ਚੰਡੀਗੜ੍ਹ : ਬਾਲੀਵੁੱਡ ਸਟਾਰ (Bollywood star) ਹੁਣ ਚੋਣ ਕਮਿਸ਼ਨ (Election Commission) ਦੇ ਵੋਟਿੰਗ ਆਈਕਨ (Voting icon) ਨਹੀਂ ਹੋਣਗੇ। ਚੋਣ ਕਮਿਸ਼ਨ (Election Commission) ਨੇ ਉਨ੍ਹਾਂ ਦੀ…
View More ਚੋਣ ਕਮਿਸ਼ਨ ਦੇ ਆਈਕੋਨ ਨਹੀਂ ਹੋਣਗੇ ਹੁਣ ਸੋਨੂੰ ਸੂਦ, ਇਸ ਕਾਰਣ ਨਿਯੁਕਤੀ ਕੀਤੀ ਰੱਦtopnews
PM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰ
ਮੋਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਕਾਫਲੇ ਤੋਂ 50 ਕਿਲੋਮੀਟਰ ਦੂਰ ਸਤਲੁਜ ਵਿਚ ਪਾਕਿਸਤਾਨੀ ਕਿਸ਼ਤੀ (Pakistani boat) ਮਿਲਣ ਤੋਂ ਬਾਅਦ…
View More PM ਦੇ ਪੰਜਾਬ ਦੌਰੇ ਤੋਂ ਬਾਅਦ ਮਿਲੇ ਹੈਂਡ ਗ੍ਰਨੇਡ, ਕੈਨੇਡਾ ਬੈਠੇ ਗੈਂਗਸਟਰ ਨਾਲ ਸਬੰਧਿਤ 3 ਮੁਲਜ਼ਮ ਗ੍ਰਿਫਤਾਰਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮ
ਨੂਰ ਸੁਲਤਾਨ: ਕਜ਼ਾਕਿਸਤਾਨ (Kazakhstan) ਦੇ ਕੁਝ ਹਿੱਸਿਆਂ ਵਿਚ ਪੰਜ ਦਿਨ ਤੋਂ ਜਾਰੀ ਪ੍ਰਦਰਸ਼ਨਾਂ ਤੋਂ ਬਾਅਦ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਕਾਸਿਮ ਜੋਮਾਰਟ ਤੋਕਾਯੇਵ (President Qasim Jomart Tokayev)…
View More ਇਸ ਦੇਸ਼ ਦੇ ਰਾਸ਼ਟਰਪਤੀ ਨੇ ਬਿਨਾਂ ਚੇਤਾਵਨੀ ਗੋਲੀ ਮਾਰਨ ਦੇ ਦਿੱਤੇ ਹੁਕਮਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸ
ਅੰਮ੍ਰਿਤਸਰ : ਪੰਜਾਬ ਦੇ ਅੰਮ੍ਰਿਤਸਰ ਇੰਟਰਨੈਸ਼ਨਲ ਏਅਰਪੋਰਟ (Amritsar International Airport in Punjab) ‘ਤੇ ਇਟਲੀ (Italy) ਤੋਂ ਆਏ ਜਹਾਜ਼ ਵਿਚ ਅੱਜ ਫਿਰ ਯਾਤਰੀ ਕੋਰੋਨਾ ਪਾਜ਼ੇਟਿਵ (Passenger…
View More ਅੰਮ੍ਰਿਤਸਰ ਏਅਰਪੋਰਟ ‘ਤੇ 150 ਯਾਤਰੀ ਫਿਰ ਆਏ ਪਾਜ਼ੇਟਿਵ, ਸਾਰਿਆਂ ਨੂੰ ਕੀਤਾ ਗਿਆ ਏਕਾਂਤਵਾਸPM ਮੋਦੀ ਦਾ ਜਿਸ ਥਾਂ ‘ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ ‘ਤੇ ਮਿਲੀ ਪਾਕਿਸਤਾਨੀ ਕਿਸ਼ਤੀ
ਫਿਰੋਜ਼ਪੁਰ : ਜ਼ਿਲ੍ਹੇ ਵਿਚ ਸਰਹੱਦੀ ਸੁਰੱਖਿਆ ਫੋਰਸ (Border Security Force) (ਬੀ.ਐੱਸ.ਐਫ.) ਨੇ ਸਤਲੁਜ ਨਦੀ (Sutlej river) ਤੋਂ ਇਕ ਪਾਕਿਸਤਾਨੀ ਕਿਸ਼ਤੀ (Pakistani boat) ਬਰਾਮਦ ਕੀਤੀ ਹੈ।…
View More PM ਮੋਦੀ ਦਾ ਜਿਸ ਥਾਂ ‘ਤੇ ਕਾਫਲਾ ਰੁਕਿਆ ਸੀ, ਉਥੋਂ 50 ਕਿਲੋਮੀਟਰ ਦੂਰੀ ‘ਤੇ ਮਿਲੀ ਪਾਕਿਸਤਾਨੀ ਕਿਸ਼ਤੀ‘ਫਾਰਮਰ ਬੰਦੇ’ ਗੀਤ ਨਾਲ ਚਰਚਾ ‘ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ ‘ਤੇ ਪਾ ਰਿਹੈ ਧਮਾਲਾਂ
ਚੰਡੀਗੜ੍ਹ : ਪੰਜਾਬੀ ਗਾਇਕ ਰੱਬੀ ਪੰਨੂ (Punjabi singer Rabbi Pannu) ਨੇ ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ (Social media) ਅਤੇ ਵੱਖ-ਵੱਖ ਆਨਲਾਈਨ ਪਲੇਟਫਾਰਮਾਂ (Online platforms)…
View More ‘ਫਾਰਮਰ ਬੰਦੇ’ ਗੀਤ ਨਾਲ ਚਰਚਾ ‘ਚ ਆਇਆ ਗਾਇਕ ਰੱਬੀ ਪੰਨੂ ਸੋਸ਼ਲ ਮੀਡੀਆ ‘ਤੇ ਪਾ ਰਿਹੈ ਧਮਾਲਾਂ‘117 ਸੀਟਾਂ ਉੱਤੇ ਚੋਣ ਲੜਨਗੀਆਂ ਕਿਸਾਨ ਜਥੇਬੰਦੀਆਂ, AAP ਨਾਲ ਨਹੀਂ ਹੋਵੇਗਾ ਗਠਜੋੜ’
ਮਾਨਸਾ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਚੋਣਾਂ ਨੂੰ ਲੈ ਕੇ ਵੱਡਾ…
View More ‘117 ਸੀਟਾਂ ਉੱਤੇ ਚੋਣ ਲੜਨਗੀਆਂ ਕਿਸਾਨ ਜਥੇਬੰਦੀਆਂ, AAP ਨਾਲ ਨਹੀਂ ਹੋਵੇਗਾ ਗਠਜੋੜ’PM ਮੋਦੀ ਦੀ ਰੈਲੀ ਦਾ ਰਾਹ ਰੋਕਣ ਦੇ ਮਾਮਲੇ ‘ਚ PP ਦਾ ਵੱਡਾ ਐਕਸ਼ਨ, 150 ਵਿਰੁੱਧ FIR ਦਰਜ
ਫਿਰੋਜ਼ਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦਾ ਕਾਫਲਾ ਰੋਕੇ ਜਾਣ ਦੇ ਮਾਮਲੇ ‘ਚ ਪੁਲਸ ਵਲੋਂ ਵੱਡਾ ਐਕਸ਼ਨ (Big action) ਲਿਆ ਗਿਆ…
View More PM ਮੋਦੀ ਦੀ ਰੈਲੀ ਦਾ ਰਾਹ ਰੋਕਣ ਦੇ ਮਾਮਲੇ ‘ਚ PP ਦਾ ਵੱਡਾ ਐਕਸ਼ਨ, 150 ਵਿਰੁੱਧ FIR ਦਰਜਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ ‘ਚ ਕੀਤੀ ਹੜਤਾਲ
ਗੁਰਦਾਸਪੁਰ : ਆਪਣੀਆ ਮੰਗਾਂ (Your demands) ਨੂੰ ਲੈਕੇ ਅਤੇ ਸਰਕਾਰ ਵਲੋਂ ਪੱਕੇ ਨਾ ਕਰਣ ਕਰਕੇ ਅਤੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਅਤੇ ਆਪਣੀਆਂ ਹੋਰਨਾ…
View More ਆਪਣੀਆ ਮੰਗਾਂ ਨੂੰ ਲੈਕੇ 108 ਐਂਬੂਲੈਂਸ ਕਰਮਚਾਰੀਆਂ ਨੇ ਪੰਜਾਬ ਭਰ ‘ਚ ਕੀਤੀ ਹੜਤਾਲਬੱਚਿਆਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲੇਗੀ ਸਭ ਤੋਂ ਸਖ਼ਤ ਸਜ਼ਾ, ਬਣਾਇਆ ਨਵਾਂ ਨਿਯਮ
ਮਾਸਕੋ : ਰੂਸ (Russia) ਨੇ ਬੱਚਿਆਂ (Child) ਨਾਲ ਬਦਫੈਲੀ (Abuse) ਦੇ ਦੋਸ਼ੀਆਂ ਲਈ ਬਹੁਤ ਹੀ ਸਖ਼ਤ ਸਜ਼ਾ ਦਾ ਨਵਾਂ ਨਿਯਮ (New Rules) ਬਣਾਇਆ ਹੈ। ਇਸ…
View More ਬੱਚਿਆਂ ਨਾਲ ਬਦਫੈਲੀ ਕਰਨ ਵਾਲਿਆਂ ਨੂੰ ਇਸ ਦੇਸ਼ ਵਿਚ ਮਿਲੇਗੀ ਸਭ ਤੋਂ ਸਖ਼ਤ ਸਜ਼ਾ, ਬਣਾਇਆ ਨਵਾਂ ਨਿਯਮ