ਚੰਡੀਗੜ੍ਹ : ਜਗਦੀਸ਼ ਟਾਈਟਲਰ ਦੀ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਥਾਈ ਮੈਂਬਰ ਵਜੋਂ ਨਾਮਜ਼ਦਗੀ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਦਿੱਲੀ ਤੋਂ ਪੰਜਾਬ…
View More ਜਗਦੀਸ਼ ਟਾਈਟਲਰ ਨੂੰ ਲੈਕੇ ਪੰਜਾਬ ‘ਚ ਸ਼ੁਰੂ ਹੋਇਆ ਸਿਆਸੀ ਹੰਗਾਮਾ, ਕਾਂਗਰਸ ਦੇ ਹੀ ਲੀਡਰਾਂ ਨੇ ਚੁੱਕੇ ਸਵਾਲtopnews
ਫ਼ਾਜ਼ਿਲਕਾ ਪੁਲਿਸ ਵਲੋਂ 4 ਹੈਂਡ ਗਰਨੇਡ, ਹਥਿਆਰ ਤੇ ਨਗਦੀ ਸਣੇ ਇਕ ਵਿਅਕਤੀ ਕਾਬੂ
ਫ਼ਾਜ਼ਿਲਕਾ- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਇਕ ਨੌਜਵਾਨ ਨੂੰ ਫ਼ਾਜ਼ਿਲਕਾ ਪੁਲਿਸ ਨੇ ਪਿਸਟਲ,ਜਿੰਦਾ ਕਾਰਤੂਸ ਅਤੇ ਹੈਂਡ ਗਰਨੇਡ ਸਣੇ ਗ੍ਰਿਫ਼ਤਾਰ ਕੀਤਾ…
View More ਫ਼ਾਜ਼ਿਲਕਾ ਪੁਲਿਸ ਵਲੋਂ 4 ਹੈਂਡ ਗਰਨੇਡ, ਹਥਿਆਰ ਤੇ ਨਗਦੀ ਸਣੇ ਇਕ ਵਿਅਕਤੀ ਕਾਬੂਗੁਜਰਾਤ : ਮੰਦਰ ਜਾਣ ‘ਤੇ ਦਲਿਤ ਪਰਿਵਾਰ ਦੇ 6 ਲੋਕਾਂ ‘ਤੇ ਹਮਲਾ, 20 ਖਿਲਾਫ ਮਾਮਲਾ ਦਰਜ
ਗੁਜਰਾਤ : ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਗਾਂਧੀਧਾਮ ਦੇ ਸ਼ਹਿਰ ਕੋਲ ਪੈਂਦੇ ਇਕ ਪਿੰਡ ਵਿਚ ਮੰਦਰ ਜਾਣ ਵੲਲੇ ਇਕ ਦਲਿਤ ਪਰਿਵਾਰ ਦੇ 6 ਮੈਂਬਰਾਂ ‘ਤੇ…
View More ਗੁਜਰਾਤ : ਮੰਦਰ ਜਾਣ ‘ਤੇ ਦਲਿਤ ਪਰਿਵਾਰ ਦੇ 6 ਲੋਕਾਂ ‘ਤੇ ਹਮਲਾ, 20 ਖਿਲਾਫ ਮਾਮਲਾ ਦਰਜPSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ ‘ਚ ਪੈਣਗੇ ਪੇਪਰ
ਚੰਡੀਗੜ੍ਹ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਨਵੰਬਰ ਦੇ ਦੂਜੇ ਹਫਤੇ ਤੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਕਲਾਸ ਦੀਆਂ ਸਲਾਨਾ ਪ੍ਰੀਖਿਆਵਾਂ ਟਰਮ-1 ਕਰਵਾਈਆਂ ਜਾਣਗੀਆਂ। ਇਸ ਸਬੰਧ…
View More PSEB ਵਲੋਂ 5ਵੀਂ, 8ਵੀਂ, 10ਵੀਂ ਤੇ 12ਵੀਂ ਦੀ ਪ੍ਰੀਖਿਆ ਲਈ ਹਿਦਾਇਤਾਂ ਜਾਰੀ, ਇਸ ਪੈਟਰਨ ‘ਚ ਪੈਣਗੇ ਪੇਪਰਸਰਹੱਦਾਂ ‘ਤੇ ਬੈਰੀਕੇਡ ਹਟਾਉਣ ਨੂੰ ਲੈਕੇ ਰਾਕੇਸ਼ ਟਿਕੈਤ ਨੇ ਲਿਆ ਸਖ਼ਤ ਸਟੈਂਡ ਤੇ ਰਾਜੇਵਾਲ ਨੇ ਆਖੀ ਇਹ ਗੱਲ
ਹਰਿਆਣਾ : ਹਰਿਆਣਾ ਦੇ ਬਹਾਦੁਰਗੜ੍ਹ ਦੇ ਟਿੱਕਰੀ ਬਾਰਡਰ ਤੋਂ ਸ਼ੁੱਕਰਵਾਰ ਦੀ ਰਾਤ ਨੂੰ ਜਦੋਂ ਪੁਲਿਸ ਇੱਕ ਲੇਨ ਨੂੰ ਖੋਲ੍ਹਣ ਦਾ ਕੰਮ ਕਰ ਰਹੀ ਸੀ। ਇਸ…
View More ਸਰਹੱਦਾਂ ‘ਤੇ ਬੈਰੀਕੇਡ ਹਟਾਉਣ ਨੂੰ ਲੈਕੇ ਰਾਕੇਸ਼ ਟਿਕੈਤ ਨੇ ਲਿਆ ਸਖ਼ਤ ਸਟੈਂਡ ਤੇ ਰਾਜੇਵਾਲ ਨੇ ਆਖੀ ਇਹ ਗੱਲਦੋਵਾਂ ਟੀਕਿਆਂ ਦੇ ਬਾਵਜੂਦ ਵੀ ਫੈਲ ਸਕਦੈ ਇਨਫੈਕਸ਼ਨ, ਨਾ ਹੋਵੋ ਲਾਪਰਵਾਹ
ਨਵੀਂ ਦਿੱਲੀ: ਜੇਕਰ ਤੁਸੀਂ ਕੋਰੋਨਾ ਰੋਕੂ ਟੀਕਾ ਲਗਵਾ ਲਿਆ ਹੈ ਤਾਂ ਵੀ ਲਾਪਰਵਾਹ ਹੋਣ ਦੀ ਲੋੜ ਨਹੀਂ ਹੈ, ਖ਼ਾਸ ਕਰਕੇ ਉਦੋਂ ਜਦੋਂ ਤੁਸੀਂ ਦਫ਼ਤਰ, ਕੰਮ…
View More ਦੋਵਾਂ ਟੀਕਿਆਂ ਦੇ ਬਾਵਜੂਦ ਵੀ ਫੈਲ ਸਕਦੈ ਇਨਫੈਕਸ਼ਨ, ਨਾ ਹੋਵੋ ਲਾਪਰਵਾਹਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ‘ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨ
ਚੰਡੀਗੜ੍ਹ: ਪੰਜਾਬ ਭਵਨ ਵਿਚ ਅੱਜ ਗੁਲਾਬੀ ਸੁੰਡੀ ਦੇ ਹਮਲੇ ਨਾਲ ਬਰਬਾਦ ਹੋਈ ਕਪਾਹ ਦੀ ਫਸਲ ਨੂੰ ਲੈ ਕੇ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਕਰ ਦਿੱਤਾ…
View More ਗੁਲਾਬੀ ਸੁੰਡੀ ਨਾਲ ਹੋਏ ਨੁਕਸਾਨ ‘ਤੇ ਪੰਜਾਬ ਸਰਕਾਰ ਵਲੋਂ ਮੁਆਵਜ਼ਾ ਦੇਣ ਦਾ ਐਲਾਨਪੰਜਾਬ ਪੁਲਿਸ ਤੋਂ ਬਾਅਦ ਹੁਣ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀ
ਚੰਡੀਗੜ੍ਹ : ਪੰਜਾਬ ਪੁਲਿਸ ‘ਚ ਹੋਏ ਭਾਰੀ ਫੇਰਬਦਲ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਾਇਬ ਤਹਿਸੀਲਦਾਰਾ ਅਤੇ ਤਹਿਸੀਲਦਾਰਾਂ ਦੇ ਤਬਾਦਲੇ ਕਰ ਦਿੱਤੇ ਹਨ।ਪੰਜਾਬ ਸਰਕਾਰ ਵੱਲੋਂ…
View More ਪੰਜਾਬ ਪੁਲਿਸ ਤੋਂ ਬਾਅਦ ਹੁਣ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ, ਦੇਖੋ ਪੂਰੀ ਸੂਚੀਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਸਾਹਮਣੇ ਆਏ ਕੋਰੋਨਾ ਦੇ 14 ਹਜ਼ਾਰ ਤੋਂ ਵਧੇਰੇ ਮਾਮਲੇ, 549 ਲੋਕਾਂ ਦੀ ਮੌਤ
ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Covid-19) ਦਾ ਪ੍ਰਕੋਪ ਅਜੇ ਵੀ ਜਾਰੀ ਹੈ। ਦੇਸ਼ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ…
View More ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਸਾਹਮਣੇ ਆਏ ਕੋਰੋਨਾ ਦੇ 14 ਹਜ਼ਾਰ ਤੋਂ ਵਧੇਰੇ ਮਾਮਲੇ, 549 ਲੋਕਾਂ ਦੀ ਮੌਤਦੇਸ਼ ਭਰ ‘ਚ ਅੱਜ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ
ਨਵੀਂ ਦਿੱਲੀ : ਦੇਸ਼ ਦੇ 13 ਰਾਜਾਂ ਦੀਆਂ ਤਿੰਨ ਲੋਕ ਸਭਾ ਸੀਟਾਂ ਅਤੇ 30 ਵਿਧਾਨ ਸਭਾ ਸੀਟਾਂ ‘ਤੇ ਹੋਣ ਵਾਲੀਆਂ ਉਪ ਚੋਣਾਂ ਲਈ ਅੱਜ ਵੋਟਿੰਗ…
View More ਦੇਸ਼ ਭਰ ‘ਚ ਅੱਜ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ