ਚੇਨਈ : ਆਸਟ੍ਰੇਲੀਆਈ ਆਲ ਰਾਊਂਡਰ ਗਲੈਨ ਮੈਕਸਵੈੱਲ (Australian all-rounder Glenn Maxwell) ਨੇ ਭਾਰਤੀ ਮੂਲ (Indian origin) ਦੀ ਵਿਨੀ ਰਮਨ (Winnie Raman) ਦੇ ਨਾਲ ਐਤਵਾਰ ਨੂੰ…
View More ਇੰਡੀਅਨ ਲਾੜੀ ਦੇ ਲਾੜਾ ਬਣੇ ਮੈਕਸਵੈੱਲ, CSK ਨੇ ਕਿਹਾ-ਨਵੀਂ ਪਾਰਟਨਰਸ਼ਿਪ ‘ਤੇ ਖੂਬ ਵੱਜੀਆਂ ਸੀਟੀਆਂtopnews
ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, BKU ਨੇ ਕੀਤੀ ਇਹ ਮੰਗ
ਮੁਜ਼ੱਫਰਨਗਰ – ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਇਕ ਅਣਜਾਣ ਵਿਅਕਤੀ ਨੇ ਫ਼ੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਅਤੇ ਅਪਸ਼ਬਦ ਵੀ ਕਹੇ। ਪੁਲਿਸ ਨੇ…
View More ਕਿਸਾਨ ਨੇਤਾ ਰਾਕੇਸ਼ ਟਿਕੈਤ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, BKU ਨੇ ਕੀਤੀ ਇਹ ਮੰਗਨਵਾਂਸ਼ਹਿਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਪੈਟਰੋਲ ਪੰਪ ‘ਤੇ ਗੋਲੀਆਂ ਮਾਰ ਕੇ ਕਤਲ
ਨਵਾਂਸ਼ਹਿਰ : ਨਵਾਂਸ਼ਹਿਰ ਵਿਚ ਅੱਜ ਦਿਨ ਚੜ੍ਹਦੇ ਇਕ ਨੌਜਵਾਨ ਦਾ ਅੰਨ੍ਹੇਵਾਹ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਮੱਖਣ ਕੰਗਾਂ ਜੋ…
View More ਨਵਾਂਸ਼ਹਿਰ ’ਚ ਵੱਡੀ ਵਾਰਦਾਤ, ਨੌਜਵਾਨ ਦਾ ਪੈਟਰੋਲ ਪੰਪ ‘ਤੇ ਗੋਲੀਆਂ ਮਾਰ ਕੇ ਕਤਲਪੰਜਾਬ ਸਰਕਾਰ ਦਾ ਵੱਡਾ ਐਲਾਨ, ਘਰ-ਘਰ ਰਾਸ਼ਨ ਪਹੁੰਚਾਏਗੀ ਮਾਨ ਸਰਕਾਰ (ਵੀਡੀਓ)
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਲਈ ਵੱਡਾ ਐਲਾਨ ਕੀਤਾ ਗਿਆ ਹੈ। ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਕਿਹਾ ਹੈ ਕਿ…
View More ਪੰਜਾਬ ਸਰਕਾਰ ਦਾ ਵੱਡਾ ਐਲਾਨ, ਘਰ-ਘਰ ਰਾਸ਼ਨ ਪਹੁੰਚਾਏਗੀ ਮਾਨ ਸਰਕਾਰ (ਵੀਡੀਓ)CM ਮਾਨ ਦੀ ਬੇਰੁਜ਼ਗਾਰ ਤੇ ਠੇਕਾ ਮੁਲਾਜ਼ਮ ਆਗੂਆਂ ਨਾਲ ਮੀਟਿੰਗ, ਹੋ ਸਕਦੈ ਵੱਡਾ ਐਲਾਨ
ਚੰਡੀਗੜ੍ਹ- ਪੰਜਾਬ ਦੀ ਨਵੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਹੜਤਾਲੀ ਮੁਲਾਜ਼ਮਾਂ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਸੀਐਮ ਭਗਵੰਤ ਮਾਨ ਨੇ 5 ਜਥੇਬੰਦੀਆਂ…
View More CM ਮਾਨ ਦੀ ਬੇਰੁਜ਼ਗਾਰ ਤੇ ਠੇਕਾ ਮੁਲਾਜ਼ਮ ਆਗੂਆਂ ਨਾਲ ਮੀਟਿੰਗ, ਹੋ ਸਕਦੈ ਵੱਡਾ ਐਲਾਨਰੈਸਟੋਰੈਂਟ ਨੇ ਵੇਚੀ ਸੋਨੇ ਦੀ ਧੂੜ ਨਾਲ ਸਜਾਈ ਸਭ ਤੋਂ ਮਹਿੰਗੀ ਫ੍ਰੈਂਚ ਫਰਾਈਜ਼, ਜਾਣੋ ਕੀਮਤ
ਨਿਊਯਾਰਕ- ਕੀ ਤੁਹਾਨੂੰ ਫ੍ਰੈਂਚ ਫਰਾਈਜ਼ ਪਸੰਦ ਹਨ? ਬਰਗਰ ਆਰਡਰ ਕਰਨ ਵੇਲੇ ਬਹੁਤ ਸਾਰੇ ਲੋਕਾਂ ਦੀ ਮਨਪਸੰਦ ਸਾਈਡ ਡਿਸ਼ ਫ੍ਰੈਂਚ ਫਰਾਈਜ਼ ਹੁੰਦੀ ਹੈ। ਇਹ ਤੁਹਾਡੇ ਖਾਣੇ…
View More ਰੈਸਟੋਰੈਂਟ ਨੇ ਵੇਚੀ ਸੋਨੇ ਦੀ ਧੂੜ ਨਾਲ ਸਜਾਈ ਸਭ ਤੋਂ ਮਹਿੰਗੀ ਫ੍ਰੈਂਚ ਫਰਾਈਜ਼, ਜਾਣੋ ਕੀਮਤਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ, ਚੈੱਕ ਕਰੋ ਤਾਜ਼ਾ ਕੀਮਤ
ਨਵੀਂ ਦਿੱਲੀ- ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਉਤਰਾਅ-ਚੜਾਅ ਵਿਚਾਲੇ ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅਸਮਾਨੀ ਪੁੱਜ ਗਈਆਂ ਹਨ। ਭਾਰਤੀ ਤੇਲ…
View More ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਫਿਰ ਵਾਧਾ, ਚੈੱਕ ਕਰੋ ਤਾਜ਼ਾ ਕੀਮਤ‘ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਨਹੀਂ ਕਰਾਂਗੀ ਸਵਿਕਾਰ’
ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਨੇ ਐਤਵਾਰ ਦੋਸ਼ ਲਾਇਆ ਕਿ ਭਾਜਪਾ ਅਤੇ ਆਰ. ਐੱਸ. ਐੱਸ. ਨੇ ਉਨ੍ਹਾਂ ਦੇ ਸਮਰਥਕਾਂ ਨੂੰ ਗੁੰਮਰਾਹ…
View More ‘ਕਦੇ ਵੀ ਰਾਸ਼ਟਰਪਤੀ ਅਹੁਦੇ ਦੀ ਪੇਸ਼ਕਸ਼ ਨਹੀਂ ਕਰਾਂਗੀ ਸਵਿਕਾਰ’IPL 2022 : ਦਿੱਲੀ ਦੀ ਮੁੰਬਈ ‘ਤੇ 4 ਵਿਕਟਾਂ ਨਾਲ ਜਿੱਤ
ਨਵੀਂ ਦਿੱਲੀ- ਆਈ. ਪੀ. ਐੱਲ. 2022 ਦਾ ਦੂਜਾ ਮੈਚ ਅੱਜ ਮੁੰਬਈ ਤੇ ਦਿੱਲੀ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਖੇਡਿਆ ਗਿਆ। ਮੈਚ ‘ਚ ਦਿੱਲੀ ਨੇ…
View More IPL 2022 : ਦਿੱਲੀ ਦੀ ਮੁੰਬਈ ‘ਤੇ 4 ਵਿਕਟਾਂ ਨਾਲ ਜਿੱਤਇਮਰਾਨ ਖਾਨ ਨੂੰ ਰੈਲੀ ਤੋਂ ਪਹਿਲਾਂ ਝਟਕਾ, ਕੈਬਨਿਟ ਮੰਤਰੀ ਸ਼ਹਿਨਾਜ਼ ਬੁਗਤੀ ਨੇ ਦਿੱਤਾ ਅਸਤੀਫਾ
ਨਵੀਂ ਦਿੱਲੀ- ਇਮਰਾਨ ਖਾਨ ਨੂੰ ਇਸਲਾਮਾਬਾਦ ‘ਚ ਹੋਣ ਵਾਲੀ ਰੈਲੀ ਤੋਂ ਪਹਿਲਾਂ ਹੀ ਝਟਕਾ ਲੱਗਾ ਹੈ। ਉਨ੍ਹਾਂ ਦੀ ਸਰਕਾਰ ਦੇ ਕੈਬਨਿਟ ਮੰਤਰੀ ਸ਼ਾਹਜਾਨ ਬੁਗਤੀ ਨੇ…
View More ਇਮਰਾਨ ਖਾਨ ਨੂੰ ਰੈਲੀ ਤੋਂ ਪਹਿਲਾਂ ਝਟਕਾ, ਕੈਬਨਿਟ ਮੰਤਰੀ ਸ਼ਹਿਨਾਜ਼ ਬੁਗਤੀ ਨੇ ਦਿੱਤਾ ਅਸਤੀਫਾ