ਮੁੰਬਈ- ਰੌਕਿੰਗ ਸਟਾਰ ਯਸ਼ ਦੀ ਬਲਾਕਬਸਟਰ ਫਿਲਮ ਕੇਜੀਐਫ-2 ਵਿੱਚ ਨਜ਼ਰ ਆਏ ਅਦਾਕਾਰ ਹਰੀਸ਼ ਰਾਏ ਨੇ ਇੱਕ ਵੱਡਾ ਖੁਲਾਸਾ ਕੀਤਾ ਹੈ। ਹਰੀਸ਼ ਨੇ ਇੱਕ ਇੰਟਰਵਿਊ ਵਿੱਚ…
View More KGF ਫਿਲਮ ਦੇ ਐਕਟਰ ਨੂੰ ਹੈ ਕੈਂਸਰ, ਸੋਜ ਲੁਕਾਉਣ ਲਈ ਵਧਾਈ ਸੀ ਦਾੜ੍ਹੀtrending
ਸੀ.ਐੱਮ. ਮਾਨ ਦਾ ‘ਵਿਜ਼ਨ ਪੰਜਾਬ’, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ
ਚੰਡੀਗੜ੍ਹ- ਪੰਜਾਬ ਸਰਕਾਰ ਛੇਤੀ ਹੀ ਰੇਲਵੇ ਤੋਂ 3 ਮਾਲ ਗੱਡੀਆਂ ਖਰੀਦੇਗੀ। ਇਹ ਦਾਅਵਾ ਸੀਐਮ ਭਗਵੰਤ ਮਾਨ ਨੇ ਕੀਤਾ ਹੈ। ਮੁਹਾਲੀ ਵਿੱਚ ਐਸੋਚੈਮ ਦੇ ਵਿਜ਼ਨ ਪੰਜਾਬ…
View More ਸੀ.ਐੱਮ. ਮਾਨ ਦਾ ‘ਵਿਜ਼ਨ ਪੰਜਾਬ’, ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆਭਾਰਤ ਦੇ 49ਵੇਂ ਚੀਫ ਜਸਟਿਸ ਯੂ.ਯੂ. ਲਲਿਤ ਨੇ ਚੁੱਕੀ ਸਹੁੰ, 3 ਮਹੀਨੇ ਤੋਂ ਘੱਟ ਦਾ ਹੋਵੇਗਾ ਕਾਰਜਕਾਲ
ਨਵੀਂ ਦਿੱਲੀ- ਜਸਟਿਸ ਉਦੈ ਉਮੇਸ਼ ਲਲਿਤ ਅੱਜ ਭਾਰਤ ਦੇ 49ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕ ਲਈ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਰਾਸ਼ਟਰਪਤੀ ਭਵਨ ਵਿਖੇ ਜਸਟਿਸ ਉਦੈ ਉਮੇਸ਼…
View More ਭਾਰਤ ਦੇ 49ਵੇਂ ਚੀਫ ਜਸਟਿਸ ਯੂ.ਯੂ. ਲਲਿਤ ਨੇ ਚੁੱਕੀ ਸਹੁੰ, 3 ਮਹੀਨੇ ਤੋਂ ਘੱਟ ਦਾ ਹੋਵੇਗਾ ਕਾਰਜਕਾਲਟਰਾਂਸਪੋਰਟ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ, ਦੁਬਾਰਾ ਮੰਗਿਆ ਜਾਵੇਗਾ ਰਿਮਾਂਡ
ਲੁਧਿਆਣਾ- ਟਰਾਂਸਪੋਰਟ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵਿਜੀਲੈਂਸ ਨੇ ਮੰਗਲਵਾਰ…
View More ਟਰਾਂਸਪੋਰਟ ਟੈਂਡਰ ਘੁਟਾਲੇ ‘ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪੇਸ਼ੀ, ਦੁਬਾਰਾ ਮੰਗਿਆ ਜਾਵੇਗਾ ਰਿਮਾਂਡਪੰਜਾਬ ‘ਚ 270 ਕਰੋੜ ਦੀ ਯੋਜਨਾ ‘ਚ ਵੱਡੀ ਖਾਮੀ, ਕੈਮਰਿਆਂ ਲਈ ਪੋਲ ਡਿਜ਼ਾਈਨ ਹੀ ਨਹੀਂ ਹੋਏ ਪ੍ਰਵਾਨ
ਜਲੰਧਰ- ਪੰਜਾਬ ਦੇ ਤਿੰਨੋਂ ਵੱਡੇ ਸ਼ਹਿਰਾਂ ਜਲੰਧਰ, ਲੁਧਿਆਣਾ ਅਤੇ ਅੰਮ੍ਰਿਤਸਰ ਵਿਚ ਸਮਾਰਟ ਸਿਟੀ ਪ੍ਰਾਜੈਕਟ ਦੇ ਤਹਿਤ ਲਗਾਏ ਜਾਣ ਵਾਲੇ ਕੈਮਰਿਆਂ ਦੇ 270 ਕਰੋੜ ਦੀ ਇੰਟੀਗ੍ਰੇਟਿਡ…
View More ਪੰਜਾਬ ‘ਚ 270 ਕਰੋੜ ਦੀ ਯੋਜਨਾ ‘ਚ ਵੱਡੀ ਖਾਮੀ, ਕੈਮਰਿਆਂ ਲਈ ਪੋਲ ਡਿਜ਼ਾਈਨ ਹੀ ਨਹੀਂ ਹੋਏ ਪ੍ਰਵਾਨਮੂਸੇਵਾਲਾ ਮਾਮਲੇ ‘ਚ 1850 ਸਫਿਆਂ ਦੀ ਚਾਰਜਸ਼ੀਟ ਦਾਇਰ, ਇਨ੍ਹਾਂ ਮੁਲਜ਼ਮਾਂ ਦੇ ਹਨ ਨਾਂ
ਮਾਨਸਾ- ਸਥਾਨਕ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ 1850 ਸਫਿਆਂ ਦੀ ਵਿਸਥਾਰਤ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ ਕੁੱਲ 36 ਮੁਲਜ਼ਮਾਂ…
View More ਮੂਸੇਵਾਲਾ ਮਾਮਲੇ ‘ਚ 1850 ਸਫਿਆਂ ਦੀ ਚਾਰਜਸ਼ੀਟ ਦਾਇਰ, ਇਨ੍ਹਾਂ ਮੁਲਜ਼ਮਾਂ ਦੇ ਹਨ ਨਾਂਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਨੂੰ ਲੈ ਕੇ ਬੋਲੇ ਭਾਜਪਾ ਆਗੂ ਸੁਨੀਲ ਜਾਖੜ
ਚੰਡੀਗੜ੍ਹ- ਕਾਂਗਰਸ ਦੇ ਸੀਨੀਅਰ ਨੇਤਾ ਗੁਲਾਮ ਨਬੀ ਆਜ਼ਾਦ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫਾ (Congress leader Ghulam Nabi Azad resigns) ਦੇ…
View More ਗੁਲਾਮ ਨਬੀ ਆਜ਼ਾਦ ਦੇ ਅਸਤੀਫੇ ਨੂੰ ਲੈ ਕੇ ਬੋਲੇ ਭਾਜਪਾ ਆਗੂ ਸੁਨੀਲ ਜਾਖੜਅਗਨੀਪਥ ਦਾ ਨੇਪਾਲ ‘ਚ ਵਿਰੋਧ, ਜਾਣੋ ਭਾਰਤੀ ਫੌਜ ‘ਚ ਕਿਉਂ ਭਰਤੀ ਹੁੰਦੇ ਨੇ ਗੋਰਖਾ ਸੈਨਿਕ?
ਨਵੀਂ ਦਿੱਲੀ- ਨੇਪਾਲ ਵਿੱਚ ਚਾਰ ਸਾਲਾਂ ਲਈ ਫੌਜ ਵਿੱਚ ਭਰਤੀ ਲਈ ਲਿਆਂਦੀ ਕੇਂਦਰ ਸਰਕਾਰ ਦੀ ‘ਅਗਨੀਪਥ’ ਯੋਜਨਾ ਨੂੰ ਲੈ ਕੇ ਵੀ ਵਿਵਾਦ ਸ਼ੁਰੂ ਹੋ ਗਿਆ…
View More ਅਗਨੀਪਥ ਦਾ ਨੇਪਾਲ ‘ਚ ਵਿਰੋਧ, ਜਾਣੋ ਭਾਰਤੀ ਫੌਜ ‘ਚ ਕਿਉਂ ਭਰਤੀ ਹੁੰਦੇ ਨੇ ਗੋਰਖਾ ਸੈਨਿਕ?ਮੈਚ ਦੌਰਾਨ ਸਟੇਡੀਅਮ ‘ਚ ਆਊਟ ਆਫ ਕੰਟਰੋਲ ਹੋਇਆ ਜੋੜਾ, ਲੱਗ ਸਕਦੀਆਂ ਹੱਥਕੜੀਆਂ
ਨਵੀਂ ਦਿੱਲੀ- ਬੇਸਬਾਲ ਮੈਚ ਦੌਰਾਨ ਸਟੇਡੀਅਮ ‘ਚ ਇਕ ਜੋੜੇ ਨੇ ਅਜਿਹਾ ਸ਼ਰਮਨਾਕ ਕਾਰਾ ਕੀਤਾ ਕਿ ਹੁਣ ਉਨ੍ਹਾਂ ‘ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ। ਮਾਮਲਾ…
View More ਮੈਚ ਦੌਰਾਨ ਸਟੇਡੀਅਮ ‘ਚ ਆਊਟ ਆਫ ਕੰਟਰੋਲ ਹੋਇਆ ਜੋੜਾ, ਲੱਗ ਸਕਦੀਆਂ ਹੱਥਕੜੀਆਂCM ਮਾਨ ਦਾ ਨੌਜਵਾਨਾਂ ਨੂੰ ਤੋਹਫਾ, ਪੰਜਾਬ ‘ਚ ਟਾਟਾ ਸਟੀਲ ਲਾਏਗਾ 2600 ਕਰੋੜ ਦਾ ਪਲਾਂਟ
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਮਾਨ ਨੇ ਦੱਸਿਆ ਕਿ…
View More CM ਮਾਨ ਦਾ ਨੌਜਵਾਨਾਂ ਨੂੰ ਤੋਹਫਾ, ਪੰਜਾਬ ‘ਚ ਟਾਟਾ ਸਟੀਲ ਲਾਏਗਾ 2600 ਕਰੋੜ ਦਾ ਪਲਾਂਟ