ਜਲੰਧਰ (ਇੰਟ.)- ਜਲੰਧਰ (Bike Chor) ਦੇ ਥਾਣਾ ਡਵੀਜ਼ਨ ਨੰਬਰ ਚਾਰ ਸਥਿਤ ਭਗਵਾਨ ਵਾਲਮੀਕਿ ਚੌਕ ਨੇੜੇ ਆਟੋ ਡੀਲਰ ਸ਼ੋਅਰੂਮ (Auto Dealer Showroom) ਦੇ ਮਾਲਿਕ ਨੂੰ ਝਾਂਸੇ…
View More ਸ਼ੋਅਰੂਮ ‘ਚੋਂ ਪਲਸਰ ਦੀ ਰਾਈਡ ਦੇ ਬਹਾਨੇ ਲੜਕਾ-ਲੜਕੀ ਹੋਏ ਫਰਾਰ, ਭਾਲ ਵਿਚ ਲੱਗੀ ਪੁਲਿਸtopnews
ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿਚ ਇਨ੍ਹਾਂ 43 ਨੇਤਾਵਾਂ ਨੇ ਚੁੱਕੀ ਸਹੁੰ
ਨਵੀਂ ਦਿੱਲੀ (ਇੰਟ.)- ਕੇਂਦਰੀ ਮੰਤਰੀਮੰਡਲ (Union Cabinet)ਦਾ ਅੱਜ ਸ਼ਾਮ 6 ਵਜੇ ਵਿਸਥਾਰ ਹੋਣਾ ਹੈ। ਪੀ.ਐੱਮ. ਮੋਦੀ ਦੀ ਕੈਬਨਿਟ (Cabinet)ਵਿਚ ਸ਼ਾਮਲ ਹੋ ਰਹੇ 43 ਨੇਤਾਵਾਂ ਦੀ…
View More ਮੋਦੀ ਮੰਤਰੀ ਮੰਡਲ ਦੇ ਵਿਸਥਾਰ ਵਿਚ ਇਨ੍ਹਾਂ 43 ਨੇਤਾਵਾਂ ਨੇ ਚੁੱਕੀ ਸਹੁੰਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰ
ਖੰਨਾ (ਬਿਪਨ ਭਾਰਦਵਾਜ)- ਪੰਜਾਬ ਪੁਲਸ (Punjab Police) ਨੇ ਮੰਗਲਵਾਰ ਨੂੰ ਵਿਦੇਸ਼ ਵਿਚ ਸਥਿਤ ਖਾਲਿਸਤਾਨ ਲਿਬਰੇਸ਼ਨ ਫੋਰਸ (Khalistan libration Force) ਦੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ…
View More ਖੰਨਾ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਪੁਲਿਸ ‘ਤੇ ਫਾਇਰਿੰਗ ਕਰਨ ਵਾਲੇ 4 ਗ੍ਰਿਫਤਾਰਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲ
ਰੀਓ ਡਿ ਜਨੇਰੀਓ (ਇੰਟ.)- ਖਿਤਾਬ ਦੀ ਮਜ਼ਬੂਤ ਦਾਅਵੇਦਾਰ ਬ੍ਰਾਜ਼ੀਲ (Brazil) ਨੇ ਆਪਣੇ ਰਸੂਖ ਦੇ ਮੁਤਾਬਿਕ ਪ੍ਰਦਰਸ਼ਨ ਕਰਦੇ ਹੋਏ ਪੇਰੂ (Peru) ਨੂੰ 1-0 ਨਾਲ ਹਰਾ ਕੇ…
View More ਕੋਪਾ ਅਮਰੀਕਾ : ਪੇਰੂ ਨੂੰ 1-0 ਨਾਲ ਹਰਾ ਕੇ ਫਾਈਨਲ ‘ਚ ਪਹੁੰਚਿਆ ਬ੍ਰਾਜ਼ੀਲਦੂਜੀ ਲਹਿਰ ਅਜੇ ਖਤਮ ਵੀ ਨਹੀਂ ਹੋਈ ਕਿ ਲੋਕ ਉਡਾ ਰਹੇ ‘ਮੌਜਾਂ’
ਚੰਡੀਗੜ੍ਹ (ਇੰਟ.)- ਹਿਲ ਸਟੇਸ਼ਨਾਂ (Hill stations) ‘ਤੇ ਲਾਪਰਵਾਹੀ ਨੂੰ ਦੇਖਦੇ ਹੋਏ ਸਿਹਤ ਮੰਤਰਾਲਾ (Ministry of Health) ਨੇ ਵੀ ਲੋਕਾਂ ਨੂੰ ਚਿਤਾਵਨੀ (Warning) ਦਿੱਤੀ ਹੈ ਅਤੇ…
View More ਦੂਜੀ ਲਹਿਰ ਅਜੇ ਖਤਮ ਵੀ ਨਹੀਂ ਹੋਈ ਕਿ ਲੋਕ ਉਡਾ ਰਹੇ ‘ਮੌਜਾਂ’ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰ
ਨਵੀਂ ਦਿੱਲੀ (ਇੰਟ.)-ਪੰਜਾਬ ਕਾਂਗਰਸ (Punjab Congress) ਵਿਚ ਜਾਰੀ ਸਿਆਸੀ ਘਮਸਾਨ (Political Crisis) ਵਿਚਾਲੇ ਅੱਜ ਦਿੱਲੀ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh)…
View More ਮੀਟਿੰਗ ਤੋਂ ਬਾਅਦ ਬੋਲੇ ਕੈਪਟਨ, ਸੋਨੀਆ ਗਾਂਧੀ ਦਾ ਹਰ ਫੈਸਲਾ ਮਨਜ਼ੂਰਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਰਾਹਤ, ਜਾਣੋ ਨਵੀਆਂ ਗਾਈਡਲਾਈਨਜ਼
ਚੰਡੀਗੜ੍ਹ (ਇੰਟ.)- ਚੰਡੀਗੜ੍ਹ ਪ੍ਰਸ਼ਾਸਨ (Chandigarh Administration) ਵਲੋਂ ਲਗਾਤਾਰ ਘੱਟ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਹੋਰ ਰਾਹਤ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ…
View More ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਿੱਤੀ ਗਈ ਹੋਰ ਰਾਹਤ, ਜਾਣੋ ਨਵੀਆਂ ਗਾਈਡਲਾਈਨਜ਼ਪੰਜਾਬ ਕਾਂਗਰਸ ‘ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇ
ਚੰਡੀਗੜ੍ਹ (ਇੰਟ.)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Punjab CM Captain Amrinder Singh) ਨੂੰ ਕਾਂਗਰਸ ਹਾਈ ਕਮਾਂਡ (Congress High Comand) ਵਲੋਂ ਦਿੱਲੀ ਬੁਲਾਇਆ ਗਿਆ…
View More ਪੰਜਾਬ ਕਾਂਗਰਸ ‘ਚ ਤੇਜ਼ ਹੋਈ ਟਵੀਟ-ਵਾਰ, ਸਿੱਧੂ ਤੋਂ ਬਾਅਦ ਪ੍ਰਤਾਪ ਬਾਜਵਾ ਨੇ ਸਾਧੇ ਨਿਸ਼ਾਨੇਬਠਿੰਡਾ ‘ਚ ਵੱਡੀ ਵਾਰਦਾਤ : ਨੌਜਵਾਨ ਨੇ ਬਜ਼ੁਰਗ ਨੂੰ ਪੈਟਰੋਲ ਛਿੜਕ ਜਿਉਂਦਾ ਸਾੜਿਆ
ਬਠਿੰਡਾ (ਇੰਟ.)- ਸ਼ਹਿਰ ਵਿਚ ਇਕ ਵੱਡੀ ਘਟਨਾ ਨੂੰ ਨੌਜਵਾਨ ਵਲੋਂ ਅੰਜਾਮ ਦਿੱਤਾ ਗਿਆ। ਉਸ ਵਲੋਂ ਇਕ ਬਜ਼ੁਰਗ ਵਿਅਕਤੀ ‘ਤੇ ਪੈਟਰੋਲ (Petrol) ਛਿੜਕ ਕੇ ਜਿਉਂਦੇ ਨੂੰ…
View More ਬਠਿੰਡਾ ‘ਚ ਵੱਡੀ ਵਾਰਦਾਤ : ਨੌਜਵਾਨ ਨੇ ਬਜ਼ੁਰਗ ਨੂੰ ਪੈਟਰੋਲ ਛਿੜਕ ਜਿਉਂਦਾ ਸਾੜਿਆਭਾਰਤ ‘ਚ ਲਾਂਚ ਹੋਈ ਬੈਟਰੀ ਵਾਲੀ ਸਾਈਕਲ, ਚਾਰਜ ਕਰਨ ‘ਤੇ ਤੈਅ ਕਰੇਗੀ ਇੰਨੀ ਦੂਰੀ
ਨਵੀਂ ਦਿੱਲੀ (ਇੰਟ.)- ਇਲੈਕਟ੍ਰਿਕ ਮੋਬਿਲਿਟੀ ਨੂੰ ਲੈ ਕੇ ਸਟਾਰਟ-ਅਪ ਕੰਪਨੀਆਂ ਹਮੇਸ਼ਾ ਤੋਂ ਚਰਚਾ ਵਿਚ ਰਹਿੰਦੀਆਂ ਹਨ। ਸਟਾਰਟ-ਅੱਪ ਕੰਪਨੀ ਟੌਚੇ ਨੇ ਦੇਸ਼ ਵਿਚ ਆਪਣੀ ਨਵੀਂ ਪੀੜ੍ਹੀ…
View More ਭਾਰਤ ‘ਚ ਲਾਂਚ ਹੋਈ ਬੈਟਰੀ ਵਾਲੀ ਸਾਈਕਲ, ਚਾਰਜ ਕਰਨ ‘ਤੇ ਤੈਅ ਕਰੇਗੀ ਇੰਨੀ ਦੂਰੀ