ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ…
View More ਪੋਸ਼ਣ ਮਾਹ ਦੌਰਾਨ ਕੁਪੋਸ਼ਣ ਦੇ ਸ਼ਿਕਾਰ ਬੱਚਿਆਂ ਦੀ ਸਿਹਤ ਅਤੇ ਤੰਦਰੁਸਤੀ ‘ਤੇ ਦਿੱਤਾ ਜਾਵੇਗਾ ਵਿਸ਼ੇਸ਼ ਧਿਆਨ : ਡਾ. ਬਲਜੀਤ ਕੌਰtazakhabran
ਸੀਨੀਅਰ IPS ਅਫ਼ਸਰ ਸਮੇਤ 4 ਅਧਿਕਾਰੀ ਗ੍ਰਿਫਤਾਰ
ਗੁਹਾਟੀ : ਅਸਾਮ ਪੁਲਿਸ ਨੇ ਸੋਮਵਾਰ ਨੂੰ ਇੱਕ ਭਾਰਤੀ ਪੁਲਿਸ ਸੇਵਾ (ਆਈਪੀਐਸ) ਅਧਿਕਾਰੀ ਅਤੇ ਬਜਾਲੀ ਜ਼ਿਲ੍ਹੇ ਦੇ ਇੱਕ ਅਸਾਮ ਪੁਲਿਸ ਸੇਵਾ (ਏਪੀਐਸ) ਅਧਿਕਾਰੀ ਸਮੇਤ ਦੋ…
View More ਸੀਨੀਅਰ IPS ਅਫ਼ਸਰ ਸਮੇਤ 4 ਅਧਿਕਾਰੀ ਗ੍ਰਿਫਤਾਰਕੌਮੀ ਇਨਸਾਫ਼ ਮੋਰਚਾ ‘ਤੇ ਹਾਈਕੋਰਟ ਦੀ ਤਲਖ ਟਿੱਪਣੀ, ਜਾਣੋ ਕੀ ਕਿਹਾ
ਮੋਹਾਲੀ: ਨੈਸ਼ਨਲ ਜਸਟਿਸ ਫਰੰਟ ਵੱਲੋਂ ਮੋਹਾਲੀ ‘ਚ ਰੋਡ ਜਾਮ ਕੀਤੇ ਜਾਣ ਦੇ ਮਾਮਲੇ ਨੂੰ ਲੈ ਕੇ ਅੱਜ ਭਾਵ ਮੰਗਲਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ…
View More ਕੌਮੀ ਇਨਸਾਫ਼ ਮੋਰਚਾ ‘ਤੇ ਹਾਈਕੋਰਟ ਦੀ ਤਲਖ ਟਿੱਪਣੀ, ਜਾਣੋ ਕੀ ਕਿਹਾPunjab weather update: 15 ਸਤੰਬਰ ਤੋਂ ਹੋਵੇਗਾ ਮੌਸਮ ਵਿੱਚ ਬਦਲਾਅ, ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ
Punjab weather update: ਅਗਸਤ ਮਹੀਨੇ ਦੇ ਨਾਲ ਹੀ ਮਾਨਸੂਨ ਨੇ ਵੀ ਪੰਜਾਬ ਨੂੰ ਅਲਵਿਦਾ ਕਹਿ ਦਿੱਤਾ। ਮੌਸਮ ਵਿਭਾਗ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਵਿੱਚ ਇਸ…
View More Punjab weather update: 15 ਸਤੰਬਰ ਤੋਂ ਹੋਵੇਗਾ ਮੌਸਮ ਵਿੱਚ ਬਦਲਾਅ, ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾਆਂਵਲੇ ਦਾ ਜੂਸ ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ, ਜਾਣੋ ਖਾਸ ਫਾਇਦੇ
Amla Juice Benefits: ਆਂਵਲੇ ਦਾ ਜੂਸ ਨੂੰ ਅਯੁਰਵੇਦ ਵਿੱਚ ਅਹਿਮ ਮੰਨਿਆ ਜਾਂਦਾ ਹੈ। ਆਂਵਲਾ ਖਾਣ ਨਾਲ ਸਰੀਰ ਵਿਚੋਂ ਅਨੇਕਾਂ ਬਿਮਾਰੀਆਂ ਦੂਰ ਹੁੰਦੀਆਂ ਹਨ। ਚਮੜੀ ਅਤੇ…
View More ਆਂਵਲੇ ਦਾ ਜੂਸ ਪੀਣ ਨਾਲ ਇਹ ਬਿਮਾਰੀਆਂ ਹੁੰਦੀਆਂ ਹਨ ਦੂਰ, ਜਾਣੋ ਖਾਸ ਫਾਇਦੇTeacher’s Day 2023 :CM ਮਾਨ ਨੇ ਸਟੇਟ ਅਵਾਰਡੀ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਮੋਗਾ : ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਮੰਗਲਵਾਰ ਨੂੰ ਮੋਗਾ ਦੇ ਸਕਾਈਰਿਗ ਹੋਟਲ ਪਹੁੰਚੇ। ਉਨ੍ਹਾਂ ਪਹਿਲਾਂ ਅਧਿਆਪਕ ਦਿਵਸ ‘ਤੇ ਸੂਬਾ ਪੱਧਰੀ ਅਧਿਆਪਕ ਸਮਾਗਮ ਨੂੰ ਸੰਬੋਧਨ…
View More Teacher’s Day 2023 :CM ਮਾਨ ਨੇ ਸਟੇਟ ਅਵਾਰਡੀ ਅਧਿਆਪਕਾਂ ਨੂੰ ਕੀਤਾ ਸਨਮਾਨਿਤIndian Squad for World Cup 2023: ਵਲਡ ਕੱਪ ਲਈ ਟੀਮ ਇੰਡੀਆ ਦਾ ਐਲਾਨ, ਕੇਐੱਲ ਰਾਹੁਲ ਤੇ ਕੁਲਦੀਪ ਦੀ ਜਗ੍ਹਾ, ਚਾਹਲ ਨੂੰ ਨਹੀਂ ਮਿਲਿਆ ਮੌਕਾ
Team India Squad for World Cup 2023: ਭਾਰਤੀ ਕ੍ਰਿਕਟ ਟੀਮ ਇਸ ਸਮੇਂ ਏਸ਼ੀਆ ਕੱਪ 2023 ਖੇਡ ਰਹੀ ਹੈ ਪਰ ਇਸ ਤੋਂ ਬਾਅਦ ਟੀਮ ਨੂੰ ਵਨਡੇ…
View More Indian Squad for World Cup 2023: ਵਲਡ ਕੱਪ ਲਈ ਟੀਮ ਇੰਡੀਆ ਦਾ ਐਲਾਨ, ਕੇਐੱਲ ਰਾਹੁਲ ਤੇ ਕੁਲਦੀਪ ਦੀ ਜਗ੍ਹਾ, ਚਾਹਲ ਨੂੰ ਨਹੀਂ ਮਿਲਿਆ ਮੌਕਾਕਾਂਸਟੇਬਲ ਦੀਆਂ ਅਸਾਮੀਆਂ ਉੱਤੇ ਬੰਪਰ ਭਰਤੀ, ਕਰੋ ਜਲਦ ਅਪਲਾਈ
ਨਵੀਂ ਦਿੱਲੀ: ਸਰਕਾਰੀ ਨੌਕਰੀ ਦੀ ਤਿਆਰੀ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਸਟਾਫ ਸਿਲੈਕਸ਼ਨ ਕਮਿਸ਼ਨ ਨੇ ਦਿੱਲੀ ਪੁਲਿਸ ਵਿੱਚ ਕਾਂਸਟੇਬਲ ਦੀਆਂ ਅਸਾਮੀਆਂ ਲਈ ਬੰਪਰ ਖਾਲੀ…
View More ਕਾਂਸਟੇਬਲ ਦੀਆਂ ਅਸਾਮੀਆਂ ਉੱਤੇ ਬੰਪਰ ਭਰਤੀ, ਕਰੋ ਜਲਦ ਅਪਲਾਈਪੰਜਾਬ ‘ਚ ਹਾਊਸ-ਪ੍ਰਾਪਰਟੀ ਟੈਕਸ ਲਈ OTS ਸਕੀਮ, ਸਾਲ ਦੇ ਆਖਰੀ ਮਹੀਨੇ ਤੱਕ ਜਮ੍ਹਾ ਕਰਵਾਉਣ ਦਾ ਸਮਾਂ, ਹੁਕਮ ਜਾਰੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਸਬੰਧੀ ਵਨ ਟਾਈਮ ਸੈਟਲਮੈਂਟ (OTS) ਸਕੀਮ ਸ਼ੁਰੂ ਕੀਤੀ ਹੈ। ਸੂਬੇ ਦੇ ਵੱਖ-ਵੱਖ ਨਗਰ ਨਿਗਮ ਅਤੇ ਨਿਗਮ ਕੌਂਸਲ ਦਫ਼ਤਰ ਅਜੇ…
View More ਪੰਜਾਬ ‘ਚ ਹਾਊਸ-ਪ੍ਰਾਪਰਟੀ ਟੈਕਸ ਲਈ OTS ਸਕੀਮ, ਸਾਲ ਦੇ ਆਖਰੀ ਮਹੀਨੇ ਤੱਕ ਜਮ੍ਹਾ ਕਰਵਾਉਣ ਦਾ ਸਮਾਂ, ਹੁਕਮ ਜਾਰੀਕੈਨੇਡਾ ‘ਚ ਖਾਲਿਸਤਾਨੀਆਂ ਨੂੰ ਵੱਡਾ ਝਟਕਾ, 10 ਸਤੰਬਰ ਨੂੰ ਹੋਣ ਵਾਲਾ ਰੈਫਰੈਂਡਮ ਰੱਦ
ਕੈਨੇਡਾ: ਕੈਨੇਡਾ ‘ਚ ਭਾਰਤ ਵਿਰੋਧੀ ਗਤੀਵਿਧੀਆਂ ਚਲਾ ਰਹੇ ਖਾਲਿਸਤਾਨ ਸਮਰਥਕਾਂ ਨੂੰ ਕਰਾਰਾ ਝਟਕਾ ਲੱਗਾ ਹੈ। ਖਾਲਿਸਤਾਨ ਸਮਰਥਕਾਂ ਨੇ ਰਾਏਸ਼ੁਮਾਰੀ ਕਰਵਾਉਣ ਲਈ ਸਰੀ ਸ਼ਹਿਰ ਨੇੜੇ ਤਮਨਵੀਸ…
View More ਕੈਨੇਡਾ ‘ਚ ਖਾਲਿਸਤਾਨੀਆਂ ਨੂੰ ਵੱਡਾ ਝਟਕਾ, 10 ਸਤੰਬਰ ਨੂੰ ਹੋਣ ਵਾਲਾ ਰੈਫਰੈਂਡਮ ਰੱਦ