ਨਵੀਂ ਦਿੱਲੀ- ਮੱਧ ਪ੍ਰਦੇਸ਼ ਦੇ ਇੰਦੌਰ ‘ਚ ਇਕ ਨਿੱਜੀ ਕੰਪਨੀ ਦੇ 7 ਮੁਲਾਜ਼ਮਾਂ ਨੇ ਕੰਪਨੀ ਦੇ ਬਾਹਰ ਇਕੱਠੇ ਹੋ ਕੇ ਖੌਫਨਾਕ ਕਦਮ ਚੁੱਕ ਲਿਆ ਗਿਆ।…
View More ਨਾ ਤਨਖਾਹ ਮਿਲੀ ਫਿਰ ਨੌਕਰੀ ਤੋਂ ਵੀ ਕੱਢਿਆ, ਫੈਕਟਰੀ ਬਾਹਰ 7 ਮੁਲਾਜ਼ਮਾਂ ਨੇ ਚੁੱਕਿਆ ਖੌਫਨਾਕ ਕਦਮtopnews
ਚੰਡੀਗੜ੍ਹ ‘ਚ ਸਵਾਈਨ ਫਲੂ ਨੂੰ ਲੈ ਕੇ ਅਲਰਟ! ਪ੍ਰਸ਼ਾਸਨ ਦੀ ਐਡਵਾਇਜ਼ਰੀ- ‘ਵਰਤੋ ਸਾਵਧਾਨੀ’
ਚੰਡੀਗੜ੍ਹ- ਚੰਡੀਗੜ੍ਹ ‘ਚ ਕੋਰੋਨਾ ਮਹਾਮਾਰੀ, ਡੇਂਗੂ ਅਤੇ ਮੰਕੀਪਾਕਸ ਦੇ ਖਤਰੇ ਦੇ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਵਾਈਨ ਫਲੂ ਨੂੰ ਲੈ ਕੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ…
View More ਚੰਡੀਗੜ੍ਹ ‘ਚ ਸਵਾਈਨ ਫਲੂ ਨੂੰ ਲੈ ਕੇ ਅਲਰਟ! ਪ੍ਰਸ਼ਾਸਨ ਦੀ ਐਡਵਾਇਜ਼ਰੀ- ‘ਵਰਤੋ ਸਾਵਧਾਨੀ’ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਵ੍ਹਾਟਸਐਪ ‘ਤੇ ਘਰ ਬੈਠੇ ਹੀ ਮਿਲਣਗੇ ਸਰਟੀਫਿਕੇਟ
ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੇ ਇੱਕ ਵੱਡੀ ਪਹਿਲ ਕੀਤੀ ਹੈ। ਹੁਣ ਲੋਕਾਂ ਨੂੰ ਵਟਸਐਪ ‘ਤੇ ਘਰ ਬੈਠੇ ਹੀ ਮਿਲੇਗਾ ਕਿਸੇ…
View More ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਹੁਣ ਵ੍ਹਾਟਸਐਪ ‘ਤੇ ਘਰ ਬੈਠੇ ਹੀ ਮਿਲਣਗੇ ਸਰਟੀਫਿਕੇਟਗੈਂਗਸਟਰਾਂ ‘ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦ
ਚੰਡੀਗੜ੍ਹ- ਦੇਸ਼ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ ‘ਤੇ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ ‘ਤੇ…
View More ਗੈਂਗਸਟਰਾਂ ‘ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦ‘ਵਿਆਹ ਤੋਂ ਬਾਅਦ ਤੂੰ ਮੋਟੀ ਹੋ ਗਈ ਐਂ’ ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕ
ਨਵੀਂ ਦਿੱਲੀ- ਤੁਸੀਂ ਪਤੀ-ਪਤਨੀ ਦੇ ਝਗੜੇ ਅਤੇ ਤਲਾਕ ਦੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ। ਹੁਣ ਮੇਰਠ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਵਿਆਹ ਤੋਂ ਬਾਅਦ…
View More ‘ਵਿਆਹ ਤੋਂ ਬਾਅਦ ਤੂੰ ਮੋਟੀ ਹੋ ਗਈ ਐਂ’ ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟ
ਨਵੀਂ ਦਿੱਲੀ- ਆਈਫੋਨ 14 ਸੀਰੀਜ਼ ਛੇਤੀ ਹੀ ਲਾਂਚ ਹੋਣ ਜਾ ਰਿਹਾ ਹੈ। 7 ਸਤੰਬਰ ਨੂੰ ਐਪਲ ਦਾ ਲਾਂਚ ਈਵੈਂਟ ਹੈ, ਜਿਸ ‘ਚ ਇਸ ਸੀਰੀਜ਼ ਦੇ…
View More ਆਈਫੋਨ 14 ਹੋਵੇਗਾ ਆਈਫੋਨ 13 ਤੋਂ ਇੰਨਾ ਸਸਤਾ? ਲੀਕ ਹੋਈ ਕੀਮਤ, 7 ਸਤੰਬਰ ਨੂੰ ਐਪਲ ਈਵੈਂਟਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਪਟੀਸ਼ਨ HC ‘ਚ ਖਾਰਿਜ, ਦਿੱਤੀ ਇਹ ਦਲੀਲ
ਚੰਡੀਗੜ੍ਹ– ਦੇਸ਼ ਦੀ ਆਜ਼ਾਦੀ ਦੇ ਲਈ ਲੜਨ ਵਾਲੇ ਕ੍ਰਾਂਤੀਕਾਰੀ ਭਗਤ ਸਿੰਘ ਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਸਿੰਘ ਨੂੰ ਕੇਂਦਰ ਤੇ ਰਾਜ ਸਰਕਾਰ…
View More ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਣ ਸਬੰਧੀ ਪਟੀਸ਼ਨ HC ‘ਚ ਖਾਰਿਜ, ਦਿੱਤੀ ਇਹ ਦਲੀਲLPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰ
ਨਵੀਂ ਦਿੱਲੀ- ਬਿਜ਼ਨੈੱਸ ਡੈਸਕ: ਸਰਕਾਰ ਨੇ ਐਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾ ਦਿੱਤੀ ਹੈ। ਅੱਜ ਤੋਂ LPG ਸਿਲੰਡਰ 100…
View More LPG ਖਪਤਕਾਰਾਂ ਲਈ ਵੱਡੀ ਰਾਹਤ! ਸਤੰਬਰ ਦੇ ਪਹਿਲੇ ਦਿਨ ਸਸਤਾ ਹੋਇਆ ਗੈਸ ਸਿਲੰਡਰਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨ
ਸ਼ਿਮਲਾ- ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਵਾਲ-ਵਾਲ ਬਚੇ ਬਨ। ਉਨ੍ਹਾਂ ਦੀ ਕਾਰ ਇੱਕ ਖੱਡ ਵਿੱਚ ਪਲਟ ਗਈ। ਇਹ ਹਾਦਸਾ ਸ਼ਿਮਲਾ…
View More ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕਾਰ ਖੱਡ ‘ਚ ਪਲਟੀ, ਵਾਲ-ਵਾਲ ਬਚੀ ਜਾਨਸਬ-ਡਵੀਜ਼ਨ ਪੱਧਰ ‘ਤੇ ਖੇਡਾਂ ਦੀ ਸ਼ੁਰੂਆਤ: ਦੋ ਮਹੀਨੇ ਚੱਲੇਗਾ ਮੇਲਾ, ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾਈ
ਚੰਡੀਗੜ੍ਹ- ਬੇਸ਼ੱਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 29 ਅਗਸਤ ਨੂੰ ਕੌਮੀ ਖੇਡ ਦਿਵਸ ਮੌਕੇ ਰੰਗਾਰੰਗ ਪ੍ਰੋਗਰਾਮ ‘ਚ ਖੇਡ ਮੇਲਿਆਂ ਦੀ ਸ਼ੁਰੂਆਤ ‘ਖੇਡਾਂ ਵਤਨ…
View More ਸਬ-ਡਵੀਜ਼ਨ ਪੱਧਰ ‘ਤੇ ਖੇਡਾਂ ਦੀ ਸ਼ੁਰੂਆਤ: ਦੋ ਮਹੀਨੇ ਚੱਲੇਗਾ ਮੇਲਾ, ਰਜਿਸਟ੍ਰੇਸ਼ਨ ਦੀ ਮਿਤੀ 8 ਸਤੰਬਰ ਤੱਕ ਵਧਾਈ