ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪ੍ਰੇਮੀ ਨੇ ਵਿਆਹ ਦਾ ਝਾਂਸਾ ਦੇ ਕੇ ਪ੍ਰੇਮਿਕਾ ਨਾਲ ਸਰੀਰਕ ਸਬੰਧ…
View More ਫਿਲਮੀ ਅੰਦਾਜ਼ ‘ਚ ਭਰੀ ਲੜਕੀ ਦੀ ਮਾਂਗ, ਪੱਤ ਰੋਲ ਮੁੱਕਰਿਆ ਪ੍ਰੇਮੀtopnews
ਬਲਾਚੌਰ ਪਹੁੰਚੇ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲ
ਬਲਾਚੌਰ- ਭਾਜਪਾ ਦੇ ਉਮੀਦਵਾਰ ਅਸ਼ੋਕ ਬਾਠ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਬਲਾਚੌਰ ਦੀ ਅਨਾਜ ਮੰਡੀ ਵਿਖੇ…
View More ਬਲਾਚੌਰ ਪਹੁੰਚੇ ਭਾਜਪਾ ਕੌਮੀ ਪ੍ਰਧਾਨ ਜੇਪੀ ਨੱਡਾ, ਪ੍ਰਧਾਨ ਮੰਤਰੀ ਦੀਆਂ ਸਿਫਤਾਂ ਦੇ ਬੰਨ੍ਹੇ ਪੁਲਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅਲ-ਬਦਰ ਦੇ 3 ਖਤਰਨਾਕ ਅੱਤਵਾਦੀ ਗ੍ਰਿਫਤਾਰ
ਸੋਪੋਰ : ਅੱਤਵਾਦ ਦੇ ਖਿਲਾਫ ਸੁਰੱਖਿਆ ਦਸਤਿਆਂ ਨੇ ਜੰਗ ਹੋਰ ਤੇਜ਼ ਕਰ ਦਿੱਤੀ ਹੈ। ਇਸ ਦੇ ਅਧੀਨ ਸ਼ਨੀਵਾਰ ਨੂੰ ਉੱਤਰੀ ਕਸ਼ਮੀਰ ਦੇ ਸੋਪੋਰ ਤੋਂ ਖਤਰਨਾਕ…
View More ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਅਲ-ਬਦਰ ਦੇ 3 ਖਤਰਨਾਕ ਅੱਤਵਾਦੀ ਗ੍ਰਿਫਤਾਰਦੇਸ਼ ‘ਚ ਲਗਾਤਾਰ ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ‘ਚ ਆਏ 50,407 ਮਾਮਲੇ ਤੇ 804 ਮੌਤਾਂ
ਨਵੀਂ ਦਿੱਲੀ : ਦੇਸ਼ ਵਿਚ ਲਗਾਤਾਰ ਕੋਰੋਨਾ (Corona) ਦੇ ਕੇਸਾਂ ਦੀ ਗਿਣਤੀ ਘੱਟ ਰਹੀ ਹੈ, ਜਿਸ ਕਾਰਣ ਦੇਸ਼ ਦੀਆਂ ਕਈ ਸੂਬਾ ਸਰਕਾਰਾਂ (State Government) ਵਲੋਂ…
View More ਦੇਸ਼ ‘ਚ ਲਗਾਤਾਰ ਘੱਟ ਰਹੇ ਕੋਰੋਨਾ ਕੇਸ, 24 ਘੰਟਿਆਂ ‘ਚ ਆਏ 50,407 ਮਾਮਲੇ ਤੇ 804 ਮੌਤਾਂਅਰਵਿੰਦ ਕੇਜਰੀਵਾਲ ਪੰਜਾਬ ਵਿਚ ਅੱਜ ਤੋਂ ਲਗਾਉਣਗੇ ਪੱਕੇ ਡੇਰੇ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ (All political parties) ਵਲੋਂ ਪੂਰੀ ਵਾਅ ਲਗਾ ਕੇ ਚੋਣ ਪ੍ਰਚਾਰ…
View More ਅਰਵਿੰਦ ਕੇਜਰੀਵਾਲ ਪੰਜਾਬ ਵਿਚ ਅੱਜ ਤੋਂ ਲਗਾਉਣਗੇ ਪੱਕੇ ਡੇਰੇਰੋਡ ਸ਼ੋਅ ਦੌਰਾਨ ਭਗਵੰਤ ਮਾਨ ਦੀ ਅੱਖ ‘ਚ ਕੁਝ ਲੱਗਿਆ, ਥੋੜ੍ਹੀ ਦੇਰ ਪਿੱਛੋਂ ਭਗਵੰਤ ਬੋਲੇ ਫੁੱਲ ਸੀ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Chief Minister Bhagwant Mann) ਨੂੰ ਅੰਮ੍ਰਿਤਸਰ ਰੋਡ…
View More ਰੋਡ ਸ਼ੋਅ ਦੌਰਾਨ ਭਗਵੰਤ ਮਾਨ ਦੀ ਅੱਖ ‘ਚ ਕੁਝ ਲੱਗਿਆ, ਥੋੜ੍ਹੀ ਦੇਰ ਪਿੱਛੋਂ ਭਗਵੰਤ ਬੋਲੇ ਫੁੱਲ ਸੀਉੱਤਰਾਖੰਡ : ਉੱਤਰਕਾਸ਼ੀ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਰਹੀ ਤੀਬਰਤਾ
ਦੇਹਰਾਦੂਨ : ਉੱਤਰਾਖੰਡ (Uttarakhand) ਵਿਚ ਸ਼ਨੀਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ (Earthquake tremors) ਮਹਿਸੂਸ ਕੀਤੇ ਗਏ ਹਨ। ਨੈਸ਼ਨਲ ਸੈਂਟਰ ਫਾਰ ਸੀਸਮੋਲਾਜੀ (National Center for Seismology) ਮੁਤਾਬਕ…
View More ਉੱਤਰਾਖੰਡ : ਉੱਤਰਕਾਸ਼ੀ ‘ਚ ਲੱਗੇ ਭੂਚਾਲ ਦੇ ਝਟਕੇ, ਰਿਕਟਰ ਸਕੇਲ ‘ਤੇ 4.1 ਰਹੀ ਤੀਬਰਤਾਵੈਸਟਇੰਡੀਜ਼ ਨੂੰ ਭਾਰਤ ਨੇ ਦਿੱਤਾ 266 ਦੌੜਾਂ ਦਾ ਟੀਚਾ, ਟੌਪ ਆਰਡਰ ਹੋਇਆ ਬੁਰੀ ਤਰ੍ਹਾਂ ਫੇਲ
ਅਹਿਮਦਾਬਾਦ : ਭਾਰਤ ਅਤੇ ਵੈਸਟਇੰਡੀਜ਼ (India and the West Indies) ਵਿਚਾਲੇ ਖੇਡੇ ਜਾ ਰਹੇ ਤੀਜੇ ਅਤੇ ਆਖਰੀ ਵਨ ਡੇ ਮੈਚ (Last ODI match) ਵਿਚ ਟੀਮ…
View More ਵੈਸਟਇੰਡੀਜ਼ ਨੂੰ ਭਾਰਤ ਨੇ ਦਿੱਤਾ 266 ਦੌੜਾਂ ਦਾ ਟੀਚਾ, ਟੌਪ ਆਰਡਰ ਹੋਇਆ ਬੁਰੀ ਤਰ੍ਹਾਂ ਫੇਲਸੀ.ਐੱਮ. ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਨੇ ਭੇਜਿਆ 14 ਦਿਨਾਂ ਦੀ ਜੂਡੀਸ਼ੀਅਲ ਰਿਮਾਂਡ ‘ਤੇ
ਜਲੰਧਰ : ਰੇਤ ਮਾਈਨਿੰਗ (Sand mining) ਮਾਮਲਾ ਅਤੇ ਟਰਾਂਸਫਰ ਪੋਸਟਿੰਗ (Transfer posting) ਰਾਹੀਂ 10 ਕਰੋੜ ਰੁਪਏ (10 crore) ਬਣਾਉਣ ਦੇ ਦੋਸ਼ ਹੇਠ ਫਸੇ ਮੁੱਖ ਮੰਤਰੀ…
View More ਸੀ.ਐੱਮ. ਦੇ ਭਾਣਜੇ ਭੁਪਿੰਦਰ ਸਿੰਘ ਹਨੀ ਨੂੰ ਕੋਰਟ ਨੇ ਭੇਜਿਆ 14 ਦਿਨਾਂ ਦੀ ਜੂਡੀਸ਼ੀਅਲ ਰਿਮਾਂਡ ‘ਤੇਧੂਰੀ: ਭਗਵੰਤ ਮਾਨ ਦੇ ਹੱਕ ‘ਚ ਸੁਨੀਤਾ ਕੇਜਰੀਵਾਲ ਨੇ ਮੰਗੀਆਂ ਵੋਟਾਂ
ਧੂਰੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Delhi Chief Minister Arvind Kejriwal) ਦੀ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਅੱਜ ਭਗਵੰਤ ਮਾਨ ਦੇ ਹੱਕ ‘ਚ…
View More ਧੂਰੀ: ਭਗਵੰਤ ਮਾਨ ਦੇ ਹੱਕ ‘ਚ ਸੁਨੀਤਾ ਕੇਜਰੀਵਾਲ ਨੇ ਮੰਗੀਆਂ ਵੋਟਾਂ