀਨੀਅਰ ਮਹਿੰਦਰ ਸਿੰਘ ਦੇ ਹੱਕ ਵਿਚ ਕੀਤਾ ਪ੍ਰਚਾਰ

ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ ਆਈਏਐੱਸ ਤੇ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਅਧਿਕਾਰੀਆਂ ਦੀ ਸੂਚੀ ਹੇਠਾਂ ਲਿਖੇ ਅਨੁਸਾਰ ਹੈ।

View More ਪੰਜਾਬ ਸਰਕਾਰ ਵਲੋਂ IAS ਤੇ PCS ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ

CM ਚੰਨੀ ਨੇ ਪੁਗਾਏ ਪਤਨੀ ਦੇ ਬੋਲ; ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ, ਭਾਵੁਕ ਹੋਈ ਮਿਸਿਜ਼ ਚੰਨੀ

ਸ੍ਰੀ ਚਮਕੌਰ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਵਿਖੇ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ ਗਿਆ। ਪੰਜਾਬ ਸਰਕਾਰ ਵਲੋਂ…

View More CM ਚੰਨੀ ਨੇ ਪੁਗਾਏ ਪਤਨੀ ਦੇ ਬੋਲ; ਆਸ਼ਾ ਵਰਕਰਾਂ ਲਈ ਕੀਤਾ ਵੱਡਾ ਐਲਾਨ, ਭਾਵੁਕ ਹੋਈ ਮਿਸਿਜ਼ ਚੰਨੀ

ਦਿਵਿਆਂਗ ਤੇ ਬਜ਼ੁਰਗ ਵੋਟਰਾਂ ਨੂੰ EC ਦੀ ਰਾਹਤ, ਘਰ ਬੈਠੇ ਪਾ ਸਕਣਗੇ ਵੋਟ

ਲਖਨਊ- ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰਾਜਧਾਨੀ ਲਖਨਊ ਪਹੁੰਚੇ ਮੁੱਖ ਚੋਣ ਕਮਿਸ਼ਨਰ (ਸੀ. ਈ. ਸੀ.) ਸੁਸ਼ੀਲ ਚੰਦਰਾ ਨੇ ਦੱਸਿਆ…

View More ਦਿਵਿਆਂਗ ਤੇ ਬਜ਼ੁਰਗ ਵੋਟਰਾਂ ਨੂੰ EC ਦੀ ਰਾਹਤ, ਘਰ ਬੈਠੇ ਪਾ ਸਕਣਗੇ ਵੋਟ

ਕਿਸਾਨਾਂ ਨੂੰ PM ਮੋਦੀ ਦਾ ਨਵੇਂ ਸਾਲ ਦਾ ਤੋਹਫ਼ਾ, ਖ਼ਾਤਿਆਂ ‘ਚ ਆਵੇਗੀ ਦੱਸਵੀਂ ਕਿਸ਼ਤ

ਨਵੀਂ ਦਿੱਲੀ – ਕੇਂਦਰ ਸਰਕਾਰ ਦੁਆਰਾ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਦਸਵੀਂ ਕਿਸ਼ਤ ਜਲਦੀ ਹੀ ਤੁਹਾਡੇ…

View More ਕਿਸਾਨਾਂ ਨੂੰ PM ਮੋਦੀ ਦਾ ਨਵੇਂ ਸਾਲ ਦਾ ਤੋਹਫ਼ਾ, ਖ਼ਾਤਿਆਂ ‘ਚ ਆਵੇਗੀ ਦੱਸਵੀਂ ਕਿਸ਼ਤ

2021 ‘ਚ ਤੜੱਕ ਟੁੱਟੀਆਂ ਯਾਰੀਆਂ, ਅਜੀਬੋ-ਗਰੀਬ ਸਨ ਕਾਰਣ

ਨਵੀਂ ਦਿੱਲੀ : ਸਾਲ ਦਾ ਆਖਰੀ ਹਫਤਾ ਚੱਲ ਰਿਹਾ ਹੈ, ਲੋਕ ਅਜਿਹੇ ਵਿਚ 2021 ਦੇ ਸਾਰੇ ਚੰਗੇ ਬੁਰੇ ਤਜ਼ਰਬੇ ਅਤੇ ਯਾਦਾਂ ਸਾਂਝੀਆਂ ਕਰ ਰਹੇ ਹਨ।…

View More 2021 ‘ਚ ਤੜੱਕ ਟੁੱਟੀਆਂ ਯਾਰੀਆਂ, ਅਜੀਬੋ-ਗਰੀਬ ਸਨ ਕਾਰਣ

CM ਚੰਨੀ ਦੇ ਵੱਡੇ ਐਲਾਨ, 22 ਹਜ਼ਾਰ ਆਸ਼ਾ ਵਰਕਰਾਂ ਨੂੰ ਮਿਲੇਗਾ 2500 ਮਹੀਨਾ ਮਾਣਭੱਤਾ

ਸ੍ਰੀ ਚਮਕੌਰ ਸਾਹਿਬ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਅੱਜ ਕਾਂਗਰਸ ਵੱਲੋਂ ਸ੍ਰੀ ਚਮਕੌਰ ਸਾਹਿਬ ਵਿਖੇ ਵੱਡੀ ਰੈਲੀ ਆਯੋਜਿਤ ਕੀਤੀ ਗਈ।…

View More CM ਚੰਨੀ ਦੇ ਵੱਡੇ ਐਲਾਨ, 22 ਹਜ਼ਾਰ ਆਸ਼ਾ ਵਰਕਰਾਂ ਨੂੰ ਮਿਲੇਗਾ 2500 ਮਹੀਨਾ ਮਾਣਭੱਤਾ