ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਪਹਿਲੇ ਮੰਤਰੀਮੰਡਲ (Cabinet) ਵਿਚੋਂ ਵੱਡੇ ਚਿਹਰੇ ਬਾਹਰ ਹੋ ਗਏ। ਮੰਤਰੀ ਅਹੁਦੇ ਦੇ…
View More ਪੰਜਾਬ ਕੈਬਨਿਟ ਦੀ ਪਹਿਲੀ ਲਿਸਟ ‘ਚ ਵੱਡੇ ਚਿਹਰਿਆਂ ਨੂੰ ਨਹੀਂ ਮਿਲੀ ਥਾਂ, ਚੋਣਾਂ ਤੋਂ ਪਹਿਲਾਂ ਸੀ ਇਹ ਤਿਆਰੀtopnews
ਮਾਨ ਸਰਕਾਰ ਦੀ ਨਵੀਂ ਕੈਬਿਨੇਟ, ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਲਿਆ ਹਲਫ
ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਨਵੀਂ ਕੈਬਨਿਟ ਲਈ ਚੁਣੇ ਗਏ ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਹੈ।ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief…
View More ਮਾਨ ਸਰਕਾਰ ਦੀ ਨਵੀਂ ਕੈਬਿਨੇਟ, ਵਿਧਾਇਕਾਂ ਨੇ ਕੈਬਨਿਟ ਮੰਤਰੀ ਵਜੋਂ ਲਿਆ ਹਲਫਕਾਮੇਡੀਅਨ ਜਸਵਿੰਦਰ ਭੱਲਾ ਦੀ ਮਾਤਾ ਨੂੰ ਬੰਧਕ ਬਣਾ ਚੋਰ 5 ਲੱਖ ਨਕਦੀ ਤੇ ਰਿਵਾਲਵਰ ਲੈ ਕੇ ਫਰਾਰ
ਮੁਹਾਲੀ : ਪੰਜਾਬੀ ਫਿਲਮ ਇੰਡਸਟਰੀ (Punjabi film industry) ਦੇ ਮਸ਼ਹੂਰ ਅਭਿਨੇਤਾ ਅਤੇ ਕਾਮੇਡੀਅਨ (Famous actors and comedians) ਦੇ ਘਰ ਚੋਰੀ ਹੋਣ ਦੀ ਖਬਰ ਸਾਹਮਣੇ ਆ…
View More ਕਾਮੇਡੀਅਨ ਜਸਵਿੰਦਰ ਭੱਲਾ ਦੀ ਮਾਤਾ ਨੂੰ ਬੰਧਕ ਬਣਾ ਚੋਰ 5 ਲੱਖ ਨਕਦੀ ਤੇ ਰਿਵਾਲਵਰ ਲੈ ਕੇ ਫਰਾਰ‘ਜੀ-23’ ਦੀ ਮੀਟਿੰਗ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ
ਨਵੀਂ ਦਿੱਲੀ : ਕਾਂਗਰਸ ਦੇ ‘ਜੀ-23’ ਗਰੁੱਪ (Congress ‘G-23’ group) ਦੇ ਨੇਤਾਵਾਂ ਵਲੋਂ ਸਮੂਹਿਕ ਅਤੇ ਸਮਾਵੇਸ਼ੀ ਅਗਵਾਈ ਦੀ ਮੰਗ ਕੀਤੇ ਜਾਣ ਤੋਂ 2 ਦਿਨ ਬਾਅਦ…
View More ‘ਜੀ-23’ ਦੀ ਮੀਟਿੰਗ ਤੋਂ ਬਾਅਦ ਗੁਲਾਮ ਨਬੀ ਆਜ਼ਾਦ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤਸਟੇਨਗਨ ਸਾਫ ਕਰਦਿਆਂ ਭਾਜਪਾ ਨੇਤਾ ਦੇ ਗੰਨਮੈਨ ਤੋਂ ਚੱਲੀ ਗੋਲੀ, ਹੋਈ ਮੌਤ
ਜਲੰਧਰ : ਪੰਜਾਬ ਦੇ ਜਲੰਧਰ ਵੈਸਟ (Jalandhar West) ਤੋਂ ਭਾਜਪਾ ਦੇ ਉਮੀਦਵਾਰ (BJP candidates) ਰਹੇ ਮੋਹਿੰਦਰ ਭਗਤ (Mohinder Bhagat) ਦੇ ਗਨਮੈਨ ਨੂੰ ਆਪਣੀ ਹੀ ਸਟੇਨਗਨ…
View More ਸਟੇਨਗਨ ਸਾਫ ਕਰਦਿਆਂ ਭਾਜਪਾ ਨੇਤਾ ਦੇ ਗੰਨਮੈਨ ਤੋਂ ਚੱਲੀ ਗੋਲੀ, ਹੋਈ ਮੌਤਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Admi party) ਦੀ ਸਰਕਾਰ ਬਣਦਿਆਂ ਹੀ ਸਾਰੇ ਵਿਧਾਇਕ ਐਕਸ਼ਨ ਵਿਚ ਆ ਗਏ ਹਨ ਅਤੇ ਹੁਣ ਸਭ ਦੀਆਂ…
View More ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰਪੰਜਾਬ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ, 2 ਵਜੇ ਕੈਬਨਿਟ ਮੀਟਿੰਗ
ਚੰਡੀਗੜ੍ਹ : ਪੰਜਾਬ ਵਿਚ ਮੁੱਖ ਮੰਤਰੀ ਭਗਵੰਤ ਮਾਨ (Chief Minister of Punjab Bhagwant Mann) ਦੀ ਸਰਕਾਰ ਦੇ ਮੰਤਰੀਆਂ (Government Ministers) ਦਾ ਸਹੁੰ ਚੁੱਕ ਸਮਾਗਮ (Oath-taking…
View More ਪੰਜਾਬ ਦੇ ਮੰਤਰੀਆਂ ਦਾ ਸਹੁੰ ਚੁੱਕ ਸਮਾਗਮ ਅੱਜ, 2 ਵਜੇ ਕੈਬਨਿਟ ਮੀਟਿੰਗਭਗਵੰਤ ਮਾਨ ਨੇ ਹੋਲੀ ਦੇ ਤਿਓਹਾਰ ਮੌਕੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਅਹੁਦੇ ਦੀ ਸਹੁੰ ਚੁੱਕਦਿਆਂ ਹੀ ਭਗਵੰਤ ਮਾਨ (Bhagwant Mann taking oath) ਅਤੇ ਉਨ੍ਹਾਂ ਦੇ ਵਿਧਾਇਕ…
View More ਭਗਵੰਤ ਮਾਨ ਨੇ ਹੋਲੀ ਦੇ ਤਿਓਹਾਰ ਮੌਕੇ ਕਿਸਾਨਾਂ ਨੂੰ ਦਿੱਤਾ ਵੱਡਾ ਤੋਹਫਾਪੰਜਾਬ ਕੈਬਨਿਟ ‘ਚ ਇਹ ਚਿਹਰੇ ਸੰਭਾਵਿਤ, 10 ਮੰਤਰੀ ਚੁੱਕਣਗੇ ਸਹੁੰ
ਚੰਡੀਗੜ੍ਹ : ਪੰਜਾਬ ਦੇ ਮੰਤਰੀ ਮੰਡਲ (Cabinet of Punjab) ਦਾ ਵਿਸਤਾਰ ਸਮਾਗਮ ਭਲਕੇ 19 ਮਾਰਚ ਸਵੇਰੇ 11 ਵਜੇ ਚੰਡੀਗੜ੍ਹ ਵਿਖੇ ਹੋਵੇਗਾ। ਦੱਸ ਦੇਈਏ ਕਿ ਮੰਤਰੀ…
View More ਪੰਜਾਬ ਕੈਬਨਿਟ ‘ਚ ਇਹ ਚਿਹਰੇ ਸੰਭਾਵਿਤ, 10 ਮੰਤਰੀ ਚੁੱਕਣਗੇ ਸਹੁੰਸੰਗਰੂਰ ਪ੍ਰਸ਼ਾਸਨ ਵਲੋਂ CM ਭਗਵੰਤ ਮਾਨ ਨੂੰ ਦਿੱਤਾ ਗਿਆ ਗਾਰਡ ਆਫ ਆਨਰ
ਸੰਗਰੂਰ : ਅੱਜ ਸੰਗਰੂਰ ਪੁੱਜਣ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੂੰ ਜ਼ਿਲ੍ਹਾ ਪ੍ਰਸ਼ਾਸਨ (District Administration) ਵਲੋਂ ਗਾਰਡ ਆਫ਼ ਆਨਰ…
View More ਸੰਗਰੂਰ ਪ੍ਰਸ਼ਾਸਨ ਵਲੋਂ CM ਭਗਵੰਤ ਮਾਨ ਨੂੰ ਦਿੱਤਾ ਗਿਆ ਗਾਰਡ ਆਫ ਆਨਰ