National News : ਇੰਡੀਅਨ ਰੈਵੇਨਿਊ ਸਰਵਿਸ ਦੀ ਮਹਿਲਾ ਅਧਿਕਾਰੀ ਨੇ ਆਪਣਾ ਲਿੰਗ ਬਦਲਵਾ ਲਿਆ ਹੈ। ਉਹ ਮਹਿਲਾ ਤੋਂ ਮਰਦ ਬਣ ਗਈ ਹੈ। ਭਾਰਤ ਦੇ ਸਿਵਲ…
View More ਆਈਆਰਐਸ ਅਧਿਕਾਰੀ ਮਹਿਲਾ ਤੋਂ ਬਣੀ ਮਰਦ, ਬਦਲਵਾ ਲਿਆ ਲਿੰਗ, ਵਿਭਾਗ ਨੇ ਵੀ ਦਿੱਤੀ ਮਨਜ਼ੂਰੀ, ਕੀਤਾ ਹੁਕਮ ਜਾਰੀtazakhabran
ਕਪੂਰਥਲਾ ਜੇਲ੍ਹ ਵਿਚ ਖੁਦ ਦੀ ਰਾਈਫਲ ਵਿਚੋਂ ਚੱਲੀ ਗੋਲ਼ੀ, ਸੀਆਰਪੀਐਫ ਦੇ ਜਵਾਨ ਦੀ ਮੌਤ
ਕਪੂਰਥਲਾ ਮਾਡਰਨ ਜੇਲ੍ਹ ਵਿਚ ਦੇਰ ਰਾਤ ਗੋਲ਼ੀ ਚੱਲ ਗਈ। ਸੀਆਰਪੀਐਫ਼ ਦੇ ਹੈੱਡ ਕਾਂਸਟੇਬਲ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ। ਇਸ ਦੀ ਪੁਸ਼ਟੀ ਕਰਦਿਆਂ ਡੀਐਸਪੀ…
View More ਕਪੂਰਥਲਾ ਜੇਲ੍ਹ ਵਿਚ ਖੁਦ ਦੀ ਰਾਈਫਲ ਵਿਚੋਂ ਚੱਲੀ ਗੋਲ਼ੀ, ਸੀਆਰਪੀਐਫ ਦੇ ਜਵਾਨ ਦੀ ਮੌਤWeather Update : ਪੰਜਾਬ ‘ਚ ਮੁੜ ਮਾਨਸੂਨ ਐਕਟਿਵ, ਅੰਮ੍ਰਿਤਸਰ ਵਿਚ 23 ਐਮਐਮ ਬਾਰਿਸ਼, ਅੱਜ ਤੇ ਕੱਲ੍ਹ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਮੀਂਹ
Weather Update : ਅੱਜ ਤੋਂ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਮਾਨਸੂਨ ਸਰਗਰਮ ਹੋ ਜਾਵੇਗਾ। ਹਿਮਾਚਲ ਪ੍ਰਦੇਸ਼ ਅਤੇ ਪੱਛਮੀ ਮਾਲਵੇ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ…
View More Weather Update : ਪੰਜਾਬ ‘ਚ ਮੁੜ ਮਾਨਸੂਨ ਐਕਟਿਵ, ਅੰਮ੍ਰਿਤਸਰ ਵਿਚ 23 ਐਮਐਮ ਬਾਰਿਸ਼, ਅੱਜ ਤੇ ਕੱਲ੍ਹ ਇਨ੍ਹਾਂ ਜ਼ਿਲ੍ਹਿਆਂ ਵਿਚ ਪਵੇਗਾ ਮੀਂਹਹੁਣ ਫਿਲਮਾਂ ਤੇ ਸੀਰੀਅਲਜ਼ ‘ਚ ਨਹੀਂ ਫਿਲਮਾਏ ਜਾ ਸਕਣਗੇ ਆਨੰਦ ਕਾਰਜ ਦੇ ਸੀਨ, ਨਕਲੀ ਗੁਰੂਘਰ ਦਾ ਸੈਟ, ਆਨੰਦ ਕਾਰਜ ਦਾ ਸੀਨ ਉਤੇ ਹੋਇਆ ਸੀ ਹੰਗਾਮਾ
ਫਿਲਮਾਂ ਤੇ ਟੀਵੀ ਸੀਰੀਅਲਜ਼ ਵਿਚ ਆਨੰਦ ਕਾਰਜ ਦੇ ਸੀਨ ਫਿਲਮਾਉਣ ਉਤੇ ਪਾਬੰਦੀ ਲਾ ਦਿੱਤੀ ਗਈ ਹੈ। ਇਹ ਸੀਨ ਇੱਕ ਫਰਜ਼ੀ ਗੁਰਦੁਆਰਾ ਸਾਹਿਬ ਵਿੱਚ ਸ਼ੂਟ ਕੀਤੇ…
View More ਹੁਣ ਫਿਲਮਾਂ ਤੇ ਸੀਰੀਅਲਜ਼ ‘ਚ ਨਹੀਂ ਫਿਲਮਾਏ ਜਾ ਸਕਣਗੇ ਆਨੰਦ ਕਾਰਜ ਦੇ ਸੀਨ, ਨਕਲੀ ਗੁਰੂਘਰ ਦਾ ਸੈਟ, ਆਨੰਦ ਕਾਰਜ ਦਾ ਸੀਨ ਉਤੇ ਹੋਇਆ ਸੀ ਹੰਗਾਮਾਸ਼ਾਟਗਨ ਤੋਂ ਚਲਾਈ ਗਈ ਸੀ ਸ਼ੁਭਕਰਨ ਉਤੇ ਗੋਲੀ, ਹਾਈ ਕੋਰਟ ਨੇ ਕਿਹਾ, ਪੁਲਿਸ ਵੱਲੋਂ ਨਹੀਂ, ਲੱਗਦੈ ਗੋਲ਼ੀ ਕਿਸਾਨਾਂ ਵੱਲੋਂ ਚੱਲੀ ?
ਚੰਡੀਗੜ੍ਹ-ਦਿੱਲੀ ਕੂਚ ਦੌਰਾਨ ਖਨੌਰੀ ਬਾਰਡਰ ਉੱਤੇ ਮਾਰੇ ਗਏ ਕਿਸਾਨ ਸ਼ੁਭਕਰਨ ਸਿੰਘ ਦੇ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਐਫ.ਐਸ.ਐਲ. ਰਿਪੋਰਟ ਪੰਜਾਬ ਅਤੇ ਹਰਿਆਣਾ ਹਾਈ ਕੋਰਟ…
View More ਸ਼ਾਟਗਨ ਤੋਂ ਚਲਾਈ ਗਈ ਸੀ ਸ਼ੁਭਕਰਨ ਉਤੇ ਗੋਲੀ, ਹਾਈ ਕੋਰਟ ਨੇ ਕਿਹਾ, ਪੁਲਿਸ ਵੱਲੋਂ ਨਹੀਂ, ਲੱਗਦੈ ਗੋਲ਼ੀ ਕਿਸਾਨਾਂ ਵੱਲੋਂ ਚੱਲੀ ?ਸਮਰਾਲਾ ‘ਚ ਹੰਗਾਮਾ, ਮਹਿਲਾ ਨੇ ਰੋਕੀ ਸਕੂਲ ਵੈਨ, ਪਿਸਤੌਲ ਤਾਣ ਜਵਾਕਾਂ ਨੂੰ ਦੇਣ ਲੱਗੀ ਧਮਕੀ, ਵੀਡੀਓ ਡਿਲੀਟ ਕਰੋ ਨਹੀਂ ਤਾਂ…
ਸਮਰਾਲਾ : ਸਮਰਾਲਾ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਸਕੂਲ ਵੈਨ ਨੂੰ ਅੱਗੇ ਫਾਰਚਿਊਨਰ ਗੱਡੀ ਲਾ ਕੇ ਇਕ ਮਹਿਲਾ ਨੇ ਰੋਕ ਲਿਆ ਤੇ ਫਿਰ…
View More ਸਮਰਾਲਾ ‘ਚ ਹੰਗਾਮਾ, ਮਹਿਲਾ ਨੇ ਰੋਕੀ ਸਕੂਲ ਵੈਨ, ਪਿਸਤੌਲ ਤਾਣ ਜਵਾਕਾਂ ਨੂੰ ਦੇਣ ਲੱਗੀ ਧਮਕੀ, ਵੀਡੀਓ ਡਿਲੀਟ ਕਰੋ ਨਹੀਂ ਤਾਂ…ਭਿਆਨਕ ਹਾਦਸਾ; ਇਨੋਵਾ ਹੇਠਾਂ ਹੀ ਜਾ ਘੁੱਸੀ ਐਕਟਿਵਾ, ਇੰਟਰਵਿਊ ਦੇ ਕੇ ਪਰਤ ਰਹੇ ਸੀ ਦੋ ਨੌਜਵਾਨ, ਇਕ ਦੀ ਮੌਤ
ਜਲੰਧਰ-ਸਕੂਲ ਵਿਚ ਬਤੌਰ ਅਧਿਆਪਕ ਨੌਕਰੀ ਕਰਨ ਲਈ ਇੰਟਰਵਿਊ ਦੇ ਕੇ ਐਕਟਿਵਾ ਉਤੇ ਆ ਰਹੇ ਦੋ ਨੌਜਵਾਨਾਂ ਨਾਲ ਬੇਹੱਦ ਭਿਆਨਕ ਹਾਦਸਾ ਵਾਪਰ ਗਿਆ। ਸ਼ਾਹਪੁਰ ਸਥਿਤ ਸੀਟੀ…
View More ਭਿਆਨਕ ਹਾਦਸਾ; ਇਨੋਵਾ ਹੇਠਾਂ ਹੀ ਜਾ ਘੁੱਸੀ ਐਕਟਿਵਾ, ਇੰਟਰਵਿਊ ਦੇ ਕੇ ਪਰਤ ਰਹੇ ਸੀ ਦੋ ਨੌਜਵਾਨ, ਇਕ ਦੀ ਮੌਤਬਣਾਉਂਦੇ ਸੀ ਜਾਅਲੀ ਅਸਲਾ ਲਾਇਸੈਂਸ, ਕਰਦੇ ਸੀ ਹਥਿਆਰਾਂ ਦੀ ਤਸਕਰੀ, ਇੰਝ ਚੜ੍ਹੇ ਪੁਲਿਸ ਦੇ ਹੱਥੇ
ਅੰਮ੍ਰਿਤਸਰ : ਜਾਅਲੀ ਅਸਲਾ ਲਾਇਸੈਂਸ ਬਣਾ ਕੇ ਨਾਜਾਇਜ਼ ਹਥਿਆਰਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਪੰਜਾਬ ਦੇ ਅੰਮ੍ਰਿਤਸਰ ਵਿਚ ਪੁਲਿਸ ਨੇ ਇਸ ਸਬੰਧੀ ਗਿਰੋਹ ਦਾ…
View More ਬਣਾਉਂਦੇ ਸੀ ਜਾਅਲੀ ਅਸਲਾ ਲਾਇਸੈਂਸ, ਕਰਦੇ ਸੀ ਹਥਿਆਰਾਂ ਦੀ ਤਸਕਰੀ, ਇੰਝ ਚੜ੍ਹੇ ਪੁਲਿਸ ਦੇ ਹੱਥੇਵਿਰਾਟ ਕੋਹਲੀ ਘਿਰੇ ਮੁਸ਼ਕਲਾਂ ਵਿਚ ! ਪੁਲਿਸ ਨੇ FIR ਕੀਤੀ ਦਰਜ
National News : ਟੀ-20 ਵਰਲਡ ਕੱਪ ਵਿਚ ਧੱਕ ਜਮਾਉਣ ਵਾਲੇ ਭਾਰਤੀ ਖਿਡਾਰੀ ਵਿਰਾਟ ਕੋਹਲੀ ਲਈ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ ਹਨ। ਕਰਨਾਟਕ ਦੀ ਬੈਂਗਲੁਰੂ ਪੁਲਿਸ ਨੇ…
View More ਵਿਰਾਟ ਕੋਹਲੀ ਘਿਰੇ ਮੁਸ਼ਕਲਾਂ ਵਿਚ ! ਪੁਲਿਸ ਨੇ FIR ਕੀਤੀ ਦਰਜWeather Update : ਪੰਜਾਬ ਵਿਚ ਅਚਾਨਕ ਬਦਲਿਆ ਮੌਸਮ, ਛਾਏ ਗੂੜ੍ਹੇ ਕਾਲੇ ਬੱਦਲ, ਤਿੰਨ ਘੰਟਿਆਂ ਤਕ ਮੀਂਹ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ
Weather Update : ਪੰਜਾਬ ਵਿੱਚ ਅਚਾਨਕ ਮੌਸਮ ਬਦਲ ਗਿਆ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਘੰਟਿਆਂ ਤੱਕ ਤਰਨਤਾਰਨ, ਕਪੂਰਥਲਾ, ਅੰਮ੍ਰਿਤਸਰ, ਗੁਰਦਾਸਪੁਰ ਵਿੱਚ ਦਰਮਿਆਨੀ ਬਾਰਿਸ਼ ਦਾ…
View More Weather Update : ਪੰਜਾਬ ਵਿਚ ਅਚਾਨਕ ਬਦਲਿਆ ਮੌਸਮ, ਛਾਏ ਗੂੜ੍ਹੇ ਕਾਲੇ ਬੱਦਲ, ਤਿੰਨ ਘੰਟਿਆਂ ਤਕ ਮੀਂਹ ਇਨ੍ਹਾਂ ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ