ਨਵੀਂ ਦਿੱਲੀ: IPL ਦੇ 32ਵੇਂ ਮੈਚ ਵਿਚ ਮੰਗਲਵਾਰ ਨੂੰ ਰਾਜਸਥਾਨ ਰਾਇਲਸ ਤੇ ਪੰਜਾਬ ਕਿੰਗਸ ਦੀਆਂ ਟੀਮਾਂ ਆਹਮਣੇ ਸਾਹਮਣੇ ਹੋਣਗੀਆਂ। ਇਸ ਦੌਰਾਨ ਲਿਆਮ ਲਿਵਿੰਗਸਟੋਨ-ਏਵਿਨ ਲੂਇਸ ਦੀ…
View More IPL 2021: ਅੱਜ ਰਾਜਸਥਾਨ ਤੇ ਪੰਜਾਬ ਵਿਚਾਲੇ ਮੁਕਾਬਲਾ, ਜਿੱਤ ਲਈ ਲਾਉਣਗੇ ਪੂਰਾ ਜ਼ੋਰtopnews
ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ‘ਚ ਦਰੱਖਤ ਕੱਟਣ ‘ਤੇ ਰੋਕ
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਨੂਰਪੁਰ ਬੇਦੀ ਅਤੇ ਦਸੂਹਾ ਦੀਆਂ 3 ਗ੍ਰਾਮ ਪੰਚਾਇਤਾਂ ਵਲੋਂ ਨਿਲਾਮੀ ਤੋਂ ਪਹਿਲਾਂ ਹੀ 8 ਹਜ਼ਾਰ ਤੋਂ ਜ਼ਿਆਦਾ ਦਰੱਖਤਾਂ ਨੂੰ…
View More ਹਾਈਕੋਰਟ ਨੇ ਲਾਈ ਹੁਸ਼ਿਆਰਪੁਰ ਦੇ ਇਨ੍ਹਾਂ ਇਲਾਕਿਆਂ ‘ਚ ਦਰੱਖਤ ਕੱਟਣ ‘ਤੇ ਰੋਕਬਟਾਲਾ ਦੇ ਹੋਟਲ ‘ਚੋਂ ਇਤਰਾਜ਼ਯੋਗ ਹਾਲਤ ‘ਚ 8 ਜੋੜੇ ਗ੍ਰਿਫ਼ਤਾਰ
ਬਟਾਲਾ- ਬਟਾਲਾ ਵਿਚ ਡੇਰਾ ਰੋਡ ਉੱਤੇ ਮਜ਼ੂਦ ਇਕ ਹੋਟਲ ਵਿਚ ਬਟਾਲਾ ਪੁਲਿਸ ਨੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਪੁਲਿਸ ਨੇ ਮੌਕੇ ਤੋਂ 8 ਜੋੜਿਆਂ ਨੂੰ ਇਤਰਾਜ਼ਯੋਗ…
View More ਬਟਾਲਾ ਦੇ ਹੋਟਲ ‘ਚੋਂ ਇਤਰਾਜ਼ਯੋਗ ਹਾਲਤ ‘ਚ 8 ਜੋੜੇ ਗ੍ਰਿਫ਼ਤਾਰਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ ‘ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ
ਜਲੰਧਰ- ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜ਼ਾਤ ਦਿਵਾਉਣ ਲਈ ਨਵ-ਨਿਯੁਕਤ ਪੁਲਿਸ ਕਮਿਸ਼ਨਰ ਡਾ. ਸੁਖਚੈਨ…
View More ਟ੍ਰੈਫਿਕ ਦੇ ਹਿਸਾਬ ਨਾਲ 4 ਹਿੱਸਿਆਂ ‘ਚ ਵੰਡਿਆ ਜਾਵੇਗਾ ਜਲੰਧਰ, ਇਸ ਤਰ੍ਹਾਂ ਹੋਵੇਗੀ ਨਾਕਾਬੰਦੀ‘ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ’
ਚੰਡੀਗੜ੍ਹ : ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਹੁਣ ਹਰ ਬੁੱਧਵਾਰ ਹੋਇਆ ਕਰੇਗੀ। ਇਸ ਦੀ ਜਾਣਕਾਰੀ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ…
View More ‘ਹਰ ਬੁੱਧਵਾਰ ਨੂੰ ਹੋਇਆ ਕਰੇਗੀ ਪੰਜਾਬ ਕੈਬਨਿਟ ਦੀ ਮੀਟਿੰਗ’ਕਿਸਾਨ ਅੰਦੋਲਨ ਨੂੰ ‘ਕਾਂਗਰਸ ਪ੍ਰਾਯੋਜਿਤ’ ਕਹਿ ਕੇ ਕਸੂਤੇ ਫਸੇ ਕਰਨਾਟਕ ਦੇ ਮੁੱਖ ਮੰਤਰੀ
ਬੰਗਲੁਰੂ : ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ (Basavaraj Bommai) ਨੇ ਦਿੱਲੀ ਦੀ ਸਰਹੱਦਾਂ ‘ਤੇ ਖੇਤੀ ਕਾਨੂਨਾਂ ਖਿਲਾਫ ਚੱਲ ਰਹੇ ਅੰਦੋਲਨ ਨੂੰ ‘ਕਾਂਗਰਸ ਪ੍ਰਾਣੋਜਿਤ’ ਦੱਸਿਆ…
View More ਕਿਸਾਨ ਅੰਦੋਲਨ ਨੂੰ ‘ਕਾਂਗਰਸ ਪ੍ਰਾਯੋਜਿਤ’ ਕਹਿ ਕੇ ਕਸੂਤੇ ਫਸੇ ਕਰਨਾਟਕ ਦੇ ਮੁੱਖ ਮੰਤਰੀਸ਼ਿਵਗੜ੍ਹ ਧਾਰ ਇਲਾਕੇ ‘ਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
ਉਧਮਪੁਰ: ਜ਼ਿਲਾ ਉਧਮਪੁਰ ਵਿਚ ਪ੍ਰਸਿੱਧ ਸੈਲਾਨੀ ਪਲੇਸ਼ ਪਤਨੀਟਾਪ ਦੇ ਉੱਪਰੀ ਇਲਾਕੇ ਸ਼ਿਵਗੜ੍ਹ ਧਾਰ ਵਿਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ…
View More ਸ਼ਿਵਗੜ੍ਹ ਧਾਰ ਇਲਾਕੇ ‘ਚ ਫੌਜ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਚਰਨਜੀਤ ਸਿੰਘ ਚੰਨੀ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਚੰਡੀਗੜ੍ਹ ਏਅਰਪੋਰਟ ਤੋਂ ਰਵਾਨਾ ਹੋ ਚੁੱਕੇ ਹਨ।ਮੁੱਖ ਮੰਤਰੀ ਦੇ ਨਾਲ…
View More ਕਾਂਗਰਸ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਰਵਾਨਾ ਹੋਏ ਚਰਨਜੀਤ ਸਿੰਘ ਚੰਨੀਸੀਨੀਅਰ ਅਧਿਕਾਰੀਆਂ ਦਾ ਫੇਰ-ਬਦਲ, 9 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਅਫਸਰਾਂ ਦੀਆਂ ਬਦਲੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ 9 ਆਈਏਐਸ ਤੇ 2 ਪੀਸੀਐਸ ਅਫਸਰ ਬਦਲੇ ਹਨ। ਇਨ੍ਹਾਂ ਵਿੱਚ ਮੁੱਖ ਮੰਤਰੀ ਚਰਨਜੀਤ…
View More ਸੀਨੀਅਰ ਅਧਿਕਾਰੀਆਂ ਦਾ ਫੇਰ-ਬਦਲ, 9 IAS ਤੇ 2 PCS ਅਧਿਕਾਰੀਆਂ ਦੇ ਤਬਾਦਲੇਮੋਗਾ ਦੇ ਸਕੂਲ ‘ਚ ਕੋਰੋਨਾ ਦੀ ਦਸਤਕ: 3 ਵਿਦਿਆਰਥੀ ਪਾਜ਼ੇਟਿਵ, 14 ਦਿਨਾਂ ਲਈ ਸਕੂਲ ਬੰਦ
ਮੋਗਾ: ਮੋਗਾ ਸ਼ਹਿਰ ਦੇ ਸਕੂਲਾਂ ਵਿਚ ਕੋਰੋਨਾ ਦੀ ਮੁੜ ਦਸਤਕ ਦੇਖਣ ਨੂੰ ਮਿਲੀ ਹੈ। ਸ਼ਹਿਰ ਦੇ ਡੀ.ਐੱਨ. ਮਾਡਲ ਸਕੂਲ ਦੇ ਐਤਵਾਰ ਨੂੰ ਇਕ ਵਿਦਿਆਰਥੀ ਦੇ…
View More ਮੋਗਾ ਦੇ ਸਕੂਲ ‘ਚ ਕੋਰੋਨਾ ਦੀ ਦਸਤਕ: 3 ਵਿਦਿਆਰਥੀ ਪਾਜ਼ੇਟਿਵ, 14 ਦਿਨਾਂ ਲਈ ਸਕੂਲ ਬੰਦ