ਨਵੀਂ ਦਿੱਲੀ- ਯੂਕਰੇਨ ‘ਤੇ ਰੂਸੀ ਫੌਜ ਦੁਆਰਾ ਸੰਭਾਵਿਤ ਹਵਾਈ ਹਮਲੇ ਦੇ ਸੰਕੇਤ ਮਿਲੇ ਹਨ। ਸ਼ੁੱਕਰਵਾਰ ਸ਼ਾਮ ਨੂੰ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਕਿਹਾ ਕਿ ਰੂਸੀ…
View More ਕੀ ਯੂਕਰੇਨ ‘ਤੇ ਹਵਾਈ ਹਮਲੇ ਦੀ ਤਿਆਰੀ ਕਰ ਰਿਹੈ ਰੂਸ! ਸੈਟੇਲਾਈਟ ਤਸਵੀਰਾਂ ਤੋਂ ਮਿਲੇ ਸੰਕੇਤtopnews
‘ਸੇਸ਼ੇਲਸ ਟ੍ਰਿਪ ਪਲਾਨ ਕਰ ਰਿਹਾ ਹਾਂ, ਤੁਹਾਨੂੰ ਸਵੀਮਿੰਗ ਆਉਂਦੀ ਹੈ…’ ‘ਯੋਗੀ’ ਤੇ ਚਿੱਤਰਾ ਦੀ ਸੀਕ੍ਰੇਟ ਚੈਟ
ਨਵੀਂ ਦਿੱਲੀ- ਦੇਸ਼ ਦੇ ਸਭ ਤੋਂ ਵੱਡੇ ਸਟਾਕ ਐਕਸਚੇਂਜ (ਐੱਨ.ਐੱਸ.ਈ.) ਦੇ 2013-2016 ਦਰਮਿਆਨ ਹੋਏ ਘੁਟਾਲੇ ਨੂੰ ਲੈ ਕੇ ਹਰ ਰੋਜ਼ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ।…
View More ‘ਸੇਸ਼ੇਲਸ ਟ੍ਰਿਪ ਪਲਾਨ ਕਰ ਰਿਹਾ ਹਾਂ, ਤੁਹਾਨੂੰ ਸਵੀਮਿੰਗ ਆਉਂਦੀ ਹੈ…’ ‘ਯੋਗੀ’ ਤੇ ਚਿੱਤਰਾ ਦੀ ਸੀਕ੍ਰੇਟ ਚੈਟਨੋਇਡਾ : ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼, ਰਾਤ ਕੇਕ ਕੱਟਦਿਆਂ ਪਤੀ ਨਾਲ ਹੋਇਆ ਸੀ ਝਗੜਾ
ਨਵੀਂ ਦਿੱਲੀ : ਨੋਇਡਾ ਸੈਕਟਰ 119 (Noida Sector 119) ਤੋਂ ਸੁਸਾਇਡ (Suicide) ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬਰਥਡੇ ਦੀਆਂ ਖੁਸ਼ੀਆਂ ਪਲ…
View More ਨੋਇਡਾ : ਪੱਖੇ ਨਾਲ ਲਟਕਦੀ ਮਿਲੀ ਪਤਨੀ ਦੀ ਲਾਸ਼, ਰਾਤ ਕੇਕ ਕੱਟਦਿਆਂ ਪਤੀ ਨਾਲ ਹੋਇਆ ਸੀ ਝਗੜਾਬੋਰੀ ਭਰ ਸਿੱਕੇ ਲੈ ਸਕੂਟਰ ਖਰੀਦਣ ਸ਼ੋਅਰੂਮ ਪਹੁੰਚਿਆ ਵਿਅਕਤੀ, ਜਾਣੋ ਫਿਰ ਕੀ ਹੋਇਆ
ਨਵੀਂ ਦਿੱਲੀ- ਅਸਾਮ ਦੇ ਰਹਿਣ ਵਾਲੇ ਵਿਅਕਤੀ ਦੀ ਸਕੂਟਰ ਖਰੀਦਣ ਦੀ ਦਿਲਚਸਪ ਕਹਾਣੀ ਸੋਸ਼ਲ ਮੀਡੀਆ ‘ਤੇ ਚਰਚਾ ‘ਚ ਹੈ। ਇਹ ਵਿਅਕਤੀ ਸਿੱਕਿਆਂ ਦੀ ਬੋਰੀ ਲੈ…
View More ਬੋਰੀ ਭਰ ਸਿੱਕੇ ਲੈ ਸਕੂਟਰ ਖਰੀਦਣ ਸ਼ੋਅਰੂਮ ਪਹੁੰਚਿਆ ਵਿਅਕਤੀ, ਜਾਣੋ ਫਿਰ ਕੀ ਹੋਇਆਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈ
ਬੰਗਲੁਰੂ : ਕਰਨਾਟਕ ਵਿਚ ਹਿਜ਼ਾਬ ਵਿਵਾਦ (Hijab controversy in Karnataka) ਰੁੱਕਦਾ ਨਜ਼ਰ ਨਹੀਂ ਆ ਰਿਹਾ ਹੈ। ਕਰਨਾਟਕ ਹਾਈ ਕੋਰਟ (Karnataka High Court) ਦੇ ਹੁਕਮਾਂ ਤੋਂ…
View More ਹਿਜ਼ਾਬ ਵਿਵਾਦ : ਕਰਨਾਟਕ ‘ਚ ਹਿਜ਼ਾਬ ਪਹਿਨਣ ‘ਤੇ ਅੜ੍ਹੀਆਂ ਵਿਦਿਆਰਥਣਾਂ ‘ਤੇ ਹੋਈ ਸਖ਼ਤ ਕਾਰਵਾਈਇਸ ਸੂਬੇ ਨੇ ਵੀ ਖਤਮ ਕੀਤਾ ਨਾਈਟ ਕਰਫਿਊ, ਕੋਰੋਨਾ ਦੇ ਘਟਦੇ ਮਾਮਲਿਆਂ ਕਾਰਨ ਸਰਕਾਰ ਦਾ ਫੈਸਲਾ
ਲਖਨਊ- ਉੱਤਰ ਪ੍ਰਦੇਸ਼ ਵਿੱਚ ਹੁਣ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਅਜਿਹੇ ‘ਚ ਸੂਬਾ ਸਰਕਾਰ ਨੇ ਵੀ ਕੋਰੋਨਾ ‘ਤੇ ਲਾਈਆਂ ਪਾਬੰਦੀਆਂ ਨੂੰ ਘਟਾਉਣਾ ਸ਼ੁਰੂ…
View More ਇਸ ਸੂਬੇ ਨੇ ਵੀ ਖਤਮ ਕੀਤਾ ਨਾਈਟ ਕਰਫਿਊ, ਕੋਰੋਨਾ ਦੇ ਘਟਦੇ ਮਾਮਲਿਆਂ ਕਾਰਨ ਸਰਕਾਰ ਦਾ ਫੈਸਲਾCM ਚੰਨੀ ਤੇ ਮੂਸੇਵਾਲਾ ਖਿਲਾਫ ਮਾਮਲਾ, ਰਿਟਰਨਿੰਗ ਅਫਸਰ ਨੇ ਦਿੱਤੀ ਸ਼ਿਕਾਇਤ
ਮਾਨਸਾ- ਪੁਲਿਸ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਦੋਵਾਂ ਨੇ ਸ਼ੁੱਕਰਵਾਰ…
View More CM ਚੰਨੀ ਤੇ ਮੂਸੇਵਾਲਾ ਖਿਲਾਫ ਮਾਮਲਾ, ਰਿਟਰਨਿੰਗ ਅਫਸਰ ਨੇ ਦਿੱਤੀ ਸ਼ਿਕਾਇਤਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਐਨਕਾਊਂਟਰ, 2 ਜਵਾਨ ਸ਼ਹੀਦ ਤੇ ਇਕ ਅੱਤਵਾਦੀ ਢੇਰ
ਜੰਮੂ- ਜੰਮੂ-ਕਸ਼ਮੀਰ ਵਿਚ ਫੌਜ ਤੇ ਸੁਰੱਖਿਆ ਬਲਾਂ ਦਾ ਅੱਤਵਾਦੀਆਂ ਦੇ ਖਿਲਾਫ ਅਭਿਆਨ ਜਾਰੀ ਹੈ। ਸ਼ਨੀਵਾਰ ਨੂੰ ਕਸ਼ਮੀਰ ਦੇ ਸ਼ੋਪੀਆਂ ਵਿਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ…
View More ਜੰਮੂ-ਕਸ਼ਮੀਰ ਦੇ ਸ਼ੋਪੀਆ ‘ਚ ਐਨਕਾਊਂਟਰ, 2 ਜਵਾਨ ਸ਼ਹੀਦ ਤੇ ਇਕ ਅੱਤਵਾਦੀ ਢੇਰਵੋਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਖਿਲਾਫ ਦਰਜ ਹੋਇਆ ਮੁਕੱਦਮਾ, ਇਸ ਦਿਨ ਹੋਵੇਗੀ ਸੁਣਵਾਈ
ਚੰਡੀਗੜ੍ਹ : ਆਪਣੇ ਬੜਬੋਲੇ ਸੁਭਾਅ ਲਈ ਮਸ਼ਹੂਰ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਇਕ ਵਾਰ ਫਿਰ ਕਾਨੂੰਨੀ ਪੱਚੜੇ (Legal backlash) ਵਿਚ ਫੱਸ…
View More ਵੋਟਿੰਗ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਖਿਲਾਫ ਦਰਜ ਹੋਇਆ ਮੁਕੱਦਮਾ, ਇਸ ਦਿਨ ਹੋਵੇਗੀ ਸੁਣਵਾਈ‘ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ’
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਨੂੰ ਲੈ ਕੇ ਸੂਬੇ ਵਿਚ ਮਾਹੌਲ ਪੂਰਾ ਗਰਮਾਇਆ ਹੋਇਆ ਹੈ। ਬੀਤੀ ਸ਼ਾਮ ਨੂੰ ਪੰਜਾਬ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਉੱਤੇ…
View More ‘ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ’