ਫਿਰੋਜ਼ਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 5 ਜਨਵਰੀ ਨੂੰ ਫਿਰੋਜ਼ਪੁਰ ਫੇਰੀ ਦੌਰਾਨ ਸੁਰੱਖਿਆ ਵਿਚ ਹੋਈ ਲਾਪਰਵਾਹੀ ਦੇ ਮਾਮਲੇ ਨੂੰ ਲੈ ਕੇ ਫਿਰੋਜ਼ਪੁਰ ਵਿਖੇ ਬੀਐੱਸਐੱਫ ਦੇ…
View More ਸੁਰੱਖਿਆ ‘ਚ ਕੁਤਾਈ ‘ਤੇ MHA ਦਾ ਐਕਸ਼ਨ, DGP ਤੇ 13 ਪੁਲਿਸ ਅਧਿਕਾਰੀ ਤਲਬtopnews
ਏਅਰਪੋਰਟ ‘ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ ‘ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜ
ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਅੰਮ੍ਰਿਤਸਰ (Amritsar International Airport) ਵਿਚ ਲੈਂਡ ਹੋਈ ਰੋਮ ਦੀ ਕੋਰੋਨਾ ਫਲਾਈਟ (Corona flight) ਵਿਚੋਂ ਉਤਰੇ 12 ਮਰੀਜ਼ਾਂ…
View More ਏਅਰਪੋਰਟ ‘ਤੇ ਕੋਰੋਨਾ ਪਾਜ਼ੇਟਿਵ ਆਏ 125 ਮਰੀਜ਼ਾਂ ‘ਚੋਂ 12 ਫਰਾਰ, ਪੁਲਿਸ ਕਰੇਗੀ ਮਾਮਲਾ ਦਰਜਵੱਡਾ ਫੈਸਲਾ: ਵਿਧਾਨ ਸਭਾ ਉਮੀਦਵਾਰ ਚੋਣਾਂ ‘ਚ ਖਰਚ ਕਰ ਸਕਣਗੇ 40 ਲੱਖ ਰੁਪਏ, EC ਨੇ ਵਧਾਈ ਹੱਦ
ਨਵੀਂ ਦਿੱਲੀ- ਭਾਰਤੀ ਚੋਣ ਕਮਿਸ਼ਨ (ਈ. ਸੀ. ਆਈ.) ਨੇ ਉਮੀਦਵਾਰਾਂ ਲਈ ਸੰਸਦੀ ਅਤੇ ਵਿਧਾਨ ਸਭਾ ਖੇਤਰਾਂ ’ਚ ਚੋਣ ਖਰਚੇ ਦੀ ਹੱਦ ’ਚ ਵਾਧਾ ਕਰਨ ਦਾ…
View More ਵੱਡਾ ਫੈਸਲਾ: ਵਿਧਾਨ ਸਭਾ ਉਮੀਦਵਾਰ ਚੋਣਾਂ ‘ਚ ਖਰਚ ਕਰ ਸਕਣਗੇ 40 ਲੱਖ ਰੁਪਏ, EC ਨੇ ਵਧਾਈ ਹੱਦPM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਸੁਪਰੀਮ ਕੋਰਟ ਸਖਤ, ਕਿਹਾ-‘ਸੂਬਾ ਸਰਕਾਰ ਨਹੀਂ ਕਰ ਸਕਦੀ ਜਾਂਚ’
ਨਵੀਂ ਦਿੱਲੀ- ਪੰਜਾਬ ਦੇ ਫਿਰੋਜ਼ਪੁਰ ‘ਚ PM ਮੋਦੀ ਦੀ ਸੁਰੱਖਿਆ ‘ਚ ਕਮੀ ਨੂੰ ਲੈ ਕੇ ਅੱਜ ਸੁਪਰੀਮ ਕੋਰਟ ‘ਚ ਸੁਣਵਾਈ ਹੋਈ। ਇਸ ਦੌਰਾਨ ਸੁਪਰੀਮ ਕੋਰਟ…
View More PM ਮੋਦੀ ਦੀ ਸੁਰੱਖਿਆ ‘ਚ ਕੁਤਾਹੀ ‘ਤੇ ਸੁਪਰੀਮ ਕੋਰਟ ਸਖਤ, ਕਿਹਾ-‘ਸੂਬਾ ਸਰਕਾਰ ਨਹੀਂ ਕਰ ਸਕਦੀ ਜਾਂਚ’PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਪਹੁੰਚੀ ਕੇਂਦਰ ਦੀ 3 ਮੈਂਬਰੀ ਕਮੇਟੀ, ਘਟਨਾ ਦਾ ਲਿਆ ਜਾਇਜ਼ਾ (ਵੀਡੀਓ)
ਫਿਰੋਜ਼ਪੁਰ- ਬੀਤੇ ਦਿਨ ਫਿਰੋਜ਼ਪੁਰ ਨੇੜੇ ਪ੍ਰਧਾਨ ਮੰਤਰੀ ਮੋਦੀ ਦਾ ਕਾਫਲਾ ਰੋਕੇ ਜਾਣ ਦੀ ਘਟਨਾ ਦੇ ਸਬੰਧ ਵਿਚ ਅੱਜ ਕੇਂਦਰੀ ਗ੍ਰਹਿ ਮੰਤਰਾਲਾ ਦੀ ਟੀਮ ਪੰਜਾਬ ਪਹੁੰਚੀ…
View More PM ਮੋਦੀ ਸੁਰੱਖਿਆ ਮਾਮਲਾ: ਪੰਜਾਬ ਪਹੁੰਚੀ ਕੇਂਦਰ ਦੀ 3 ਮੈਂਬਰੀ ਕਮੇਟੀ, ਘਟਨਾ ਦਾ ਲਿਆ ਜਾਇਜ਼ਾ (ਵੀਡੀਓ)ਕੋਰੋਨਾ ਦੀ ਬੇਕਾਬੂ ਰਫ਼ਤਾਰ, ਦੇਸ਼ ‘ਚ 1.17 ਲੱਖ ਨਵੇਂ ਮਾਮਲੇ, ਓਮੀਕਰੋਨ ਦਾ ਅੰਕੜਾ 3000 ਤੋਂ ਪਾਰ
ਨਵੀਂ ਦਿੱਲੀ- ਦੇਸ਼ ‘ਚ ਜਾਨਲੇਵਾ ਕੋਰੋਨਾ ਵਾਇਰਸ ਮਹਾਮਾਰੀ ਦੀ ਰਫਤਾਰ ਬੇਕਾਬੂ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਸਭ ਤੋਂ ਖਤਰਨਾਕ ਰੂਪ…
View More ਕੋਰੋਨਾ ਦੀ ਬੇਕਾਬੂ ਰਫ਼ਤਾਰ, ਦੇਸ਼ ‘ਚ 1.17 ਲੱਖ ਨਵੇਂ ਮਾਮਲੇ, ਓਮੀਕਰੋਨ ਦਾ ਅੰਕੜਾ 3000 ਤੋਂ ਪਾਰPM ਮੋਦੀ ਦੀ ਸੁਰੱਖਿਆ ਦਾ ਮਾਮਲਾ: ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੀ ਰਿਪੋਰਟ, ਪੜੋ ਖਬਰ
ਚੰਡੀਗੜ੍ਹ : ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਦਾ ਮਾਮਲਾ ਵਿੱਚ ਪੰਜਾਬ ਨੇ ਕੇਂਦਰ ਨੂੰ ਰਿਪੋਰਟ(PM Security Breach report) ਭੇਜ ਦਿੱਤੀ ਹੈ। ਸੂਤਰਾਂ ਮੁਤਾਬਿਕ ਪੰਜਾਬ…
View More PM ਮੋਦੀ ਦੀ ਸੁਰੱਖਿਆ ਦਾ ਮਾਮਲਾ: ਪੰਜਾਬ ਸਰਕਾਰ ਨੇ ਕੇਂਦਰ ਨੂੰ ਭੇਜੀ ਰਿਪੋਰਟ, ਪੜੋ ਖਬਰਪੰਜਾਬ ਵਿਧਾਨ ਸਭਾ ਚੋਣਾਂ ਲਈ AAP ਵਲੋਂ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕੀਤੀ ਗਈ ਹੈ। ਇਸ ਦੌਰਾਨ ਆਮ ਆਦਮੀ ਪਾਰਟੀ…
View More ਪੰਜਾਬ ਵਿਧਾਨ ਸਭਾ ਚੋਣਾਂ ਲਈ AAP ਵਲੋਂ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਦਾ ਮੁਕਾਬਲਾ, JeM ਦੇ 3 ਅੱਤਵਾਦੀ ਢੇਰ
ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਇਹ ਮੁਕਾਬਲਾ ਬਡਗਾਮ ਦੇ ਜੋਲਵਾ ਕ੍ਰਾਲਪੁਰਾ ਚਡੁਰਾ ਇਲਾਕੇ ਵਿਚ ਹੋਇਆ। ਕਸ਼ਮੀਰ ਦੇ…
View More ਜੰਮੂ-ਕਸ਼ਮੀਰ ਦੇ ਬਡਗਾਮ ‘ਚ ਸੁਰੱਖਿਆ ਬਲਾਂ ਦਾ ਮੁਕਾਬਲਾ, JeM ਦੇ 3 ਅੱਤਵਾਦੀ ਢੇਰਕੋਰੋਨਾ ਸੰਕਟ: ਪੰਜਾਬ ‘ਚ 10 ਜਨਵਰੀ ਤੋਂ ਲੱਗਣੀ ਸ਼ੁਰੂ ਹੋਵੇਗੀ ‘ਬੂਸਟਰ ਡੋਜ਼’
ਚੰਡੀਗੜ੍ਹ- ਪੰਜਾਬ ਵਿਚ ਵੱਧ ਰਹੇ ਕੋਰੋਨਾ ਮਹਾਮਾਰੀ ਦੇ ਦੌਰਾਨ ਸਰਕਾਰ ਨੇ ਬੂਸਟਰ ਡੋਜ਼ ਨੂੰ ਲੈ ਕੇ ਵੱਡਾ ਫੈਸਲਾ ਕੀਤਾ ਹੈ। ਸਰਕਾਰ 10 ਜਨਵਰੀ ਤੋਂ ਬੂਸਟਰ…
View More ਕੋਰੋਨਾ ਸੰਕਟ: ਪੰਜਾਬ ‘ਚ 10 ਜਨਵਰੀ ਤੋਂ ਲੱਗਣੀ ਸ਼ੁਰੂ ਹੋਵੇਗੀ ‘ਬੂਸਟਰ ਡੋਜ਼’