ਸੂਰਤ- ਗੁਜਰਾਤ (Gujarat) ਦੇ ਸੂਰਤ ’ਚ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਦੀ ਇਕ ਅਦਾਲਤ (Court) ਨੇ ਢਾਈ ਸਾਲ ਦੀ ਬੱਚੀ ਨਾਲ ਜਬਰ ਜ਼ਿਨਾਹ…
View More ਢਾਈ ਸਾਲਾ ਮਾਸੂਮ ਦਾ ਜਬਰ-ਜ਼ਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ, ਮਿਲੀ ਸਜ਼ਾ-ਏ-ਮੌਤtopnews
UAE ‘ਚ ਹੁਣ ਹਫਤੇ ‘ਚ ਸਿਰਫ 4.5 ਦਿਨ ਹੀ ਹੋਵੇਗਾ ਕੰਮ, ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼
ਨਵੀਂ ਦਿੱਲੀ- ਸੰਯੁਕਤ ਅਰਬ ਅਮੀਰਾਤ (UAE) ਵਿੱਚ ਅਧਿਕਾਰਤ ਕੰਮਕਾਜੀ ਹਫ਼ਤਾ (Working week) ਹੁਣ ਘਟਾ ਕੇ 4.5 ਦਿਨ ਕੀਤਾ ਜਾ ਰਿਹਾ ਹੈ ਤੇ ਸ਼ਨੀਵਾਰ ਅਤੇ ਐਤਵਾਰ…
View More UAE ‘ਚ ਹੁਣ ਹਫਤੇ ‘ਚ ਸਿਰਫ 4.5 ਦਿਨ ਹੀ ਹੋਵੇਗਾ ਕੰਮ, ਅਜਿਹਾ ਕਰਨ ਵਾਲਾ ਪਹਿਲਾ ਅਰਬ ਦੇਸ਼ਮਹਾਰਾਸ਼ਟਰ ‘ਚ ਸਾਹਮਣੇ ਆਏ ਓਮੀਕਰੋਨ ਦੇ 10 ਹੋਰ ਨਵੇਂ ਮਾਮਲੇ, ਜਾਣੋ ਕਿਹੜੇ ਸੂਬੇ ‘ਚ ਕਿੰਨੇ ਮਾਮਲੇ
ਨਵੀਂ ਦਿੱਲੀ- ਭਾਰਤ (India) ਵਿੱਚ ਕੋਰੋਨਾ ਵਾਇਰਸ (Corona virus) ਦੇ ਇੱਕ ਨਵੇਂ ਰੂਪ ਓਮੀਕਰੋਨ (Omicron) ਦੇ ਮਾਮਲੇ ਵੱਧ ਰਹੇ ਹਨ। ਮੰਗਲਵਾਰ ਨੂੰ ਮਹਾਰਾਸ਼ਟਰ (Maharashtra) ਦੇ…
View More ਮਹਾਰਾਸ਼ਟਰ ‘ਚ ਸਾਹਮਣੇ ਆਏ ਓਮੀਕਰੋਨ ਦੇ 10 ਹੋਰ ਨਵੇਂ ਮਾਮਲੇ, ਜਾਣੋ ਕਿਹੜੇ ਸੂਬੇ ‘ਚ ਕਿੰਨੇ ਮਾਮਲੇਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਲਈ ਕੇਂਦਰ ਨੇ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਸੌਂਪੀ ਜ਼ਿੰਮੇਵਾਰੀ
ਨਵੀਂ ਦਿੱਲੀ : ਕੇਂਦਰ ਸਰਕਾਰ (Central Government) ਪੰਜਾਬ (Punjab) ਸਮੇਤ 7 ਸੂਬਿਆਂ ਵਿਚ 12-17 ਸਾਲ ਦੇ ਬੱਚਿਆਂ ਨੂੰ ਕੋਰੋਨਾ (Corona) ਤੋਂ ਬਚਾਅ ਲਈ ਵੈਕਸੀਨੇਸ਼ਨ ਡਰਾਈਵ…
View More ਬੱਚਿਆਂ ਲਈ ਕੋਰੋਨਾ ਵੈਕਸੀਨੇਸ਼ਨ ਲਈ ਕੇਂਦਰ ਨੇ ਸੂਬਿਆਂ ਦੇ ਸਿਹਤ ਵਿਭਾਗਾਂ ਨੂੰ ਸੌਂਪੀ ਜ਼ਿੰਮੇਵਾਰੀAmazon Prime ਅਗਲੇ ਵਧਾ ਰਿਹੈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ, ਹੋ ਸਕਦੈ ਇੰਨਾ ਵਾਧਾ
ਨਵੀਂ ਦਿੱਲੀ : Amazon Prime ਯੂਜ਼ਰਜ਼ ਲਈ ਬੁਰੀ ਖ਼ਬਰ ਹੈ। ਕੰਪਨੀ ਅਗਲੇ ਹਫ਼ਤੇ 13 ਦਸੰਬਰ ਤੋਂ ਐਮਾਜ਼ੋਨ ਪ੍ਰਾਈਮ ਦੇ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ ਵਧਾਉਣ ਵਾਲੀ…
View More Amazon Prime ਅਗਲੇ ਵਧਾ ਰਿਹੈ ਸਬਸਕ੍ਰਿਪਸ਼ਨ ਪਲਾਨ ਦੀ ਕੀਮਤ, ਹੋ ਸਕਦੈ ਇੰਨਾ ਵਾਧਾਘਰਾਂ ਨੂੰ ਪਰਤਣਗੇ ਕਿਸਾਨ ! ਛੇਤੀ ਹੋ ਸਕਦੈ ਐਲਾਨ
ਨਵੀਂ ਦਿੱਲੀ: ਦਿੱਲੀ ਬਾਰਡਰ (Delhi Border) ‘ਤੇ ਪਿਛਲੇ ਇਕ ਸਾਲ ਤੋਂ ਜਾਰੀ ਕਿਸਾਨ ਅੰਦੋਲਨ (Peasant movement) ਖਤਮ ਹੋ ਸਕਦਾ ਹੈ। ਇਕ ਵੱਡਾ ਵਰਗ ਅੰਦੋਲਨ ਵਾਪਸ…
View More ਘਰਾਂ ਨੂੰ ਪਰਤਣਗੇ ਕਿਸਾਨ ! ਛੇਤੀ ਹੋ ਸਕਦੈ ਐਲਾਨਪੁਰਸ਼ਾਂ ਲਈ ਬਣਾਈਆਂ ਗਈਆਂ ਸਨ High Heel’s, ਦਿਲਚਸਪ ਹੈ ਕਾਰਨ
ਨਵੀਂ ਦਿੱਲੀ : ਔਰਤਾਂ ਨੂੰ ਹਾਈ ਹੀਲ (High Heel) ਬਹੁਤ ਪਸੰਦ ਹਨ। ਇੱਕ ਰਿਸਰਚ ਮੁਤਾਬਕ ਔਰਤਾਂ ਹਾਈ ਹੀਲ ਪਾ ਕੇ ਸਮਾਜ ਵਿੱਚ ਆਪਣਾ ਰੁਤਬਾ ਦਿਖਾਉਂਦੀਆਂ…
View More ਪੁਰਸ਼ਾਂ ਲਈ ਬਣਾਈਆਂ ਗਈਆਂ ਸਨ High Heel’s, ਦਿਲਚਸਪ ਹੈ ਕਾਰਨਕੋਹਲੀ ਤੋਂ ਖੁਸ ਸਕਦੀ ਹੈ ਵਨ-ਡੇ ਕ੍ਰਿਕਟ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲੇਗਾ ਮੌਕਾ
ਨਵੀਂ ਦਿੱਲੀ- ਭਾਰਤ ਦਾ ਦੱਖਣੀ ਅਫ਼ਰੀਕਾ (South Africa) ਦੌਰਾ ਕੁਝ ਹੀ ਦਿਨਾਂ ‘ਚ ਸ਼ੁਰੂ ਹੋਵੇਗਾ। ਇਸ ਦੌਰਾਨ ਭਾਰਤੀ ਟੀਮ (Indian Team) ਟੈਸਟ ਤੇ ਵਨ-ਡੇ ਸੀਰੀਜ਼…
View More ਕੋਹਲੀ ਤੋਂ ਖੁਸ ਸਕਦੀ ਹੈ ਵਨ-ਡੇ ਕ੍ਰਿਕਟ ਟੀਮ ਦੀ ਕਪਤਾਨੀ, ਇਸ ਖਿਡਾਰੀ ਨੂੰ ਮਿਲੇਗਾ ਮੌਕਾਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ ‘ਚ ਹਨ ਬੰਦ
ਮੋਹਾਲੀ- ਮੋਹਾਲੀ ਕੋਰਟ (Mohali Court) ਨੇ ਮੰਗਲਵਾਰ ਨੂੰ ਸੁਖਪਾਲ ਖਹਿਰਾ (Sukhpal Khaira) ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ। ਖਹਿਰਾ ਨੂੰ ਐੱਨਡੀਪੀਐੱਸ ਕੇਸ ਦੇ ਸਬੰਧ ਵਿੱਚ…
View More ਮੋਹਾਲੀ ਕੋਰਟ ਵਲੋਂ ਸੁਖਪਾਲ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ, ਪਟਿਆਲਾ ਜੇਲ੍ਹ ‘ਚ ਹਨ ਬੰਦਕੇਂਦਰ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ ! ਰਾਕੇਸ਼ ਟਿਕੈਤ ਨੂੰ ਮਿਲਿਆ ਚਿੱਠੀ ਦਾ ਜਵਾਬ
ਨਵੀਂ ਦਿੱਲੀ : ਤਿੰਨ ਖੇਤੀ ਕਾਨੂੰਨਾਂ (Three agricultural laws) ਨੂੰ ਰੱਦ ਕਰਵਾਉਣ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ (United Farmers Front) ਨੇ ਪੀ.ਐੱਮ. ਨਰਿੰਦਰ ਮੋਦੀ (PM…
View More ਕੇਂਦਰ ਸਰਕਾਰ ਨੇ ਮੰਨੀਆਂ ਕਿਸਾਨਾਂ ਦੀਆਂ ਮੰਗਾਂ ! ਰਾਕੇਸ਼ ਟਿਕੈਤ ਨੂੰ ਮਿਲਿਆ ਚਿੱਠੀ ਦਾ ਜਵਾਬ