ਚੰਡੀਗੜ੍ਹ (ਇੰਟ.)- ਪੰਜਾਬ ਸੀ.ਐੱਮ. ਵਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਨ ਵਾਲੇ ਮੰਤਰੀ ਹੁਣ ਕਾਂਗਰਸ ਹਾਈਕਮਾਨ ਨੂੰ ਮਿਲਣ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ…
View More ਪੰਜਾਬ ਮਾਮਲਿਆਂ ਇੰਚਾਰਜ ਹਰੀਸ਼ ਰਾਵਤ ਨੂੰ ਮਿਲਣ ਲਈ ਵਿਰੋਧੀ ਖੇਮਾ ਦੇਹਰਾਦੂਨ ਲਈ ਹੋਇਆ ਰਵਾਨਾtrending
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਸ਼ੁਰੂ
ਨਵੀਂ ਦਿੱਲੀ (ਬਿਊਰੋ)- 22 ਅਗਸਤ ਨੂੰ ਦਿੱਲੀ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੇ ਸਬੰਧ ਵਿਚ ਪਈਆਂ ਵੋਟਾਂ ਦੀ ਗਿਣਤੀ ਸ਼ੁਰੂ ਹੋ…
View More ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਦੀ ਵੋਟਾਂ ਦੀ ਗਿਣਤੀ ਸ਼ੁਰੂਰੇਹੜੀ-ਫੜ੍ਹੀ ਵਾਲਿਆਂ ਲਈ ਵੱਡੀ ਖਬਰ, ਕੈਪਟਨ ਸਰਕਾਰ ਨੇ ਦਿੱਤੀ ਛੋਟ
ਚੰਡੀਗੜ੍ਹ (ਬਿਊਰੋ)- ਰੇਹੜੀ-ਫੜ੍ਹੀ (Street Vendors) ਵਾਲਿਆਂ ਦੀ ਸਥਿਤੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਨੇ ਅੱਜ ਸੂਬੇ…
View More ਰੇਹੜੀ-ਫੜ੍ਹੀ ਵਾਲਿਆਂ ਲਈ ਵੱਡੀ ਖਬਰ, ਕੈਪਟਨ ਸਰਕਾਰ ਨੇ ਦਿੱਤੀ ਛੋਟ7ਵਾਂ ਤਨਖਾਹ ਕਮਿਸ਼ਨ- ਇਨ੍ਹਾਂ ਮੁਲਾਜ਼ਮਾਂ ਦੀ 35 ਹਜ਼ਾਰ ਤੱਕ ਵੱਧ ਗਈ ਸੈਲਰੀ
ਨਵੀਂ ਦਿੱਲੀ (ਇੰਟ.)- ਗੁਜਰਾਤ (Gujarat) ਵਿਚ ਹੜਤਾਲ ‘ਤੇ ਬੈਠੇ ਦੋ ਹਜ਼ਾਰ ਤੋਂ ਜ਼ਿਆਦਾ ਡਾਕਟਰਾਂ ਦੀ ਇਕ ਵੱਡੀ ਡਿਮਾਂਡ ਸੂਬਾ ਸਰਕਾਰ ਨੇ ਪੂਰੀ ਕਰ ਦਿੱਤੀ ਹੈ।…
View More 7ਵਾਂ ਤਨਖਾਹ ਕਮਿਸ਼ਨ- ਇਨ੍ਹਾਂ ਮੁਲਾਜ਼ਮਾਂ ਦੀ 35 ਹਜ਼ਾਰ ਤੱਕ ਵੱਧ ਗਈ ਸੈਲਰੀਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ (Russian President Vladimir Putin) ਨਾਲ ਫ਼ੋਨ ‘ਤੇ ਤਕਰੀਬਨ…
View More ਪੀ.ਐੱਮ. ਮੋਦੀ ਨੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਕੀਤੀ ਗੱਲਬਾਤਗੰਨਾ ਕੀਮਤਾਂ ਵਿਚ ਵਾਧੇ ਮਗਰੋਂ ਕਿਸਾਨਾਂ ਨੇ ਸੀ.ਐੱਮ. ਕੈਪਟਨ ਦਾ ਮੂੰਹ ਕਰਵਾਇਆ ਮਿੱਠਾ
ਚੰਡੀਗੜ੍ਹ (ਇੰਟ.)- ਗੰਨੇ ਦੀ ਕੀਮਤ ਵਿਚ ਵਾਧਾ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Capt. Amarinder Singh) ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ…
View More ਗੰਨਾ ਕੀਮਤਾਂ ਵਿਚ ਵਾਧੇ ਮਗਰੋਂ ਕਿਸਾਨਾਂ ਨੇ ਸੀ.ਐੱਮ. ਕੈਪਟਨ ਦਾ ਮੂੰਹ ਕਰਵਾਇਆ ਮਿੱਠਾCM ਰਿਹਾਇਸ਼ ਦੇ ਬਾਹਰ ਪੈਰਾਲੰਪਿਕ ਖਿਡਾਰੀਆਂ ਦਾ ਧਰਨਾ ਖਤਮ, ਓ.ਐੱਸ.ਡੀ. ਨੇ ਦਿੱਤਾ ਭਰੋਸਾ
ਚੰਡੀਗੜ੍ਹ (ਇੰਟ.)- ਸਰਕਾਰੀ ਨੌਕਰੀ ਨਾ ਮਿਲਣ ਦੇ ਰੋਸ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ ਅੱਗੇ ਆਪਣੇ ਤਮਗੇ ਅਤੇ ਐਵਾਰਡ ਦੇ ਨਾਲ ਧਰਨੇ…
View More CM ਰਿਹਾਇਸ਼ ਦੇ ਬਾਹਰ ਪੈਰਾਲੰਪਿਕ ਖਿਡਾਰੀਆਂ ਦਾ ਧਰਨਾ ਖਤਮ, ਓ.ਐੱਸ.ਡੀ. ਨੇ ਦਿੱਤਾ ਭਰੋਸਾਸਿੱਧੂ ਦੇ ਸਲਾਹਕਾਰਾਂ ‘ਤੇ ਇਨ੍ਹਾਂ ਮੰਤਰੀਆਂ ਵਲੋਂ ਸਖ਼ਤ ਕਾਰਵਾਈ ਦੀ ਮੰਗ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਸਮੂਹ ਵੱਲ਼ੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਦੋ ਸਲਾਹਕਾਰਾਂ ਵਿਰੁੱਧ ਦੇਸ਼…
View More ਸਿੱਧੂ ਦੇ ਸਲਾਹਕਾਰਾਂ ‘ਤੇ ਇਨ੍ਹਾਂ ਮੰਤਰੀਆਂ ਵਲੋਂ ਸਖ਼ਤ ਕਾਰਵਾਈ ਦੀ ਮੰਗਪੰਜਾਬ ਸਰਕਾਰ ਤੇ ਗੰਨਾ ਕਿਸਾਨਾਂ ਵਿਚ ਬਣੀ ਸਹਿਮਤੀ, ਗੰਨੇ ਦਾ ਰੇਟ ਹੋਇਆ ਤੈਅ
ਚੰਡੀਗੜ੍ਹ (ਬਿਊਰੋ)- ਪੰਜਾਬ ਸਰਕਾਰ ਵਲੋਂ ਗੰਨਾ ਕਿਸਾਨਾਂ ਦੀਆਂ ਮੰਗਾਂ ‘ਤੇ ਵਿਚਾਰ ਕਰਦਿਆਂ ਹੋਇਆ 360 ਰੁਪਏ ਭਾਅ ‘ਤੇ ਰਾਜ਼ੀ ਹੋ ਗਏ ਹਨ। ਗੰਨਾ ਕਿਸਾਨਾਂ ਦੀ ਮੰਗ…
View More ਪੰਜਾਬ ਸਰਕਾਰ ਤੇ ਗੰਨਾ ਕਿਸਾਨਾਂ ਵਿਚ ਬਣੀ ਸਹਿਮਤੀ, ਗੰਨੇ ਦਾ ਰੇਟ ਹੋਇਆ ਤੈਅਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ
ਸੰਗਰੂਰ (ਇੰਟ.)- ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਬੇਰੁਜ਼ਗਾਰ ਅਧਿਆਪਕਾਂ (Unemployed teachers) ਵਲੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ (Punjab Education Minister…
View More ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਬੇਰੁਜ਼ਗਾਰ ਅਧਿਆਪਕਾਂ ਵਲੋਂ ਵਿਰੋਧ