ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵਹੀਕਲ ਪਾਲਿਸੀ’ ਤਿਆਰ ਹੋ ਗਈ ਹੈ। ਸਰਕਾਰ ਇਲੈਕਟ੍ਰਿਕ ਵਾਹਨਾਂ ‘ਤੇ ਰਜਿਸਟ੍ਰੇਸ਼ਨ ਅਤੇ ਰੋਡ ਟੈਕਸ…
View More ਪੰਜਾਬ ‘ਚ ਈ-ਵ੍ਹੀਕਲਸ ‘ਤੇ ਮਿਲੇਗਾ ਭਾਰੀ ਡਿਸਕਾਉਂਟ, ਸਰਕਾਰ ਨਵੀਂ ਪਾਲਿਸੀ ਲਿਆਉਣ ਦੀ ਤਿਆਰੀ ‘ਚtrending
ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ, ਇਸ ਤਰ੍ਹਾਂ ਦੇਖ ਸਕੋਗੇ ਲਾਈਵ ਮੈਚ
ਨਵੀਂ ਦਿੱਲੀ- ਭਾਰਤੀ ਟੀਮ ਨੇ ਅੱਜ (28 ਅਗਸਤ) ਨੂੰ ਏਸ਼ੀਆ ਕੱਪ 2022 ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡਣਾ ਹੈ। ਇਹ ਮੈਚ ਪਾਕਿਸਤਾਨ ਨਾਲ ਹੋਵੇਗਾ। ਇਹ…
View More ਭਾਰਤ ਤੇ ਪਾਕਿਸਤਾਨ ਵਿਚਾਲੇ ਹੋਵੇਗਾ ਮਹਾਮੁਕਾਬਲਾ, ਇਸ ਤਰ੍ਹਾਂ ਦੇਖ ਸਕੋਗੇ ਲਾਈਵ ਮੈਚਟੋਲ ਪਲਾਜ਼ਾ ਹੋਏ ਮਹਿੰਗੇ, ਹੁਣ ਇੰਨੇ ਰੁਪਏ ਦੇਣੇ ਪੈਣਗੇ ਵਾਧੂ
ਜਲੰਧਰ- ਪੰਜਾਬ ਦੇ ਜਲੰਧਰ ਅਤੇ ਲੁਧਿਆਣਾ ਦਾ ਸਫਰ ਹੁਣ ਮਹਿੰਗਾ ਹੋ ਗਿਆ ਹੈ। ਸਭ ਤੋਂ ਮਹਿੰਗੇ ਟੋਲ ਪਲਾਜ਼ਾ ਲਾਡੋਵਾਲ ‘ਤੇ ਅਦਾ ਕੀਤੇ ਟੋਲ ਟੈਕਸ ਦੇ…
View More ਟੋਲ ਪਲਾਜ਼ਾ ਹੋਏ ਮਹਿੰਗੇ, ਹੁਣ ਇੰਨੇ ਰੁਪਏ ਦੇਣੇ ਪੈਣਗੇ ਵਾਧੂਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਗੋਲਡਨ ਟੈਂਪਲ
ਅੰਮ੍ਰਿਤਸਰ- ਸਿੱਖਾਂ ਦੇ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ 1604 ਵਿੱਚ ਅੱਜ ਦੇ ਦਿਨ ਸ੍ਰੀ ਹਰਿਮੰਦਰ ਸਾਹਿਬ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼…
View More ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਫੁੱਲਾਂ ਨਾਲ ਸਜਾਇਆ ਗੋਲਡਨ ਟੈਂਪਲਸਟੂਡੈਂਟ ਵੀਜ਼ਾ ‘ਤੇ ਵਿਦੇਸ਼ ‘ਚ ਪੜ੍ਹਾਈ ਕਰਨ ਨਹੀਂ ਜਾ ਸਕਣਗੇ ਇਸ ਮੁਲਕ ਤੇ ਵਿਦਿਆਰਥੀ, ਜਾਰੀ ਹੋਇਆ ਫਰਮਾਨ
ਨਵੀਂ ਦਿੱਲੀ- ਅਜੋਕੇ ਸਮੇਂ ‘ਚ ਹਰ ਕੋਈ ਪੜ੍ਹ ਲਿੱਖ ਕੇ ਕੁਝ ਨਾ ਕੁਝ ਕਰਨਾ ਚਾਹੁੰਦਾ ਹੈ। ਜ਼ਿਆਦਾਤਰ ਲੋਕ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੁੰਦੇ ਹਨ।…
View More ਸਟੂਡੈਂਟ ਵੀਜ਼ਾ ‘ਤੇ ਵਿਦੇਸ਼ ‘ਚ ਪੜ੍ਹਾਈ ਕਰਨ ਨਹੀਂ ਜਾ ਸਕਣਗੇ ਇਸ ਮੁਲਕ ਤੇ ਵਿਦਿਆਰਥੀ, ਜਾਰੀ ਹੋਇਆ ਫਰਮਾਨਸੋਨਾ ਹੋਇਆ ਇੰਨਾ ਸਸਤਾ, ਇੰਨੇ ਰੁਪਏ ਦੀ ਆਈ ਗਿਰਾਵਟ
ਨਵੀਂ ਦਿੱਲੀ- ਪਿਛਲੇ ਹਫਤੇ ਦੀ ਗਿਰਾਵਟ ਤੋਂ ਬਾਅਦ ਇਸ ਹਫਤੇ ਸੋਨੇ ਦੀਆਂ ਕੀਮਤਾਂ ‘ਚ ਕਾਫੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਪਿਛਲੇ ਹਫਤੇ ਦੇ ਮੁਕਾਬਲੇ ਇਸ ਹਫਤੇ…
View More ਸੋਨਾ ਹੋਇਆ ਇੰਨਾ ਸਸਤਾ, ਇੰਨੇ ਰੁਪਏ ਦੀ ਆਈ ਗਿਰਾਵਟਜੌਹਲ ਹਸਪਤਾਲ ਵਿਵਾਦ ‘ਤੇ ਬੋਲੇ ਵਿਧਾਇਕ ਅੰਗੁਰਾਲ, ‘ਭੈਣ ਨੂੰ ਇਨਸਾਫ ਦਿਵਾ ਕੇ ਰਹਾਂਗਾ’
ਜਲੰਧਰ- ਵਿਧਾਇਕ ਸ਼ੀਤਲ ਅੰਗੁਰਾਲ ਨੇ ਜਲੰਧਰ ਜ਼ਿਲ੍ਹੇ ਦੇ ਹਲਕਾ ਜਲੰਧਰ ਵਿੱਚ ਜੌਹਲ ਦੇ ਹੱਕ ਵਿੱਚ ਨਿੱਤਰੇ ਆਈਐਮਏ ਦੇ ਕੌਮੀ ਮੀਤ ਪ੍ਰਧਾਨ ਡਾਕਟਰ ਨਵਜੋਤ ਦਹੀਆ ਖ਼ਿਲਾਫ਼…
View More ਜੌਹਲ ਹਸਪਤਾਲ ਵਿਵਾਦ ‘ਤੇ ਬੋਲੇ ਵਿਧਾਇਕ ਅੰਗੁਰਾਲ, ‘ਭੈਣ ਨੂੰ ਇਨਸਾਫ ਦਿਵਾ ਕੇ ਰਹਾਂਗਾ’ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਜਿੱਤ ਕੇ ਰਚਿਆ ਇਤਿਹਾਸ, ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀ
ਲੁਸਾਨੇ: ਓਲੰਪਿਕ ਚੈਂਪੀਅਨ ਨੇਜਾ ਥ੍ਰੋਅਰ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਇਤਿਹਾਸ ਰਚਦੇ ਹੋਏ ਡਾਇਮੰਡ ਲੀਗ ਮੀਟ ਦੇ ਲੁਸਾਨੇ ਪੜਾਅ ਦਾ ਖਿਤਾਬ ਆਪਣੇ ਨਾਂ ਕਰ…
View More ਨੀਰਜ ਚੋਪੜਾ ਨੇ ਲੁਸਾਨੇ ਡਾਇਮੰਡ ਲੀਗ ਜਿੱਤ ਕੇ ਰਚਿਆ ਇਤਿਹਾਸ, ਖਿਤਾਬ ਜਿੱਤਣ ਵਾਲੇ ਪਹਿਲੇ ਭਾਰਤੀਰੋਜ਼-ਰੋਜ਼ ਖਾਣਾ ਬਣਾਉਣ ਦੇ ਚੱਕਰਾਂ ਤੋਂ ਮੁਕਤ ਹੋਈ ਔਰਤ, ਅਪਣਾਇਆ ਅਨੋਖਾ ਤਰੀਕਾ
ਇੰਡੀਆਨਾ- ਆਮ ਤੌਰ ‘ਤੇ ਲੋਕ ਤਾਜ਼ਾ ਭੋਜਨ ਖਾਣਾ ਪਸੰਦ ਕਰਦੇ ਹਨ। ਦੁਪਹਿਰ ਦਾ ਖਾਣਾ, ਰਾਤ ਦਾ ਖਾਣਾ ਅਤੇ ਨਾਸ਼ਤਾ ਵੀ ਮੂਡ ਦੇ ਹਿਸਾਬ ਨਾਲ ਬਦਲਦਾ…
View More ਰੋਜ਼-ਰੋਜ਼ ਖਾਣਾ ਬਣਾਉਣ ਦੇ ਚੱਕਰਾਂ ਤੋਂ ਮੁਕਤ ਹੋਈ ਔਰਤ, ਅਪਣਾਇਆ ਅਨੋਖਾ ਤਰੀਕਾਬਰਮਿੰਘਮ ਕਾਮਨਵੈਲਥ ਗੇਮਸ ‘ਚ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ ਵਲੋਂ ਸਨਮਾਨ, ਮਿਲਣਗੇ ਕਰੋੜਾਂ ਦੇ ਇਨਾਮ
ਚੰਡੀਗੜ੍ਹ- ਪੰਜਾਬ ਸਰਕਾਰ ਅੱਜ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ‘ਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਦਾ ਸਨਮਾਨ ਕਰੇਗੀ। ਇਨ੍ਹਾਂ ਖਿਡਾਰੀਆਂ ਨੂੰ 9.30 ਕਰੋੜ ਦਾ ਨਕਦ ਇਨਾਮ ਮਿਲੇਗਾ।…
View More ਬਰਮਿੰਘਮ ਕਾਮਨਵੈਲਥ ਗੇਮਸ ‘ਚ ਜੇਤੂ ਖਿਡਾਰੀਆਂ ਦਾ ਪੰਜਾਬ ਸਰਕਾਰ ਵਲੋਂ ਸਨਮਾਨ, ਮਿਲਣਗੇ ਕਰੋੜਾਂ ਦੇ ਇਨਾਮ