National News : ਜੰਮੂ ਦੇ ਅਖਨੂਰ ਵਿਚ ਅੱਜ ਵੱਡਾ ਹਾਦਸਾ ਵਾਪਰ ਗਿਆ। ਇਥੇ ਬੱਸ ਸੜਕ ਕੰਢਿਓਂ ਖਾਈ ਵਿਚ ਜਾ ਡਿੱਗੀ। ਇਸ ਬੱਸ ਵਿਚ ਸਵਾਰ ਸ਼ਰਧਾਲੂਆਂ…
View More ਜੰਮੂ ‘ਚ ਵਾਪਰਿਆ ਕਹਿਰ, 150 ਫੁੱਟ ਡੂੰਘੀ ਖਾਈ ‘ਚ ਡਿੱਗੀ ਬੱਸ, 15 ਮੌਤਾਂ, ਟੁੱਟੀ ਬੱਸ ‘ਚ ਬੁਰੀ ਤਰ੍ਹਾਂ ਫਸੀਆਂ ਲਾਸ਼ਾਂtrending
ਹੁਸ਼ਿਆਰਪੁਰ ‘ਚ 18 ਸਾਲਾ ਕੁੜੀ ਦੀ ਹੱਤਿਆ, ਗਲੇ ਤੋਂ ਫੜ ਲੈ ਗਿਆ ਝਾੜੀਆਂ ਵੱਲ, ਫਿਰ ਚਾਕੂ ਨਾਲ ਕੀਤੇ ਤਾਬੜਤੋੜ ਵਾਰ, ਮਾਂ ਨੇ ਦੱਸੀ ਵਜ੍ਹਾ
ਹੁਸ਼ਿਆਰਪੁਰ ਦੇ ਥਾਣਾ ਗੜ੍ਹਦੀਵਾਲਾ ‘ਚ ਬੁੱਧਵਾਰ ਨੂੰ 18 ਸਾਲਾ ਗੁਰਲੀਨ ਕੌਰ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ‘ਚ ਪੁਲਿਸ ਨੇ ਮੁਲਜ਼ਮ ਪਲਵਿੰਦਰ ਸਿੰਘ ਪੁੱਤਰ…
View More ਹੁਸ਼ਿਆਰਪੁਰ ‘ਚ 18 ਸਾਲਾ ਕੁੜੀ ਦੀ ਹੱਤਿਆ, ਗਲੇ ਤੋਂ ਫੜ ਲੈ ਗਿਆ ਝਾੜੀਆਂ ਵੱਲ, ਫਿਰ ਚਾਕੂ ਨਾਲ ਕੀਤੇ ਤਾਬੜਤੋੜ ਵਾਰ, ਮਾਂ ਨੇ ਦੱਸੀ ਵਜ੍ਹਾਪੰਜਾਬ ਵਿਚ ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਸ਼ਰਾਬ ਦੇ ਠੇਕਿਆਂ ਨੂੰ ਵੀ ਲੱਗਣਗੇ ਤਾਲੇ !
ਪੰਜਾਬ ਵਿੱਚ ਅੱਜ ਸ਼ਾਮ 6 ਵਜੇ ਤੋਂ ਬਾਅਦ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਚੋਣ ਪ੍ਰਚਾਰ ਬੰਦ ਹੋ ਜਾਵੇਗਾ। ਜਨਤਕ ਮੀਟਿੰਗਾਂ, ਕਿਸੇ ਵੀ ਤਰ੍ਹਾਂ ਦਾ ਪ੍ਰਦਰਸ਼ਨ,…
View More ਪੰਜਾਬ ਵਿਚ ਅੱਜ ਸ਼ਾਮ 6 ਵਜੇ ਤੋਂ ਬਾਅਦ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਸ਼ਰਾਬ ਦੇ ਠੇਕਿਆਂ ਨੂੰ ਵੀ ਲੱਗਣਗੇ ਤਾਲੇ !ਮੀਂਹ ਨੇ ਪਾਈ ਠੰਢ, ਇਸ ਇਲਾਕੇ ‘ਚ ਪੁੱਜਾ ਮਾਨਸੂਨ, ਪੰਜਾਬ ਤੇ ਦਿੱਲੀ ‘ਚ ਵੀ ਰਾਹਤ
Weather Update: ਝੁਲਸਾ ਦੇਣ ਵਾਲੀ ਗਰਮੀ ਤੋਂ ਕੁਝ ਰਾਹਤ ਮਿਲੀ ਹੈ। ਪੰਜਾਬ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਹਲਕੀ ਬੂੰਦਾ-ਬਾਂਦੀ ਹੋਈ ਹੈ। ਇਸ ਨਾਲ ਪਾਰਾ ਜ਼ਰੂਰ…
View More ਮੀਂਹ ਨੇ ਪਾਈ ਠੰਢ, ਇਸ ਇਲਾਕੇ ‘ਚ ਪੁੱਜਾ ਮਾਨਸੂਨ, ਪੰਜਾਬ ਤੇ ਦਿੱਲੀ ‘ਚ ਵੀ ਰਾਹਤਬਾਹਰੀ ਲੋਕਾਂ ਨੂੰ ਛੱਡਣਾ ਪਵੇਗਾ ਲੁਧਿਆਣਾ ਜ਼ਿਲ੍ਹਾ, ਅੱਜ ਸ਼ਾਮ 6 ਵਜੇ ਤਕ ਦਾ ਸਮਾਂ, ਡੀਸੀ ਨੇ ਚਾੜ੍ਹੇ ਸਖਤ ਹੁਕਮ, ਜਾਣੋ ਕਾਰਨ
ਲੁਧਿਆਣਾ : ਲੋਕ ਸਭਾ ਚੋਣਾਂ ਲਈ ਪ੍ਰਚਾਰ ਦਾ ਅੱਜ ਆਖਰੀ ਦਿਨ ਹੈ, ਜੋ ਸ਼ਾਮ 6 ਵਜੇ ਸਮਾਪਤ ਹੋਵੇਗਾ। ਹੁਣ ਚੋਣ ਕਮਿਸ਼ਨ ਤੇ ਪੁਲਿਸ ਹਰ ਉਮੀਦਵਾਰ…
View More ਬਾਹਰੀ ਲੋਕਾਂ ਨੂੰ ਛੱਡਣਾ ਪਵੇਗਾ ਲੁਧਿਆਣਾ ਜ਼ਿਲ੍ਹਾ, ਅੱਜ ਸ਼ਾਮ 6 ਵਜੇ ਤਕ ਦਾ ਸਮਾਂ, ਡੀਸੀ ਨੇ ਚਾੜ੍ਹੇ ਸਖਤ ਹੁਕਮ, ਜਾਣੋ ਕਾਰਨਜੰਮੂ ‘ਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਊਂਟਰ
ਜਲੰਧਰ ਤੋਂ ਇਕ ਤੋਂ ਬਾਅਦ ਇਕ ਵੱਡੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਜੰਮੂ ਕਸ਼ਮੀਰ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ਵਿਚ…
View More ਜੰਮੂ ‘ਚ ਪੁਲਿਸ ਮੁਲਾਜ਼ਮ ਨੂੰ ਮੌਤ ਦੇ ਘਾਟ ਉਤਾਰ ਕੇ ਜਲੰਧਰ ‘ਚ ਲੁਕੇ ਗੈਂਗਸਟਰ ਦਾ ਐਨਕਾਊਂਟਰਜਲੰਧਰ ‘ਚ 55 ਸਾਲਾ ਅਧੇੜ ਦੀ ਗੰਦੀ ਕਰਤੂਤ, ਪੋਤੀ ਦੀ ਉਮਰ ਦੀ ਮਾਸੂਮ ਨਾਲ ਕਰਦਾ ਰਿਹਾ ਗਲਤ ਹਰਕਤਾਂ, ਨਹਾਉਣ ਲੱਗੀ ਮਾਂ ਤਾਂ ਹੋਇਆ ਖੁਲਾਸਾ
ਜਲੰਧਰ-ਜਲੰਧਰ ਸ਼ਹਿਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਅਧੇੜ ਉਮਰ ਦਾ ਵਿਅਕਤੀ ਚਾਰ ਸਾਲ ਦੀ ਮਾਸੂਮ ਨਾਲ ਗੰਦੀਆਂ ਹਰਕਤਾਂ ਕਰਦਾ ਰਿਹਾ।…
View More ਜਲੰਧਰ ‘ਚ 55 ਸਾਲਾ ਅਧੇੜ ਦੀ ਗੰਦੀ ਕਰਤੂਤ, ਪੋਤੀ ਦੀ ਉਮਰ ਦੀ ਮਾਸੂਮ ਨਾਲ ਕਰਦਾ ਰਿਹਾ ਗਲਤ ਹਰਕਤਾਂ, ਨਹਾਉਣ ਲੱਗੀ ਮਾਂ ਤਾਂ ਹੋਇਆ ਖੁਲਾਸਾWeather Update : ਗਰਮੀ ਨੇ ਕਰਵਾਈ ਅੱਤ, ਹੱਦਾਂ ਬੰਨੇ ਟੱਪਿਆ ਤਾਪਮਾਨ, ਪੁੱਜਾ 52.3 ਡਿਗਰੀ
ਨਵੀਂ ਦਿੱਲੀ : ਗਰਮੀ ਨੇ ਇਸ ਵਾਰ ਸਾਰੇ ਰਿਕਾਰਡ ਤੋੜ ਦਿੱਤੇ ਹਨ। ਤਾਪਮਾਨ ਹੱਦਾਂ ਬੰਨੇ ਟੱਪਦਾ ਜਾ ਰਿਹਾ ਹੈ। ਦੇਸ਼ ਵਾਸੀ ਤ੍ਰਾਹ ਤ੍ਰਾਹ ਕਰ ਰਹੇ…
View More Weather Update : ਗਰਮੀ ਨੇ ਕਰਵਾਈ ਅੱਤ, ਹੱਦਾਂ ਬੰਨੇ ਟੱਪਿਆ ਤਾਪਮਾਨ, ਪੁੱਜਾ 52.3 ਡਿਗਰੀਕਲੇਸ਼ ਦਾ ਖੌਫਨਾਕ ਅੰਤ! ਤੜਕੇ ਤੜਕੇ ਕੁਹਾੜੀ ਨਾਲ ਵੱਢ ਦਿੱਤੀ ਪਤਨੀ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
ਬਠਿੰਡਾ : ਬਠਿੰਡਾ ‘ਚ ਤੜਕੇ ਤੜਕੇ ਵੱਡੀ ਵਾਰਦਾਤ ਵਾਪਰੀ। ਪਤੀ ਨੇ ਆਪਣੀ ਪਤਨੀ ਨੂੰ ਕੁਹਾੜੀ ਨਾਲ ਵੱਢ ਦਿੱਤਾ। ਮੁਲਜ਼ਮ ਨੇ ਬੇਰਹਿਮੀ ਨਾਲ ਉਸ ਦਾ ਕਤਲ…
View More ਕਲੇਸ਼ ਦਾ ਖੌਫਨਾਕ ਅੰਤ! ਤੜਕੇ ਤੜਕੇ ਕੁਹਾੜੀ ਨਾਲ ਵੱਢ ਦਿੱਤੀ ਪਤਨੀ, ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟਭਾਜਪਾ ਉਮੀਦਵਾਰ ਦੇ ਕਾਫਲੇ ਵਿਚ ਪਿਆ ਭੜਥੂ, ਵਾਪਰ ਗਿਆ ਭਾਣਾ, ਦੋ ਬੱਚਿਆਂ ਦੀ ਦਰਦਨਾਕ ਮੌਤ
National News : ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦੇ ਕਾਫਲੇ ਨਾਲ ਭਿਆਨਕ ਹਾਦਸਾ ਵਾਪਰਿਆ ਹੈ। ਕਾਫਲੇ ਵਿਚ ਇਕ ਬੇਕਾਬੂ ਪੁਲਿਸ ਐਸਕਾਰਟ ਵਾਹਨ ਨੇ ਮੋਟਰਸਾਈਕਲ ਨੂੰ…
View More ਭਾਜਪਾ ਉਮੀਦਵਾਰ ਦੇ ਕਾਫਲੇ ਵਿਚ ਪਿਆ ਭੜਥੂ, ਵਾਪਰ ਗਿਆ ਭਾਣਾ, ਦੋ ਬੱਚਿਆਂ ਦੀ ਦਰਦਨਾਕ ਮੌਤ