ਹਰਿਆਣਾ ਦੇ ਹਿਸਾਰ ਦੇ ਹਾਂਸੀ ਇਲਾਕੇ ‘ਚ ਪ੍ਰੇਮ ਵਿਆਹ ਕਰਨ ਵਾਲੇ ਜੋੜੇ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ ਗਿਆ। ਪ੍ਰੇਮੀ ਜੋੜੇ ਨੇ ਦੋ ਮਹੀਨੇ ਪਹਿਲਾਂ ਹੀ…
View More ਭੱਜ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਗੋਲ਼ੀਆਂ ਨਾਲ ਭੁੰਨਿਆ, ਪਾਰਕ ‘ਚ ਬੈਠਿਆਂ ਨੂੰ ਮਾਰੀਆਂ 7 ਗੋਲ਼ੀਆਂ, ਆਪਸ ‘ਚ ਰਿਸ਼ਤੇਦਾਰ ਸੀ ਕੁੜੀ-ਮੁੰਡਾ, ਨਾਰਾਜ਼ ਸੀ ਕੁੜੀ ਦਾ ਪਰਿਵਾਰtrending
Ludhiana : ਤੇਜ਼ ਰਫ਼ਤਾਰ ਸਵਿਫਟ ਹੋਈ ਬੇਕਾਬੂ, ਬੁਲਟ ਨੂੰ ਮਾਰੀ ਟੱਕਰ, ਰੇਲਵੇ ਅਧਿਕਾਰੀ ਦੇ ਇਕਲੌਤੇ ਪੁੱਤ ਦੀ ਮੌਤ
ਗੋਰਾਇਆ- ਜਲੰਧਰ ਦੇ ਗੋਰਾਇਆ ਵਿਖੇ ਤੇਜ਼ ਰਫ਼ਤਾਰ ਕਾਰ ਨੇ ਬੁਲਟ ਮੋਟਰਸਾਈਕਲ ’ਤੇ ਜਾ ਰਹੇ ਵਿਦਿਆਰਥੀ ਨੂੰ ਟੱਕਰ ਮਾਰ ਦਿੱਤੀ। ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ…
View More Ludhiana : ਤੇਜ਼ ਰਫ਼ਤਾਰ ਸਵਿਫਟ ਹੋਈ ਬੇਕਾਬੂ, ਬੁਲਟ ਨੂੰ ਮਾਰੀ ਟੱਕਰ, ਰੇਲਵੇ ਅਧਿਕਾਰੀ ਦੇ ਇਕਲੌਤੇ ਪੁੱਤ ਦੀ ਮੌਤ‘ਸਿੱਖ ਧਰਮ ਵਿਚ ਯੋਗਾ ਦੀ ਨਹੀਂ ਕੋਈ ਮਹੱਤਤਾ’, ਵਿਵਾਦ ਉਤੇ ਬੋਲੇ ਜਥੇਦਾਰ ਗਿਆਨੀ ਰਘਬੀਰ ਸਿੰਘ
ਬੀਤੇ ਕੱਲ੍ਹ ਇਕ ਕੁੜੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਰਿਕਰਮਾ ਵਿਚ ਯੋਗ ਆਸਨ ਕਰਨ ਦੇ ਮਾਮਲੇ ਦੀ ਸ੍ਰੀ ਅਕਾਲ ਤਖ਼ਤ…
View More ‘ਸਿੱਖ ਧਰਮ ਵਿਚ ਯੋਗਾ ਦੀ ਨਹੀਂ ਕੋਈ ਮਹੱਤਤਾ’, ਵਿਵਾਦ ਉਤੇ ਬੋਲੇ ਜਥੇਦਾਰ ਗਿਆਨੀ ਰਘਬੀਰ ਸਿੰਘ18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ; ਪੰਜਾਬ ਦੇ 13 ਸੰਸਦ ਮੈਂਬਰ 25 ਨੂੰ ਚੁੱਕਣਗੇ ਸਹੁੰ, ਸੂਚੀ ਵਿਚ ਅੰਮ੍ਰਿਤਪਾਲ ਸਿੰਘ ਦਾ ਵੀ ਨਾਂ
18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ 540 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਈ ਜਾਵੇਗੀ, ਜਦਕਿ ਪੰਜਾਬ ਦੇ…
View More 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅੱਜ ਤੋਂ ਸ਼ੁਰੂ ; ਪੰਜਾਬ ਦੇ 13 ਸੰਸਦ ਮੈਂਬਰ 25 ਨੂੰ ਚੁੱਕਣਗੇ ਸਹੁੰ, ਸੂਚੀ ਵਿਚ ਅੰਮ੍ਰਿਤਪਾਲ ਸਿੰਘ ਦਾ ਵੀ ਨਾਂWeather Update : ਲੋ ਆ ਗਈ ਖੁਸ਼ਖਬਰੀ, ਪੰਜਾਬ ‘ਚ ਹੋਣ ਜਾ ਰਹੀ ਮੌਨਸੂਨ ਦੀ ਦਸਤਕ, ਤਰੀਕ ਦਾ ਹੋ ਗਿਆ ਐਲਾਨ, ਗਰਮੀ ਤੋਂ ਮਿਲੇਗਾ ਛੁਟਕਾਰਾ
ਪੰਜਾਬ ਵਿਚ ਪੱਛਮੀ ਗੜਬੜੀ ਕਾਰਨ ਪਏ ਮੀਂਹ ਤੋਂ ਬਾਅਦ ਭਾਵੇਂ ਤਾਪਮਾਨ 6-7 ਡਿਗਰੀ ਘੱਟ ਗਿਆ ਸੀ। ਦੋ ਦਿਨ ਗਰਮੀ ਤੋਂ ਰਾਹਤ ਵੀ ਮਿਲੀ ਪਰ ਹੁਣ…
View More Weather Update : ਲੋ ਆ ਗਈ ਖੁਸ਼ਖਬਰੀ, ਪੰਜਾਬ ‘ਚ ਹੋਣ ਜਾ ਰਹੀ ਮੌਨਸੂਨ ਦੀ ਦਸਤਕ, ਤਰੀਕ ਦਾ ਹੋ ਗਿਆ ਐਲਾਨ, ਗਰਮੀ ਤੋਂ ਮਿਲੇਗਾ ਛੁਟਕਾਰਾ400 ਰੁਪਏ ਦੇ ਕੇ ਖਰੀਦੀ ਮੌਤ ! ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ 11 ਸਾਲਾ ਬੱਚੇ ਦੀ ਮੌਤ, ਟਾਏ ਟਰੇਨ ‘ਚ ਬੈਠਾ, ਬੇਕਾਬੂ ਹੋ ਪਲਟੀ
ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ ਟਾਏ ਟਰੇਨ ਪਲਟਣ ਕਾਰਨ ਉਸ ਵਿਚ ਬੈਠਾ 11 ਸਾਲਾ ਬੱਚਾ ਹੇਠਾਂ ਡਿੱਗ ਗਿਆ। ਬੱਚੇ ਨੂੰ ਸੈਕਟਰ-32 ਦੇ ਸਰਕਾਰੀ ਹਸਪਤਾਲ ਵਿਚ…
View More 400 ਰੁਪਏ ਦੇ ਕੇ ਖਰੀਦੀ ਮੌਤ ! ਚੰਡੀਗੜ੍ਹ ਦੇ ਏਲਾਂਤੇ ਮਾਲ ਵਿਚ 11 ਸਾਲਾ ਬੱਚੇ ਦੀ ਮੌਤ, ਟਾਏ ਟਰੇਨ ‘ਚ ਬੈਠਾ, ਬੇਕਾਬੂ ਹੋ ਪਲਟੀਸਤਲੁਜ ਦਰਿਆ ‘ਚ ਨਹਾਉਣ ਗਿਆ ਭਾਣਜਾ ਰੁੜ੍ਹਿਆ, ਬਚਾਉਣ ਗਿਆ ਮਾਮਾ ਵੀ ਡੁੱਬਿਆ
ਨਵਾਂਸ਼ਹਿਰ : ਇਥੋਂ ਦੇ ਥਾਣਾ ਕਾਠਗੜ੍ਹ ਅਧੀਨ ਪਿੰਡ ਆਸਰੋਂ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਾਉਣ ਗਏ ਨੌਜਵਾਨ ਦਾ ਪੈਰ ਫਿਸਲ ਗਿਆ ਤੇ ਉਹ ਸਤਲੁਜ…
View More ਸਤਲੁਜ ਦਰਿਆ ‘ਚ ਨਹਾਉਣ ਗਿਆ ਭਾਣਜਾ ਰੁੜ੍ਹਿਆ, ਬਚਾਉਣ ਗਿਆ ਮਾਮਾ ਵੀ ਡੁੱਬਿਆPetrol-Diesel Price : 20 ਰੁਪਏ ਤਕ ਘੱਟੇਗੀ ਪੈਟਰੋਲ ਤੇ ਡੀਜ਼ਲ ਦੀ ਕੀਮਤ ! ਸਰਕਾਰ ਨੇ ਖਿੱਚੀ ਤਿਆਰੀ
National News : ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਸਰਕਾਰ ਪੈਟਰੋਲ-ਡੀਜ਼ਲ ਨੂੰ ਜੀਐਸਟੀ ਦੇ ਦਾਇਰੇ ਵਿਚ…
View More Petrol-Diesel Price : 20 ਰੁਪਏ ਤਕ ਘੱਟੇਗੀ ਪੈਟਰੋਲ ਤੇ ਡੀਜ਼ਲ ਦੀ ਕੀਮਤ ! ਸਰਕਾਰ ਨੇ ਖਿੱਚੀ ਤਿਆਰੀਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਦੀ ਕੰਗਨਾ ਨਾਲ ਫੋਟੋ ਵਾਇਰਲ, SGPC ਨੇ ਕਰਵਾਈ FIR, ਕੁੜੀ ਬੋਲੀ, ਮੈਨੂੰ ਧਮਕੀਆਂ ਮਿਲ ਰਹੀਆਂ
ਕੌਮਾਂਤਰੀ ਯੋਗਾ ਦਿਵਸ 21 ਜੂਨ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਖਿ਼ਲਾਫ਼ FIR ਹੋ ਗਈ ਹੈ। ਇਹ ਸ਼ਿਕਾਇਤ…
View More ਹਰਿਮੰਦਰ ਸਾਹਿਬ ਵਿਚ ਯੋਗਾ ਕਰਨ ਵਾਲੀ ਕੁੜੀ ਦੀ ਕੰਗਨਾ ਨਾਲ ਫੋਟੋ ਵਾਇਰਲ, SGPC ਨੇ ਕਰਵਾਈ FIR, ਕੁੜੀ ਬੋਲੀ, ਮੈਨੂੰ ਧਮਕੀਆਂ ਮਿਲ ਰਹੀਆਂਨਸ਼ੇ ਵਿਚ ਟੁੰਨ ਸੀ ਏਐਸਆਈ, ਤੇਜ਼ ਰਫਤਾਰ ਕਾਰ ਨਾਲ ਆਈਸਕ੍ਰੀਮ ਖਾਂਦੇ ਦੋ ਪੀਸੀਆਰ ਮੁਲਾਜ਼ਮਾਂ ਨੂੰ ਘਸੀਟਦਾ ਲੈ ਗਿਆ, ਇਕ ਦੀ ਮੌਤ
ਲੁਧਿਆਣਾ ਵਿਚ ਬੀਤੀ ਰਾਤ ਨਸ਼ੇ ਵਿਚ ਧੁੱਤ ਏਐਸਆਈ ਨੇ ਵੱਡਾ ਹਾਦਸਾ ਕਰ ਦਿੱਤਾ। ਤੇਜ਼ ਰਫ਼ਤਾਰ ਕਾਰ ਨਾਲ ਸੜਕ ਕਿਨਾਰੇ ਆਈਸਕ੍ਰੀਮ ਖਾ ਰਹੇ ਪੀਸੀਆਰ ਸਕੁਐਡ ਦੇ…
View More ਨਸ਼ੇ ਵਿਚ ਟੁੰਨ ਸੀ ਏਐਸਆਈ, ਤੇਜ਼ ਰਫਤਾਰ ਕਾਰ ਨਾਲ ਆਈਸਕ੍ਰੀਮ ਖਾਂਦੇ ਦੋ ਪੀਸੀਆਰ ਮੁਲਾਜ਼ਮਾਂ ਨੂੰ ਘਸੀਟਦਾ ਲੈ ਗਿਆ, ਇਕ ਦੀ ਮੌਤ