ਗਾਂਧੀਨਗਰ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਪਾਰਟੀ ਵਿਚ ਸਮੇਂ ਦੇ…
View More ਵੱਡੀ ਖਬਰ: ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੁਪਾਣੀ ਨੇ ਦਿੱਤਾ ਅਸਤੀਫਾtrending
ਰਾਜਪੁਰਾ ‘ਚ ਪਟਾਕਿਆਂ ਕਾਰਨ ਹੋਇਆ ਧਮਾਕਾ, 2 ਬੱਚਿਆਂ ਦੀ ਮੌਤ
ਰਾਜਪੁਰਾ- ਰਾਜਪੁਰੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਥ ਪਟਾਕਿਆਂ ਕਾਰਨ ਹੋਏ ਧਮਾਕੇ ਵਿਚ 2 ਬੱਚਿਆਂ ਦੀ ਮੌਤ ਹੋ ਗਈ ਤੇ ਪਰਿਵਾਰ ਦੇ ਹੋਰ…
View More ਰਾਜਪੁਰਾ ‘ਚ ਪਟਾਕਿਆਂ ਕਾਰਨ ਹੋਇਆ ਧਮਾਕਾ, 2 ਬੱਚਿਆਂ ਦੀ ਮੌਤਲੁਧਿਆਣਾ ‘ਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ, ਹਾਲਾਤ ਤਣਾਅਪੂਰਨ
ਲੁਧਿਆਣਾ- ਲੁਧਿਆਣਾ ਵਿਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਝੜਪ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਵਿਚ ਕਾਂਗਰਸੀ ਵਰਕਰ ਭਾਜਪਾ ਦਫਤਰ ਦਾ…
View More ਲੁਧਿਆਣਾ ‘ਚ ਭਾਜਪਾ ਤੇ ਕਾਂਗਰਸੀ ਵਰਕਰਾਂ ਵਿਚਾਲੇ ਜ਼ਬਰਦਸਤ ਝੜਪ, ਹਾਲਾਤ ਤਣਾਅਪੂਰਨਮੁੰਬਈ ‘ਚ 32 ਸਾਲ ਦੀ ਔਰਤ ਨਾਲ ਨਿਰਭਯਾ ਜਿਹੀ ਦਰਿੰਦਗੀ, ਹਸਪਤਾਲ ‘ਚ ਤੋੜਿਆ ਦਮ
ਮੁੰਬਈ- ਮੁੰਬਈ ਦੇ ਸਾਕੀ ਨਾਕਾ ਇਲਾਕੇ ਵਿਚ ਬਲਾਤਕਾਰ ਦਾ ਸ਼ਿਕਾਰ ਹੋਈ ਪੀੜਤਾ ਦੀ ਸ਼ਨੀਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। 32 ਸਾਲਾ ਬਲਾਤਕਾਰ ਪੀੜਤਾ ਦਾ…
View More ਮੁੰਬਈ ‘ਚ 32 ਸਾਲ ਦੀ ਔਰਤ ਨਾਲ ਨਿਰਭਯਾ ਜਿਹੀ ਦਰਿੰਦਗੀ, ਹਸਪਤਾਲ ‘ਚ ਤੋੜਿਆ ਦਮਅਹਿਮਦਾਬਾਦ ‘ਚ PM ਮੋਦੀ ਵਲੋਂ ਸਰਦਾਰਧਾਮ ਭਵਨ ਦਾ ਉਦਘਾਟਨ
ਅਹਿਮਦਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਅਹਿਮਦਾਬਾਦ, ਗੁਜਰਾਤ ਵਿੱਚ ਸਰਦਾਰਧਾਮ ਬਿਲਡਿੰਗ (Sardardham Building ) ਦਾ ਉਦਘਾਟਨ ਕੀਤਾ ਅਤੇ ਪ੍ਰੋਜੈਕਟ ਦੇ ਦੂਜੇ ਪੜਾਅ ਦਾ…
View More ਅਹਿਮਦਾਬਾਦ ‘ਚ PM ਮੋਦੀ ਵਲੋਂ ਸਰਦਾਰਧਾਮ ਭਵਨ ਦਾ ਉਦਘਾਟਨ1 ਨਵੰਬਰ ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ ਵਟਸਐਪ!
ਨਵੀਂ ਦਿੱਲੀ– ਜਿਨ੍ਹਾਂ ਲੋਕਾਂ ਕੋਲ ਪੁਰਾਣੇ ਸਮਾਰਟਫੋਨ ਹਨ ਉਨ੍ਹਾਂ ਲਈ ਇਕ ਬੁਰੀ ਖਬਰ ਹੈ। ਦੁਨੀਆ ਦਾ ਪ੍ਰਸਿੱਧ ਇੰਸਟੈਂਟ ਮੈਸੇਜਿੰਗ ਐਪ ਵਟਸਐਪ 1 ਨਵੰਬਰ ਤੋਂ ਪੁਰਾਣੇ…
View More 1 ਨਵੰਬਰ ਤੋਂ ਇਨ੍ਹਾਂ ਸਮਾਰਟਫੋਨਾਂ ’ਤੇ ਨਹੀਂ ਚੱਲੇਗਾ ਵਟਸਐਪ!ਕੋਰੋਨਾ ਤੋਂ ਮਿਲੀ ਕੁਝ ਰਾਹਤ, ਬੀਤੇ 24 ਘੰਟਿਆਂ ‘ਚ 33 ਹਜ਼ਾਰ ਮਾਮਲੇ ਆਏ ਸਾਹਮਣੇ
ਨਵੀਂ ਦਿੱਲੀ: ਦੇਸ਼ ‘ਚ ਕੋਰੋਨਾ ਦੇ ਨਵੇਂ ਮਾਮਲਿਆਂ ਵਿੱਚ ਇੱਕ ਵਾਰ ਫਿਰ ਕੁਝ ਰਾਹਤ ਦੇਖਣ ਨੂੰ ਮਿਲੀ ਹੈ। ਹਰ ਦਿਨ ਕੋਰੋਨਾ ਦਾ ਗ੍ਰਾਫ ਉੱਤੇ ਅਤੇ…
View More ਕੋਰੋਨਾ ਤੋਂ ਮਿਲੀ ਕੁਝ ਰਾਹਤ, ਬੀਤੇ 24 ਘੰਟਿਆਂ ‘ਚ 33 ਹਜ਼ਾਰ ਮਾਮਲੇ ਆਏ ਸਾਹਮਣੇਕਿਸਾਨਾਂ ਅੱਗੇ ਝੁਕੀ ਸਰਕਾਰ, ਲਾਠੀਚਾਰਜ ਮਾਮਲੇ ‘ਚ SDM ਆਯੁਸ਼ ਸਿਨ੍ਹਾ ਦੀ ਇਕ ਮਹੀਨੇ ਲਈ ‘ਛੁੱਟੀ’
ਚੰਡੀਗੜ੍ਹ: ਹਰਿਆਣਾ ਦੇ ਕਰਨਾਲ ਵਿੱਚ ਪੰਜ ਦਿਨਾਂ ਤੋਂ ਚੱਲ ਰਿਹਾ ਕਿਸਾਨਾਂ ਦਾ ਵਿਰੋਧ ਅੱਜ ਖ਼ਤਮ ਹੋ ਸਕਦਾ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਕਿਸਾਨ ਆਗੂਆਂ ਦਰਮਿਆਨ ਹੋਈ…
View More ਕਿਸਾਨਾਂ ਅੱਗੇ ਝੁਕੀ ਸਰਕਾਰ, ਲਾਠੀਚਾਰਜ ਮਾਮਲੇ ‘ਚ SDM ਆਯੁਸ਼ ਸਿਨ੍ਹਾ ਦੀ ਇਕ ਮਹੀਨੇ ਲਈ ‘ਛੁੱਟੀ’15 ਸਤੰਬਰ ਨੂੰ ਲਾਂਚ ਹੋਵੇਗਾ ਸੰਸਦ ਟੀਵੀ, ਸਿੱਧੀ ਪ੍ਰਸਾਰਿਤ ਹੋਵੇਗੀ ਕਾਰਵਾਈ
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਸਤੰਬਰ ਨੂੰ ਸੰਸਦ ਟੀਵੀ ਲਾਂਚ ਕਰਨਗੇ। ਇਹ ਜਾਣਕਾਰੀ ਸੂਤਰਾਂ ਨੇ ਦਿੱਤੀ। ਜਦੋਂ ਸੰਸਦ ਦੇ ਸੈਸ਼ਨ ਦੀ ਬੈਠਕ ਹੋਵੇਗੀ,…
View More 15 ਸਤੰਬਰ ਨੂੰ ਲਾਂਚ ਹੋਵੇਗਾ ਸੰਸਦ ਟੀਵੀ, ਸਿੱਧੀ ਪ੍ਰਸਾਰਿਤ ਹੋਵੇਗੀ ਕਾਰਵਾਈਕਰਨਾਲ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਅੱਜ ਮੁੜ ਬੈਠਕ ਦੀ ਸੰਭਾਵਨਾ
ਕਰਨਾਲ- ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਕਰਨਾਲ ਜ਼ਿਲ੍ਹਾ ਪ੍ਰਸ਼ਾਸਨ ਵਿਚਾਲੇ ਸ਼ਨੀਵਾਰ ਨੂੰ ਇਕ ਹੋਰ ਦੌਰ ਦੀ ਗੱਲਬਾਤ ਹੋਵੇਗੀ, ਜਿਸ ’ਚ ਦੋਹਾਂ ਪੱਖਾਂ ਨੂੰ ਸ਼ੁੱਕਰਵਾਰ ਨੂੰ…
View More ਕਰਨਾਲ : ਕਿਸਾਨਾਂ ਅਤੇ ਪ੍ਰਸ਼ਾਸਨ ਵਿਚਾਲੇ ਅੱਜ ਮੁੜ ਬੈਠਕ ਦੀ ਸੰਭਾਵਨਾ