ਲਖਨਊ : ਲਖੀਮਪੁਰ ਖੀਰੀ ਵਿਚ ਵਾਪਰੀ ਘਟਨਾ ਦੇ ਸਬੰਧ ਵਿਚ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕਿਸਾਨ ਸੰਗਠਨਾਂ ਤੇ ਸਰਕਾਰ ਵਿਚਾਲੇ ਸਹਿਮਤੀ ਬਣ ਗਈ ਹੈ।…
View More ਲਖੀਮਪੁਰ ਹਿੰਸਾ: ਕਿਸਾਨ ਸੰਗਠਨਾਂ ਤੇ ਸਰਕਾਰ ‘ਚ ਬਣੀ ਸਹਿਮਤੀ, ਮ੍ਰਿਤਕਾਂ ਦੇ ਪਰਿਵਾਰ ਨੂੰ 45 ਲੱਖ ਤੇ ਸਰਕਾਰੀ ਨੌਕਰੀtopnews
ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਸਿੱਧੂ ਦਾ ਐਕਸ਼ਨ, ਰਾਜਭਵਨ ਬਾਹਰ ਲਾਇਆ ਧਰਨਾ
ਚੰਡੀਗੜ੍ਹ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਨੂੰ ਲੈਕੇ ਅੱਜ ਪੰਜਾਬ-ਹਰਿਆਣਾ ਯੂਪੀ ‘ਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਜਿਸ ਦੇ ਚਲਦਿਆਂ ਹੁਣ ਸਿਆਸਤ ਵੀ ਗਰਮਾ…
View More ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਸਿੱਧੂ ਦਾ ਐਕਸ਼ਨ, ਰਾਜਭਵਨ ਬਾਹਰ ਲਾਇਆ ਧਰਨਾ75 ਵਿਆਹ, 200 ਲੜਕੀਆਂ ਦੀ ਤਸਕਰੀ, ਇੰਦੌਰ ‘ਚ ਫੜਿਆ ਗਿਆ ਮਨੁੱਖੀ ਤਸਕਰੀ ਦਾ ਵੱਡਾ ਗੁਰਗਾ
ਇੰਦੌਰ : ਐੱਮਪੀ ਵਿਚ ਇੰਦੌਰ ਦੀ ਗ੍ਰਿਫਤ ਵਿਚ ਆਏ ਬੰਗਲਾਦੇਸ਼ੀ ਲੜਕੀਆਂ ਦੇ ਤਸਕਰ ਮੁਨੀਰ ਉਰਫ ਮੁਨੀਰੁਲ ਨੇ ਪੁੱਛਗਿੱਛ ਵਿਚ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।…
View More 75 ਵਿਆਹ, 200 ਲੜਕੀਆਂ ਦੀ ਤਸਕਰੀ, ਇੰਦੌਰ ‘ਚ ਫੜਿਆ ਗਿਆ ਮਨੁੱਖੀ ਤਸਕਰੀ ਦਾ ਵੱਡਾ ਗੁਰਗਾਹਰਪਾਲ ਚੀਮਾ ਦੀ ਅਗਵਾਈ ‘ਚ ਲਖੀਮਪੁਰ ਖੀਰੀ ਜਾਵੇਗਾ ‘ਆਪ’ ਦਾ ਵਫਦ
ਚੰਡੀਗੜ੍ਹ : ਹਰਪਾਲ ਚੀਮਾ ਦੀ ਅਗਵਾਈ ‘ਚ ‘ਆਪ’ ਵਫਦ ਲਖੀਮਪੁਰ ਖੀਰੀ ਲਈ ਰਵਾਨਾ ਹੋਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਅਕਾਲੀ ਦਲ ਨੇ ਵੀ ਲਖੀਮਪੁਰ ਖੀਰੀ…
View More ਹਰਪਾਲ ਚੀਮਾ ਦੀ ਅਗਵਾਈ ‘ਚ ਲਖੀਮਪੁਰ ਖੀਰੀ ਜਾਵੇਗਾ ‘ਆਪ’ ਦਾ ਵਫਦਲਖੀਮਪੁਰ ‘ਚ ਹੋਈ ਘਟਨਾ ਨੂੰ ਲੈਕੇ ਭੜਕੇ ਕਿਸਾਨ, ਤਰੁਣ ਚੁੱਘ ਦੀ ਕੋਠੀ ਦਾ ਕੀਤਾ ਘਿਰਾਓ
ਅੰਮ੍ਰਿਤਸਰ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਨੂੰ ਲੈਕੇ ਉਤਰ ਪ੍ਰਦੇਸ਼ ਦੇ ਨਾਲ ਨਾਲ ਪੰਜਾਬ ‘ਚ ਵੀ ਸਿਆਸਤ ਗਰਮਾ ਗਈ ਹੈ।ਦਰਅਸਲ ਅੱਜ ਹਿੰਸਾ ਦੇ ਵਿਰੋਧ…
View More ਲਖੀਮਪੁਰ ‘ਚ ਹੋਈ ਘਟਨਾ ਨੂੰ ਲੈਕੇ ਭੜਕੇ ਕਿਸਾਨ, ਤਰੁਣ ਚੁੱਘ ਦੀ ਕੋਠੀ ਦਾ ਕੀਤਾ ਘਿਰਾਓਲਖੀਮਪੁਰ ਖੀਰੀ ਜਾਵੇਗਾ ਅਕਾਲੀ ਦਲ ਦਾ ਵਫ਼ਦ, ਸੁਖਬੀਰ ਬਾਦਲ ਨੇ ਯੂਪੀ ਸਰਕਾਰ ਨੂੰ ਕੀਤੀ ਇਹ ਅਪੀਲ
ਲੁਧਿਆਣਾ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਵਾਪਰੀ ਘਟਨਾ ‘ਤੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਉਹ…
View More ਲਖੀਮਪੁਰ ਖੀਰੀ ਜਾਵੇਗਾ ਅਕਾਲੀ ਦਲ ਦਾ ਵਫ਼ਦ, ਸੁਖਬੀਰ ਬਾਦਲ ਨੇ ਯੂਪੀ ਸਰਕਾਰ ਨੂੰ ਕੀਤੀ ਇਹ ਅਪੀਲਪੰਜਾਬ ਮੁੱਖ ਮੰਤਰੀ ਚੰਨੀ ਜਾਣਗੇ ਲਖੀਮਪੁਰ ਖੀਰੀ, ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤ
ਚੰਡੀਗੜ੍ਹ : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਵਿਚ ਬੀਤੇ ਦਿਨ ਵੱਡਾ ਹਾਦਸਾ ਵਾਪਰਿਆ ਇਸ ਦੌਰਾਨ 4 ਕਿਸਾਨਾਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਇਸ ਘਟਨਾ…
View More ਪੰਜਾਬ ਮੁੱਖ ਮੰਤਰੀ ਚੰਨੀ ਜਾਣਗੇ ਲਖੀਮਪੁਰ ਖੀਰੀ, ਪੀੜਤ ਪਰਿਵਾਰਾਂ ਨਾਲ ਕਰਨਗੇ ਮੁਲਾਕਾਤਲਖੀਮਪੁਰ ‘ਚ ਹੋਈ ਹਿੰਸਾ ਨੂੰ ਲੈ ਕੇ ਯੂਪੀ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰ
ਚੰਡੀਗੜ੍ਹ : ਉਤਰ ਪ੍ਰਦੇਸ਼ ਸਰਕਾਰ ਨੇ ਪੰਜਾਬ ਦੇ ਮੁੱਖ ਸੱਕਤਰ ਨੂੰ ਇਕ ਚਿੱਠੀ ਲਿਖੀ ਹੈ। ਜਿਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਕਿਸੇ ਨੂੰ ਵੀ…
View More ਲਖੀਮਪੁਰ ‘ਚ ਹੋਈ ਹਿੰਸਾ ਨੂੰ ਲੈ ਕੇ ਯੂਪੀ ਸਰਕਾਰ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਲਿਖਿਆ ਪੱਤਰਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਅਖਿਲੇਸ਼ ਯਾਦਵ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰ
ਯੂਪੀ : ਲਖੀਮਪੁਰ ਖੀਰੀ ‘ਚ ਹੋਈ ਹਿੰਸਾ ਤੋਂ ਬਾਅਦ ਯੂਪੀ ਇਸ ਵਕਤ ਰਾਜਨੀਤਿਕ ਅਖਾੜਾ ਬਣਇਆ ਹੋਇਆ ਹੈ।ਵਿਰੋਧੀ ਧਿਰ ਦੇ ਨੇਤਾ ਲਖੀਮਪੁਰ ਜਾਕੇ ਕਿਸਾਨਾਂ ਨੂਖ ਮਿਲਣਾ…
View More ਪ੍ਰਿਯੰਕਾ ਗਾਂਧੀ ਤੋਂ ਬਾਅਦ ਹੁਣ ਅਖਿਲੇਸ਼ ਯਾਦਵ ਨੂੰ ਵੀ ਪੁਲਿਸ ਨੇ ਕੀਤਾ ਗ੍ਰਿਫਤਾਰਸੁਖਜਿੰਦਰ ਰੰਧਾਵਾ ਦੇ ਲਖੀਮਪੁਰ ਦੌਰੇ ‘ਤੇ ਯੂਪੀ ਪ੍ਰਸਾਸਨ ਦਾ ਵੱਡਾ ਐਕਸ਼ਨ
ਚੰਡੀਗੜ੍ਹ : ਲਖੀਮਪੁਰ ਖੀਰੀ ਕਾਂਡ ਨੂੰ ਲੈ ਕੇ ਦੇਸ਼ ਵਿੱਚ ਸਿਆਸੀ ਅੰਦੋਲਨ ਵਧ ਗਿਆ ਹੈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪੰਜਾਬ ਦੇ ਉਪ…
View More ਸੁਖਜਿੰਦਰ ਰੰਧਾਵਾ ਦੇ ਲਖੀਮਪੁਰ ਦੌਰੇ ‘ਤੇ ਯੂਪੀ ਪ੍ਰਸਾਸਨ ਦਾ ਵੱਡਾ ਐਕਸ਼ਨ