ਚੰਡੀਗੜ੍ਹ: ਪੰਜਾਬ ਦੀ ਸਿਆਸਤ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜਿੰਦਰ ਕੌਰ ਭੱਠਣ ਦੇ ਘਰੇ ਮਿਲਣ ਪਹੁੰਚੇ…
View More ਰਾਜਿੰਦਰ ਕੌਰ ਭੱਠਲ ਦੇ ਘਰ ਮਿਲਣ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘtrending
ਹਰਪਾਲ ਚੀਮਾ ਦੀ ਅਗਵਾਈ ‘ਚ ਪੰਜਾਬ ਰਾਜਪਾਲ ਨੂੰ ਮਿਲਣ ਪਹੁੰਚਿਆ ‘ਆਪ’ ਦਾ ਵਫਦ
ਚੰਡੀਗੜ੍ਹ: ਪੰਜਾਬ ਵਿਚ ਕਾਂਗਰਸ ਦਾ ਸਿਆਸੀ ਕਲੇਸ਼ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕੇ ਆਮ ਆਦਮੀ ਪਾਰਟੀ ਦਾ ਵਫਦ ਪੰਜਾਬ ਆਮ ਆਦਮੀ…
View More ਹਰਪਾਲ ਚੀਮਾ ਦੀ ਅਗਵਾਈ ‘ਚ ਪੰਜਾਬ ਰਾਜਪਾਲ ਨੂੰ ਮਿਲਣ ਪਹੁੰਚਿਆ ‘ਆਪ’ ਦਾ ਵਫਦਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘ਸਭ ਕੁਝ ਕੰਟਰੋਲ ‘ਚ’
ਨਵੀਂ ਦਿੱਲੀ: ਪੰਜਾਬ ਕਾਂਗਰਸ ਵਿਚ ਸਿਆਸੀ ਭੂਚਾਲ ਵਿਚਾਲੇ ਸੂਬਾ ਕਾਂਗਰਸ ਇੰਚਾਰਜ ਹਰੀਸ਼ ਰਾਵਤ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨਾਲ ਮੁਲਾਕਾਤ ਲਈ ਦਿੱਲੀ ਪਹੁੰਚ ਸਨ। ਇਸ ਮੁਲਾਕਾਤ…
View More ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਹਰੀਸ਼ ਰਾਵਤ, ‘ਸਭ ਕੁਝ ਕੰਟਰੋਲ ‘ਚ’ਪੰਜਾਬ ‘ਚ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖਬਰ, ਉੱਠੀ ਫਲੋਰ ਟੈਸਟ ਦੀ ਮੰਗ!
ਚੰਡੀਗੜ੍ਹ- ਪੰਜਾਬ ਵਿਚ ਕਾਂਗਰਸ ਦਾ ਸਿਆਸੀ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਖਬਰ ਹੈ ਕੇ ਇਸ ਸਿਆਸੀ…
View More ਪੰਜਾਬ ‘ਚ ਕਾਂਗਰਸ ਦੇ ਕਲੇਸ਼ ਵਿਚਾਲੇ ਵੱਡੀ ਖਬਰ, ਉੱਠੀ ਫਲੋਰ ਟੈਸਟ ਦੀ ਮੰਗ!ਨਵਾਂ ਈ-ਸਕੂਟਰ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਪੁਰਾਣੇ ਸਕੂਟਰ ਨੂੰ ਬਦਲੋ ਇਲੈਕਟ੍ਰਿਕ ਵਿਚ
ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਇਲੈਕਟ੍ਰਿਕ ਵ੍ਹੀਕਲ ਨਾਲ ਜੁੜੇ ਕਈ ਸਟਾਰਟਅਪ ਸ਼ੁਰੂ ਹੋ ਰਹੇ ਹਨ। ਉਥੇ ਹੀ ਈ-ਵ੍ਹੀਕਲ ਦੀ ਵਿਕਰੀ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ…
View More ਨਵਾਂ ਈ-ਸਕੂਟਰ ਖਰੀਦਣ ਤੋਂ ਪਹਿਲਾਂ ਪੜ੍ਹੋ ਇਹ ਖਬਰ, ਪੁਰਾਣੇ ਸਕੂਟਰ ਨੂੰ ਬਦਲੋ ਇਲੈਕਟ੍ਰਿਕ ਵਿਚਗੁਰਦਾਸ ਮਾਨ ਦੇ ਹੱਕ ‘ਚ ਨਿੱਤਰੇ ਰਾਜਾ ਵੜਿੰਗ, ਕਿਹਾ-‘ਰੱਦ ਕਰਵਾਵਾਂਗੇ ਪਰਚਾ’
ਚੰਡੀਗੜ੍ਹ: ਬੀਤੇ ਦਿਨੀਂ ਗੁਰਦਾਸ ਮਾਨ ਵਲੋਂ ਨਕੋਦਰ ਨਾਲ ਜੁੜੇ ਬਿਆਨ ਦਾ ਮਾਮਲਾ ਭਖਦਾ ਹੀ ਜਾ ਰਿਹਾ ਹੈ। ਇਸ ਮਾਮਲੇ ਵਿਚ ਹੁਣ ਵਿਧਾਇਕ ਰਾਜਾ ਵੜਿੰਗ ਦਾ…
View More ਗੁਰਦਾਸ ਮਾਨ ਦੇ ਹੱਕ ‘ਚ ਨਿੱਤਰੇ ਰਾਜਾ ਵੜਿੰਗ, ਕਿਹਾ-‘ਰੱਦ ਕਰਵਾਵਾਂਗੇ ਪਰਚਾ’ਕਾਂਗਰਸ ਵਿਚ ਕਲੇਸ਼ ਵਿਚਾਲੇ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ ਹਰੀਸ਼ ਰਾਵਤ
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਚੱਲ ਰਹੇ ਕਾਟੋ-ਕਲੇਸ਼ ਦਰਮਿਆ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਦੀਆਂ…
View More ਕਾਂਗਰਸ ਵਿਚ ਕਲੇਸ਼ ਵਿਚਾਲੇ ਸੋਨੀਆ-ਰਾਹੁਲ ਨਾਲ ਮੁਲਾਕਾਤ ਕਰਨਗੇ ਹਰੀਸ਼ ਰਾਵਤਜੌਲੀਗ੍ਰਾਂਟ ਏਅਰਪੋਰਟ ਅਤੇ ਰਿਸ਼ੀਕੇਸ਼ ਦੇ ਵਿਚਾਲੇ ਰਾਨੀਪੋਖਰੀ ਦਾ ਪੁਲ ਢਹਿ-ਢੇਰੀ, ਕਈ ਵਾਹਨ ਨਦੀ ਵਿਚ ਡਿੱਗੇ
ਰਿਸ਼ੀਕੇਸ਼ (ਇੰਟ.)- ਰਿਸ਼ੀਕੇਸ਼ ਖੇਤਰ ਵਿਚ ਹੋ ਰਹੀ ਲਗਾਤਾਰ ਬਾਰਿਸ਼ ਕਾਰਣ ਨਦੀਆਂ ਉਫਾਨ ‘ਤੇ ਹਨ। ਵੀਰਵਾਰ ਨੂੰ ਅਚਾਨਕ ਰਾਨੀਪੋਖਰੀ ਦੇ ਉਪਰ ਬਣਿਆ ਪੁਲ ਟੁੱਟ ਗਿਆ। ਉਸ…
View More ਜੌਲੀਗ੍ਰਾਂਟ ਏਅਰਪੋਰਟ ਅਤੇ ਰਿਸ਼ੀਕੇਸ਼ ਦੇ ਵਿਚਾਲੇ ਰਾਨੀਪੋਖਰੀ ਦਾ ਪੁਲ ਢਹਿ-ਢੇਰੀ, ਕਈ ਵਾਹਨ ਨਦੀ ਵਿਚ ਡਿੱਗੇਬਾਘਾ ਪੁਰਾਣਾ ਪਹੁੰਚੇ ਸੁਖਬੀਰ ਸਿੰਘ ਬਾਦਲ, ਕੀਤਾ ਇਕ ਹੋਰ ਉਮੀਦਵਾਰ ਦਾ ਐਲਾਨ
ਬਾਘਾਪੁਰਾਣਾ– ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਗੱਲ ਪੰਜਾਬ ਦੀ ਮੁਹਿੰਮ ਤਹਿਤ ਅੱਜ ਬਾਗਾ ਪੁਰਾਣਾ ਪਹੁੰਚੇ ਹਨ। ਇਸ ਦੌਰਾਨ ਲੋਕਾਂ ਵਲੋਂ ਉਨ੍ਹਾਂ…
View More ਬਾਘਾ ਪੁਰਾਣਾ ਪਹੁੰਚੇ ਸੁਖਬੀਰ ਸਿੰਘ ਬਾਦਲ, ਕੀਤਾ ਇਕ ਹੋਰ ਉਮੀਦਵਾਰ ਦਾ ਐਲਾਨਠੰਡੀ ਰੋਟੀ ਗਰਮ ਕਰਨ ਨੂੰ ਲੈ ਕੇ ਤੱਤਾ ਹੋਇਆ ਮਾਲਕ, ਸਿਰ ‘ਚ ਮਾਰੀ ਗੋਲੀ
ਗੁਰੂਹਰਸਹਾਏ (ਇੰਟ.)- ਸ਼ਹਿਰ ਦੇ ਇੱਕ ਹੋਟਲ ਵਿੱਚ ਠੰਢੀ ਰੋਟੀ ਗਰਮ ਕਰਨ ਨੂੰ ਲੈ ਕੇ ਛਿੜੇ ਵਿਵਾਦ ਵਿੱਚ ਹੋਟਲ ਪ੍ਰਬੰਧਕਾਂ ਵੱਲੋਂ ਗੋਲੀਆਂ ਚਲਾ ਕੇ ਇੱਕ ਵਿਅਕਤੀ…
View More ਠੰਡੀ ਰੋਟੀ ਗਰਮ ਕਰਨ ਨੂੰ ਲੈ ਕੇ ਤੱਤਾ ਹੋਇਆ ਮਾਲਕ, ਸਿਰ ‘ਚ ਮਾਰੀ ਗੋਲੀ