ਚੰਡੀਗੜ੍ਹ: ਕਾਨੂੰਨਗੋ ਵਿਜੈਪਾਲ ਸਿੰਘ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰਨ ਉਪਰੰਤ, ਵਿਜੀਲੈਂਸ ਬਿਊਰੋ, ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ…
View More ਵਿਜੀਲੈਂਸ ਵੱਲੋਂ ਕਲਰਕ ਨੂੰ 5 ਲੱਖ ਰੁਪਏ ਰਿਸ਼ਵਤ ਲੈਣ ਦੇ ਇਲਜ਼ਾਮ ਹੇਠ ਗ੍ਰਿਫ਼ਤਾਰtazakhabran
ਤਨਖਾਹ ‘ਚ ਵਾਧੇ ਦੇ ਫੈਸਲੇ ਦਾ ਅਧਿਆਪਕਾਂ ਨੇ ਕੀਤਾ ਸਵਾਗਤ
ਚੰਡੀਗੜ੍ਹ: ਅਧਿਆਪਕਾਂ ਦੇ ਇਕ ਵਫ਼ਦ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਅਤੇ ਹਾਲ ਹੀ ਵਿੱਚ ਰੈਗੁਲਰ ਹੋਏ ਅਧਿਆਪਕਾਂ ਦੀਆਂ ਤਨਖਾਹਾਂ ਵਿੱਚ ਸੂਬਾ…
View More ਤਨਖਾਹ ‘ਚ ਵਾਧੇ ਦੇ ਫੈਸਲੇ ਦਾ ਅਧਿਆਪਕਾਂ ਨੇ ਕੀਤਾ ਸਵਾਗਤਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ 28ਵੀਂ ਸੁਣਵਾਈ, 30 ਦੇ ਕਰੀਬ ਮੁਲਜ਼ਮ ਹੋ ਸਕਦੇ ਹਨ ਪੇਸ਼
ਮਾਨਸਾ: ਸਿੱਧੂ ਮੂਸੇਵਾਲਾ ਕਤਲ ਕਾਂਡ ਨੂੰ 395 ਦਿਨ ਹੋ ਗਏ ਹਨ। ਮਾਨਸਾ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ (ਸੀਜੇਐਮ) ਅੱਜ ਇਸ ਮਾਮਲੇ ਦੀ 28ਵੀਂ ਸੁਣਵਾਈ ਕਰਨਗੇ। ਇਸ…
View More ਸਿੱਧੂ ਮੂਸੇਵਾਲਾ ਕਤਲ ਕੇਸ ਦੀ ਅੱਜ 28ਵੀਂ ਸੁਣਵਾਈ, 30 ਦੇ ਕਰੀਬ ਮੁਲਜ਼ਮ ਹੋ ਸਕਦੇ ਹਨ ਪੇਸ਼ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂ
ਸ੍ਰੀ ਮੁਕਤਸਰ ਸਾਹਿਬ: ਪੰਜਾਬ ਵਿਜੀਲੈਂਸ ਬਿਊਰੋ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਮਾਲ ਹਲਕਾ ਭੁੱਲਰ ਵਿਖੇ ਤਾਇਨਾਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸ ਦੇ ਨਿੱਜੀ ਸਹਾਇਕ…
View More ਵਿਜੀਲੈਂਸ ਵੱਲੋਂ 18000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਤੇ ਉਸਦਾ ਨਿੱਜੀ ਸਹਾਇਕ ਕਾਬੂਹਿਬਾਨਾਮਾ ਬਹਾਲ ਕਰਨ ਲਈ ਅਕਾਲੀ ਦਲ ਨੇ ਦਿੱਤਾ CM ਮਾਨ ਦੇ ਨਾਮ ਡੀ.ਸੀ. ਨੂੰ ਮੰਗ-ਪੱਤਰ
ਮਾਲੇਰਕੋਟਲਾ : ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਜਥੇਬੰਦੀ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਹਲਕਾ ਇੰਚਾਰਜ ਬੀਬਾ ਜ਼ਾਹਿਦਾ ਸੁਲੇਮਾਨ ਨੇ ਅਕਾਲੀ ਆਗੂਆਂ ਅਤੇ…
View More ਹਿਬਾਨਾਮਾ ਬਹਾਲ ਕਰਨ ਲਈ ਅਕਾਲੀ ਦਲ ਨੇ ਦਿੱਤਾ CM ਮਾਨ ਦੇ ਨਾਮ ਡੀ.ਸੀ. ਨੂੰ ਮੰਗ-ਪੱਤਰਜ਼ਿਲ੍ਹਾ ਮੈਜਿਸਟਰੇਟ ਨੇ ਐਕਸਪ੍ਰੈਸ ਵੇਅ ਲਈ ਐਕਵਾਈਰ ਕੀਤੀ ਜ਼ਮੀਨ ਨੂੰ ਲੈ ਕੇ ਕੀਤਾ ਵੱਡਾ ਐਲਾਨ
ਗੁਰਦਾਸਪੁਰ: ਪ੍ਰੋਜੈਕਟ ਡਾਇਰੈਕਟਰ, ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵੱਲੋਂ ਜ਼ਿਲ੍ਹਾ ਮੈਜਿਸਟਰੇਟ ਗੁਰਦਾਸਪੁਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਦਿੱਲੀ-ਲੁਧਿਆਣਾ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਪ੍ਰੋਜੈਕਟ ਦੀ ਐਕਵਾਇਰ…
View More ਜ਼ਿਲ੍ਹਾ ਮੈਜਿਸਟਰੇਟ ਨੇ ਐਕਸਪ੍ਰੈਸ ਵੇਅ ਲਈ ਐਕਵਾਈਰ ਕੀਤੀ ਜ਼ਮੀਨ ਨੂੰ ਲੈ ਕੇ ਕੀਤਾ ਵੱਡਾ ਐਲਾਨMonsoon Update Today : ਪੰਜਾਬ ਸਮੇਤ ਅਗਲੇ 48 ਘੰਟਿਆਂ ਤੱਕ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ
ਨਵੀਂ ਦਿੱਲੀ : ਭਾਰਤੀ ਮੌਸਮ ਵਿਭਾਗ ਨੇ ਕਈ ਰਾਜਾਂ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਪਿਛਲੇ ਕੁਝ ਦਿਨਾਂ ਤੋਂ…
View More Monsoon Update Today : ਪੰਜਾਬ ਸਮੇਤ ਅਗਲੇ 48 ਘੰਟਿਆਂ ਤੱਕ ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹਪੰਜਾਬ ‘ਚ ਕੱਚੇ ਬੱਸ ਕਾਮਿਆ ਵੱਲੋਂ ਚੱਕਾ ਜਾਮ, ਵੱਡੇ ਸੰਘਰਸ਼ ਦੀ ਚਿਤਾਵਨੀ
ਚੰਡੀਗੜ੍ਹ: ਪੰਜਾਬ ਵਾਸੀਆਂ ਲਈ ਬਹੁਤ ਹੀ ਅਹਿਮ ਖਬਰ। ਜੇਕਰ ਤੁਸੀਂ ਅੱਜ ਪਨਬੱਸ, ਰੋਡਵੇਜ਼ ਜਾਂ ਪੈਪਸੂ ਦੀ ਬੱਸ ਰਾਹੀਂ ਸਫਰ ਕਰਨ ਜਾ ਰਹੇ ਹੋ ਤਾਂ ਹੋ…
View More ਪੰਜਾਬ ‘ਚ ਕੱਚੇ ਬੱਸ ਕਾਮਿਆ ਵੱਲੋਂ ਚੱਕਾ ਜਾਮ, ਵੱਡੇ ਸੰਘਰਸ਼ ਦੀ ਚਿਤਾਵਨੀਨਵਜੋਤ ਸਿੱਧੂ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਇਨਾਇਤ ਰੰਧਾਵਾ ਬਣੇਗੀ ਸਿੱਧੂ ਦੇ ਘਰ ਦੀ ਨੂੰਹ
ਪਟਿਆਲਾ: ‘ਸ਼ਹਿਨਾਈ’ ਜਲਦ ਹੀ ਸਿੱਧੂ ਪਰਿਵਾਰ ‘ਚ ਨਜ਼ਰ ਆਉਣ ਵਾਲੀ ਹੈ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਨਵਜੋਤ ਸਿੰਘ ਸਿੱਧੂ ਦੇ ਬੇਟੇ ਕਰਨ ਦੀ ਮੰਗਣੀ ਹੋ ਗਈ…
View More ਨਵਜੋਤ ਸਿੱਧੂ ਦੇ ਘਰ ਜਲਦ ਵੱਜੇਗੀ ਸ਼ਹਿਨਾਈ, ਇਨਾਇਤ ਰੰਧਾਵਾ ਬਣੇਗੀ ਸਿੱਧੂ ਦੇ ਘਰ ਦੀ ਨੂੰਹਲੁਧਿਆਣਾ ਨਗਰ ਨਿਗਮ ਨੇ ਡੇਅਰੀ ਮਾਲਕਾਂ ‘ਤੇ ਸ਼ਿਕੰਜਾ ਕੱਸਿਆ, ਬੁੱਢੇ ਨਾਲੇ ‘ਚ ਪਸ਼ੂਆਂ ਦਾ ਗੋਬਰ ਸੁੱਟਣ ‘ਤੇ 5 ਹਜ਼ਾਰ ਜੁਰਮਾਨਾ
ਲੁਧਿਆਣਾ: ਲੁਧਿਆਣਾ ਨਗਰ ਨਿਗਮ ਨੇ ਬੁੱਢੇ ਨਾਲੇ ‘ਚ ਪਸ਼ੂਆਂ ਦਾ ਗੋਬਰ ਸੁੱਟਣ ਵਾਲੇ ਡੇਅਰੀ ਮਾਲਕਾਂ ‘ਤੇ ਸ਼ਿਕੰਜਾ ਕੱਸਿਆ ਹੈ। ਅਧਿਕਾਰੀਆਂ ਨੇ ਸਖ਼ਤੀ ਨਾਲ ਚਲਾਨ ਕੱਟਣੇ…
View More ਲੁਧਿਆਣਾ ਨਗਰ ਨਿਗਮ ਨੇ ਡੇਅਰੀ ਮਾਲਕਾਂ ‘ਤੇ ਸ਼ਿਕੰਜਾ ਕੱਸਿਆ, ਬੁੱਢੇ ਨਾਲੇ ‘ਚ ਪਸ਼ੂਆਂ ਦਾ ਗੋਬਰ ਸੁੱਟਣ ‘ਤੇ 5 ਹਜ਼ਾਰ ਜੁਰਮਾਨਾ