Lpg Cylinders Price : ਅੱਜ 1 ਅਗਸਤ ਤੋਂ LPG ਸਿਲੰਡਰ ਦੀਆਂ ਕੀਮਤਾਂ ‘ਚ ਬਦਲਾਅ ਕੀਤਾ ਗਿਆ ਹੈ। ਬਜਟ ਤੋਂ ਬਾਅਦ ਐਲਪੀਜੀ ਸਿਲੰਡਰ ਦੇ ਰੇਟ ਵਧ…
View More LPG Cylinders : ਵੱਧ ਗਈਆਂ ਸਿਲੰਡਰਾਂ ਦੀਆਂ ਕੀਮਤਾਂtazakhabran
ਹਿਮਾਚਲ ‘ਚ ਮੀਂਹ ਦਾ ਕਹਿਰ, ਕੁੱਲੂ ‘ਚ ਫਟਿਆ ਬੱਦਲ, ਤਬਾਹੀ ਦਾ ਮੰਜ਼ਰ, ਵੀਡੀਓ ਆਈ ਸਾਹਮਣੇ
Himachal News : ਹਿਮਾਚਲ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਬਰਸਾਤ ਕਾਰਨ ਹਿਮਾਚਲ ਦੀਆਂ ਵੱਡੀਆਂ ਨਦੀਆਂ ਸਮੇਤ ਕਈ…
View More ਹਿਮਾਚਲ ‘ਚ ਮੀਂਹ ਦਾ ਕਹਿਰ, ਕੁੱਲੂ ‘ਚ ਫਟਿਆ ਬੱਦਲ, ਤਬਾਹੀ ਦਾ ਮੰਜ਼ਰ, ਵੀਡੀਓ ਆਈ ਸਾਹਮਣੇWeather Update : ਪੰਜਾਬ ‘ਚ ਸਵੇਰ ਤੋਂ ਪੈ ਰਿਹੈ ਮੀਂਹ, ਇਨ੍ਹਾਂ 12 ਜ਼ਿਲ੍ਹਿਆਂ ਲਈ ਅਲਰਟ ਜਾਰੀ
Weather Update : ਪੰਜਾਬ ਵਿੱਚ ਅੱਜ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੰਜਾਬ…
View More Weather Update : ਪੰਜਾਬ ‘ਚ ਸਵੇਰ ਤੋਂ ਪੈ ਰਿਹੈ ਮੀਂਹ, ਇਨ੍ਹਾਂ 12 ਜ਼ਿਲ੍ਹਿਆਂ ਲਈ ਅਲਰਟ ਜਾਰੀਦਿੱਲੀ ‘ਚ ਵੱਡੀ ਘਟਨਾ, ਬੁਲਟ ਸਵਾਰ ਸਿੱਖ ਬੀਬੀ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆ
National News : ਉਤਰ-ਪੂਰਬੀ ਦਿੱਲੀ ’ਚ ਵੱਡੀ ਵਾਰਦਾਤ ਵਾਪਰੀ ਹੈ। ਇੱਥੇ ਇਕ ਸਿੱਖ ਬੀਬੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਛੋਟੀ ਜਿਹੀ…
View More ਦਿੱਲੀ ‘ਚ ਵੱਡੀ ਘਟਨਾ, ਬੁਲਟ ਸਵਾਰ ਸਿੱਖ ਬੀਬੀ ਦੀ ਗੋਲ਼ੀ ਮਾਰ ਕੇ ਕੀਤੀ ਹੱਤਿਆਉਪਰਲੀ ਕਮਾਈ ਦਾ ਚਸਕਾ ਲੈ ਬੈਠਾ ! ਪਟਵਾਰੀ ਤੇ ਉਸ ਦਾ ਸਾਥੀ 1.20 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ
ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਇੱਕ ਮਾਲ ਪਟਵਾਰੀ ਤੇ ਉਸ ਦੇ ਸਾਥੀ ਨੂੰ 1,20,000 ਰੁਪਏ ਦੀ ਰਿਸ਼ਵਤ ਦੀ ਮੰਗਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ…
View More ਉਪਰਲੀ ਕਮਾਈ ਦਾ ਚਸਕਾ ਲੈ ਬੈਠਾ ! ਪਟਵਾਰੀ ਤੇ ਉਸ ਦਾ ਸਾਥੀ 1.20 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰਗੁਰਦਾਸਪੁਰ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿਚ ਮੌਤ, ਇਕ ਨੂੰ ਸੜਕ ਹਾਦਸੇ ਨੇ ਨਿਗਲਿਆ, ਦੂਜੇ ਨੂੰ ਪਿਆ ਦਿਲ ਦਾ ਦੌਰਾ
ਗੁਰਦਾਸਪੁਰ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿਚ ਮੌਤ ਹੋ ਗਈ ਹੈ। ਦੋਵੇਂ ਰੋਜ਼ੀ ਰੋਟੀ ਤੇ ਸੁਨਹਿਰੇ ਭਵਿੱਖ ਦੀ ਭਾਲ ਵਿਚ ਵਿਦੇਸ਼ ਗਏ ਸਨ। ਇਕ…
View More ਗੁਰਦਾਸਪੁਰ ਜ਼ਿਲ੍ਹੇ ਦੇ ਦੋ ਨੌਜਵਾਨਾਂ ਦੀ ਅਮਰੀਕਾ ਵਿਚ ਮੌਤ, ਇਕ ਨੂੰ ਸੜਕ ਹਾਦਸੇ ਨੇ ਨਿਗਲਿਆ, ਦੂਜੇ ਨੂੰ ਪਿਆ ਦਿਲ ਦਾ ਦੌਰਾਮਹਿਲਾ ਦਾ ਸਸਕਾਰ ਕਰਨ ਲੱਗੇ ਪੱਟ ਉਤੇ ਲਿਖਿਆ ਮਿਲਿਆ,’ਜੇ ਅੱਜ ਮੈਨੂੰ ਕੁਝ ਹੋਇਆ ਤਾਂ ਇਹ ਲੋਕ…’, ਸਹੁਰਿਆਂ ਨੇ ਜਲਦਬਾਜ਼ੀ ਵਿਚ ਧੋ ਦਿੱਤੇ ਨਾਂ
ਜਲੰਧਰ ਦੇ ਫਿਲੌਰ ਕਸਬੇ ‘ਚ ਇਕ ਔਰਤ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ ਹੈ। ਜਦੋਂ ਔਰਤ ਦੇ ਸਹੁਰੇ ਤੇ ਹੋਰ ਰਿਸ਼ਤੇਦਾਰ ਉਸ ਦਾ ਅੰਤਿਮ…
View More ਮਹਿਲਾ ਦਾ ਸਸਕਾਰ ਕਰਨ ਲੱਗੇ ਪੱਟ ਉਤੇ ਲਿਖਿਆ ਮਿਲਿਆ,’ਜੇ ਅੱਜ ਮੈਨੂੰ ਕੁਝ ਹੋਇਆ ਤਾਂ ਇਹ ਲੋਕ…’, ਸਹੁਰਿਆਂ ਨੇ ਜਲਦਬਾਜ਼ੀ ਵਿਚ ਧੋ ਦਿੱਤੇ ਨਾਂਫਿਰੋਜ਼ਪੁਰ ਪੁੱਜੀ ਟਰੇਨ ਵਿਚ ਪੈ ਗਿਆ ਬੰਬ ਦਾ ਰੌਲਾ, ਰੁਕਵਾ ਕੇ ਖਾਲੀ ਕਰਵਾਈ, ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ
ਫ਼ਿਰੋਜ਼ਪੁਰ ‘ਚ ਮੰਗਲਵਾਰ ਸਵੇਰੇ ਬੰਬ ਹੋਣ ਦੀ ਸੂਚਨਾ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟਰੇਨ ਨੂੰ ਰੋਕ ਦਿੱਤਾ ਗਿਆ ਹੈ। ਕਾਸੂ ਬੇਗੂ…
View More ਫਿਰੋਜ਼ਪੁਰ ਪੁੱਜੀ ਟਰੇਨ ਵਿਚ ਪੈ ਗਿਆ ਬੰਬ ਦਾ ਰੌਲਾ, ਰੁਕਵਾ ਕੇ ਖਾਲੀ ਕਰਵਾਈ, ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ100 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੀ 3 ਸਾਲਾ ਮਾਸੂਮ, ਜਨਮ ਦਿਨ ਵਾਲੇ ਦਿਨ ਹੋਈ ਮੌਤ
National News : ਸੋਮਵਾਰ ਨੂੰ ਇੱਕ ਤਿੰਨ ਸਾਲ ਦੀ ਬੱਚੀ 100 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗ ਗਈ। ਛੇ ਘੰਟੇ ਤੱਕ 55 ਫੁੱਟ ਖੋਦਣ ਤੋਂ ਬਾਅਦ…
View More 100 ਫੁੱਟ ਡੂੰਘੇ ਬੋਰਵੈਲ ਵਿਚ ਡਿੱਗੀ 3 ਸਾਲਾ ਮਾਸੂਮ, ਜਨਮ ਦਿਨ ਵਾਲੇ ਦਿਨ ਹੋਈ ਮੌਤਕੇਰਲ ਵਿਚ ਭਾਰੀ ਬਾਰਿਸ਼ ਕਾਰਨ ਵਿਗੜੇ ਹਾਲਾਤ, ਚਾਰ ਪਿੰਡਾਂ ਵਿਚ ਖਿਸਕੀ ਜ਼ਮੀਨ, 24 ਮੌਤਾਂ, 400 ਲੋਕ ਫਸੇ
National News : ਕੇਰਲ ਦੇ ਵਾਇਨਾਡ ‘ਚ ਸੋਮਵਾਰ ਰਾਤ ਨੂੰ ਭਾਰੀ ਬਾਰਿਸ਼ ਨੇ ਕਹਿਰ ਮਚਾਇਆ ਹੋਇਆ ਹੈ। ਭਾਰੀ ਮੀਂਹ ਕਾਰਨ 4 ਪਿੰਡ ਮੁੰਡਕਾਈ, ਚੂਰਾਮਾਲਾ, ਅਟਾਮਾਲਾ…
View More ਕੇਰਲ ਵਿਚ ਭਾਰੀ ਬਾਰਿਸ਼ ਕਾਰਨ ਵਿਗੜੇ ਹਾਲਾਤ, ਚਾਰ ਪਿੰਡਾਂ ਵਿਚ ਖਿਸਕੀ ਜ਼ਮੀਨ, 24 ਮੌਤਾਂ, 400 ਲੋਕ ਫਸੇ