ਚੰਡੀਗੜ੍ਹ (ਇੰਟ.)- ਹਰਿਆਣਾ (Haryana) ਦੇ ਨਵਨਿਯੁਕਤ ਰਾਜਪਾਲ (The newly appointed Governor) ਦਾ ਸਹੁੰ ਚੁੱਕ ਸਮਾਗਮ (Oath-taking ceremonies) ਵੀਰਵਾਰ ਸਵੇਰੇ ਰਾਜਭਵਨ (Raj Bhavan) ਵਿਚ ਹੋਇਆ। ਹਿਮਾਚਲ…
View More ਹਰਿਆਣਾ ਦੇ 18ਵੇਂ ਰਾਜਪਾਲ ਵਜੋਂ ਬੰਡਾਰੂ ਦੱਤਾਤ੍ਰੇਯ ਨੇ ਲਿਆ ਹਲਫtrending
ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਭਾਰਤ ਦੇ ਸੰਵਿਧਾਨ ਬਾਰੇ ਆਖੀ ਇਹ ਗੱਲ
ਚੰਡੀਗੜ੍ਹ (ਇੰਟ.)- ਆਮ ਆਦਮੀ ਪਾਰਟੀ ਦੀ ਲੀਡਰ ਅਨਮੋਲ ਗਗਨ ਮਾਨ (Aap Leader Anmol Gagan mann) ਵਲੋਂ ਭਾਰਤ ਦੇ ਸੰਵਿਧਾਨ (Indian Constiruency) ਬਾਰੇ ਦਿੱਤੇ ਗਏ ਬਿਆਨ…
View More ਅਨਮੋਲ ਗਗਨ ਮਾਨ ਨੇ ਪੋਸਟ ਸਾਂਝੀ ਕਰ ਬਾਬਾ ਸਾਹਿਬ ਅੰਬੇਡਕਰ ਜੀ ਤੇ ਭਾਰਤ ਦੇ ਸੰਵਿਧਾਨ ਬਾਰੇ ਆਖੀ ਇਹ ਗੱਲਆਪ ਲੀਡਰ ਗਗਨ ਮਾਨ ਦਾ ਪੁਤਲਾ ਫੂਕ ਕੀਤਾ ਜਾ ਰਿਹੈ ਵਿਰੋਧ, ਕੀਤੀ ਕਾਰਵਾਈ ਦੀ ਮੰਗ
ਤਪਾ ਮੰਡੀ (ਇੰਟ.)- ਆਮ ਆਦਮੀ ਪਾਰਟੀ (Aam Admi party) ਦੀ ਲੀਡਰ ਅਨਮੋਲ ਗਗਨ ਮਾਨ (Leader Anmol Gagan mann) ਵਲੋਂ ਸੰਵਿਧਾਨ (Constituency) ਬਾਰੇ ਦਿੱਤੇ ਬਿਆਨ ਤੋਂ…
View More ਆਪ ਲੀਡਰ ਗਗਨ ਮਾਨ ਦਾ ਪੁਤਲਾ ਫੂਕ ਕੀਤਾ ਜਾ ਰਿਹੈ ਵਿਰੋਧ, ਕੀਤੀ ਕਾਰਵਾਈ ਦੀ ਮੰਗ4 ਸਾਲ ਦੇ ਬੱਚੇ ‘ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ ‘ਚ ਮਚੀ ਤਰਥੱਲੀ
ਨਵੀਂ ਦਿੱਲੀ (ਇੰਟ.)- ਦਿੱਲੀ ਨਾਲ ਲੱਗਦੇ ਗੌਤਮਬੁੱਧ ਨਗਰ (Gautam Buddha Nagar) (Noida) ਵਿਚ 4 ਸਾਲ ਦੇ ਬੱਚੇ ਵਿਚ ਕੋਰੋਨਾ ਵਾਇਰਸ (Corona Virus) ਦੀ ਪੁਸ਼ਟੀ ਹੋਣ…
View More 4 ਸਾਲ ਦੇ ਬੱਚੇ ‘ਚ ਕੋਰੋਨਾ ਦੀ ਪੁਸ਼ਟੀ, ਸਿਹਤ ਵਿਭਾਗ ‘ਚ ਮਚੀ ਤਰਥੱਲੀਪੰਜਾਬ ਪੁਲਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰਾਂ ਦੇ ਜ਼ਖੀਰੇ ਸਣੇ ਕੀਤੇ ਗ੍ਰਿਫਤਾਰ ਮੁਲਜ਼ਮ
ਅੰਮ੍ਰਿਤਸਰ (ਇੰਟ.)- ਮੱਧ ਪ੍ਰਦੇਸ਼ (Madhya Pradesh) (ਐਮ. ਪੀ.) ਤੋਂ ਗੈਰਕਾਨੂੰਨੀ ਹਥਿਆਰਾਂ (Illegal weapons) ਦੀ ਤਸਕਰੀ ਨੂੰ ਰੋਕਣ ਲਈ ਆਪਣੀ ਮੁਹਿੰਮ ਨੂੰ ਜਾਰੀ ਰੱਖਦਿਆਂ, ਪੰਜਾਬ ਪੁਲਿਸ…
View More ਪੰਜਾਬ ਪੁਲਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰਾਂ ਦੇ ਜ਼ਖੀਰੇ ਸਣੇ ਕੀਤੇ ਗ੍ਰਿਫਤਾਰ ਮੁਲਜ਼ਮਜਲੰਧਰ ‘ਚ ਲੜਕੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ
ਜਲੰਧਰ (ਵਿਨੋਦ)- ਜਲੰਧਰ (jalandhar) ਵਿਚ ਦਿਹਾੜੇ ਗੋਲੀਆਂ (Firing) ਮਾਰ ਕੇ ਲੜਕੀ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਵਾਲੇ ਦੋ ਨੌਜਵਾਨ ਦੱਸੇ ਜਾ ਰਹੇ ਹਨ।…
View More ਜਲੰਧਰ ‘ਚ ਲੜਕੀ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲPM ਮੋਦੀ ਵਾਰਾਣਸੀ ਦਾ ਵਾਰਣਸੀ ਦੌਰਾ, ਅੱਜ ਕਰਣਗੇ ਕਈ ਯੋਜਨਾਵਾਂ ਦਾ ਉਦਘਾਟਨ
ਵਾਰਣਸੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਅੱਜ ਲੰਬੇ ਸਮੇਂ ਬਾਅਦ ਆਪਣੇ ਸੰਸਦੀ ਹਲਕੇ ਵਾਰਣਸੀ (Varanasi) ਦਾ ਦੌਰਾ ਕਰਣਗੇ। ਪ੍ਰਧਾਨ ਮੰਤਰੀ ਮੋਦੀ…
View More PM ਮੋਦੀ ਵਾਰਾਣਸੀ ਦਾ ਵਾਰਣਸੀ ਦੌਰਾ, ਅੱਜ ਕਰਣਗੇ ਕਈ ਯੋਜਨਾਵਾਂ ਦਾ ਉਦਘਾਟਨਵਿਸ਼ਵ ਨੌਜਵਾਨ ਸਕਿੱਲ ਡੇਅ ‘ਤੇ ਨੌਜਵਾਨਾਂ ਨੂੰ ਪੀ.ਐੱਮ. ਦਾ ਸੰਦੇਸ਼, ਸਕਿੱਲ ਇੰਡੀਆ ਮਿਸ਼ਨ ਨੂੰ ਤੁਹਾਡੀ ਲੋੜ
ਨਵੀਂ ਦਿੱਲੀ (ਇੰਟ.)- ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi) ਵਲੋਂ ਅੱਜ ਵਿਸ਼ਵ ਨੌਜਵਾਨ ਸਕਿੱਲ ਡੇਅ (World youth skill Day) ‘ਤੇ…
View More ਵਿਸ਼ਵ ਨੌਜਵਾਨ ਸਕਿੱਲ ਡੇਅ ‘ਤੇ ਨੌਜਵਾਨਾਂ ਨੂੰ ਪੀ.ਐੱਮ. ਦਾ ਸੰਦੇਸ਼, ਸਕਿੱਲ ਇੰਡੀਆ ਮਿਸ਼ਨ ਨੂੰ ਤੁਹਾਡੀ ਲੋੜਵਿਆਹ ਦੇ ਮਾਹੌਲ ਵਿਚ ਖੇਡੀ ਗਈ ਖੂਨੀ ਖੇਡ, ਨੌਜਵਾਨ ਦਾ ਚਾਕੂ ਮਾਰ ਕਤਲ
ਗੁਰਦਾਸਪੁਰ (ਭੋਪਾਲ ਸਿੰਘ)- ਇਥੋਂ ਦੇ ਕਸਬਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਮੌਜਪੁਰ ਵਿੱਚ ਵਿਆਹ ਸਮਾਰੋਹ (Marriage) ਦੌਰਾਨ ਮਾਹੌਲ ਉਸ ਵੇਲੇ ਤਣਾਅ ਵਾਲਾ ਹੋ ਗਿਆ…
View More ਵਿਆਹ ਦੇ ਮਾਹੌਲ ਵਿਚ ਖੇਡੀ ਗਈ ਖੂਨੀ ਖੇਡ, ਨੌਜਵਾਨ ਦਾ ਚਾਕੂ ਮਾਰ ਕਤਲਟੋਕੀਓ ਓਲੰਪਿਕਸ ‘ਤੇ ਮੰਡਰਾ ਰਿਹੈ ‘ਕੋਰੋਨਾ ਦਾ ਖਤਰਾ’ ਸਾਹਮਣੇ ਆਏ ਇੰਨੇ ਮਾਮਲੇ
ਟੋਕੀਓ (ਇੰਟ.)- ਟੋਕੀਓ ਓਲੰਪਿਕ (Tokyo Olympics) ਦੇ ਸ਼ੁਰੂ ਹੋਣ ਵਿਚ ਸਿਰਫ 9 ਦਿਨ ਬਾਕੀ ਹਨ ਪਰ ਇਥੇ ਕੋਰੋਨਾ (Corona) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ…
View More ਟੋਕੀਓ ਓਲੰਪਿਕਸ ‘ਤੇ ਮੰਡਰਾ ਰਿਹੈ ‘ਕੋਰੋਨਾ ਦਾ ਖਤਰਾ’ ਸਾਹਮਣੇ ਆਏ ਇੰਨੇ ਮਾਮਲੇ