International News : ਸੋਮਵਾਰ ਨੂੰ ਉਡਾਣ ਭਰਦੇ ਸਮੇਂ ਯੂਨਾਈਟਿਡ ਏਅਰਲਾਈਨਜ਼ ਦੇ ਬੋਇੰਗ ਜੈੱਟ ਜਹਾਜ਼ ਦਾ ਪਹੀਆ ਡਿੱਗ ਗਿਆ। ਇਹ ਘਟਨਾ ਅਮਰੀਕਾ ਦੇ ਲਾਸ ਏਂਜਲਸ ਵਿੱਚ…
View More ਉਡਾਣ ਭਰਦਿਆਂ ਹੀ ਟੁੱਟ ਗਿਆ ਫਲਾਈਟ ਦਾ ਪਹੀਆtazakhabran
ਰਾਹੁਲ ਦ੍ਰਾਵਿੜ ਨੇ ਵਾਧੂ ਬੋਨਸ ਲੈਣ ਤੋਂ ਕੀਤਾ ਇਨਕਾਰ: 5 ਕਰੋੜ ਵਿਚੋਂ ਲੈਣਗੇ ਸਿਰਫ਼ ਢਾਈ ਕਰੋੜ, ਕਿਹਾ- ਬਾਕੀ ਕੋਚਿੰਗ ਸਟਾਫ਼ ਦੇ ਬਰਾਬਰ ਹੀ ਲਵਾਂਗਾ
Sports News : ਭਾਰਤ ਦੇ ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਤੋਂ ਵਾਧੂ ਬੋਨਸ ਲੈਣ ਤੋਂ ਇਨਕਾਰ ਕਰ ਦਿੱਤਾ ਹੈ।…
View More ਰਾਹੁਲ ਦ੍ਰਾਵਿੜ ਨੇ ਵਾਧੂ ਬੋਨਸ ਲੈਣ ਤੋਂ ਕੀਤਾ ਇਨਕਾਰ: 5 ਕਰੋੜ ਵਿਚੋਂ ਲੈਣਗੇ ਸਿਰਫ਼ ਢਾਈ ਕਰੋੜ, ਕਿਹਾ- ਬਾਕੀ ਕੋਚਿੰਗ ਸਟਾਫ਼ ਦੇ ਬਰਾਬਰ ਹੀ ਲਵਾਂਗਾਅੱਗੇ ਆਇਆ ਅਵਾਰਾ ਪਸ਼ੂ, ਟੱਕਰ ਮਗਰੋਂ ਪਲਟ ਗਿਆ ਆਟੋ, ਤਿੰਨ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤ
ਅਬੋਹਰ ਦੇ ਪਿੰਡ ਕੱਲਰਖੇੜਾ ਕੋਲ ਸੜਕ ‘ਤੇ ਅਚਾਨਕ ਪਸ਼ੂ ਆ ਜਾਣ ਕਾਰਨ ਪਿੰਡ ਵਾਸੀ ਇੱਕ ਆਟੋ ਚਾਲਕ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ…
View More ਅੱਗੇ ਆਇਆ ਅਵਾਰਾ ਪਸ਼ੂ, ਟੱਕਰ ਮਗਰੋਂ ਪਲਟ ਗਿਆ ਆਟੋ, ਤਿੰਨ ਬੱਚਿਆਂ ਦੇ ਪਿਤਾ ਦੀ ਦਰਦਨਾਕ ਮੌਤਮੁੜ ਡਿੱਗੀਆਂ ਸੋਨੇ ਦੀਆਂ ਕੀਮਤਾਂ, 24k/100 ਸੋਨੇ ਦੀਆਂ ਕੀਮਤਾਂ ਵਿਚ 6000 ਰੁਪਏ ਦੀ ਗਿਰਾਵਟ
Gold Price : ਵਿਆਹਾਂ ਦਾ ਸੀਜ਼ਨ ਆ ਗਿਆ ਹੈ ਪਰ ਕਮੋਡਿਟੀ ਬਾਜ਼ਾਰ ‘ਚ ਸੋਨੇ ਦੇ ਭਾਅ ‘ਚ ਗਿਰਾਵਟ ਲਗਾਤਾਰ ਦੇਖਣ ਨੂੰ ਮਿਲ ਰਹੀ ਹੈ। ਨਿਵੇਸ਼…
View More ਮੁੜ ਡਿੱਗੀਆਂ ਸੋਨੇ ਦੀਆਂ ਕੀਮਤਾਂ, 24k/100 ਸੋਨੇ ਦੀਆਂ ਕੀਮਤਾਂ ਵਿਚ 6000 ਰੁਪਏ ਦੀ ਗਿਰਾਵਟਕਿਸਾਨਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫੈਸਲਾ, ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦਾ ਹੁਕਮ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਸਾਨਾਂ ਦੇ ਹੱਕ ਵਿਚ ਵੱਡਾ ਫੈਸਲਾ ਸੁਣਾਇਆ ਹੈ। ਪੰਜਾਬ ਹਰਿਆਣਾ ਦੇ ਸ਼ੰਭੂ ਬਾਰਡਰ ਉਤੇ ਫਰਵਰੀ…
View More ਕਿਸਾਨਾਂ ਦੇ ਹੱਕ ‘ਚ ਹਾਈਕੋਰਟ ਦਾ ਵੱਡਾ ਫੈਸਲਾ, ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਖੋਲਣ ਦਾ ਹੁਕਮਲੁਧਿਆਣਾ : ਬੁਲਟ ਚੋਰੀ ਕਰਨ ਵਾਲੇ ਬਦਮਾਸ਼ਾਂ ਦਾ ਪਿੱਛਾ ਕਰਨਾ ਪਿਆ ਮਹਿੰਗਾ, ਰਾਡ ਮਾਰ ਕੇ ਭਰਾ ਸਾਹਮਣੇ ਮਾਰ’ਤਾ ਮੁੰਡਾ
ਲੁਧਿਆਣਾ ਵਿੱਚ ਹੰਬੜਾ ਰੋਡ ਉਤੇ ਲੁਟੇਰਿਆਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਦਮਾਸ਼ ਬੁਲਟ ਮੋਟਰਸਾਈਕਲ ਚੋਰੀ ਕਰ ਕੇ ਭੱਜ ਰਹੇ ਸਨ ਕਿ ਨੌਜਵਾਨ ਨੇ…
View More ਲੁਧਿਆਣਾ : ਬੁਲਟ ਚੋਰੀ ਕਰਨ ਵਾਲੇ ਬਦਮਾਸ਼ਾਂ ਦਾ ਪਿੱਛਾ ਕਰਨਾ ਪਿਆ ਮਹਿੰਗਾ, ਰਾਡ ਮਾਰ ਕੇ ਭਰਾ ਸਾਹਮਣੇ ਮਾਰ’ਤਾ ਮੁੰਡਾ60 ਸਾਲਾ ਪਿਤਾ ਤੇ 35 ਸਾਲਾ ਪੁੱਤ, ਇਕ-ਦੂਜੇ ਦੇ ਫੜੇ ਹੱਥ, ਫਿਰ ਆਉਂਦੀ ਟਰੇਨ ਅੱਗੇ ਮਾਰ ਦਿੱਤੀ ਛਾਲ, CCTV ‘ਚ ਕੈਦ ਹੋਈ ਮੌਤ, ਵੇਖੋ ਵੀਡੀਓ
National News : 60 ਸਾਲਾ ਪਿਤਾ ਤੇ ਉਸ ਦਾ 35 ਸਾਲਾ ਪੁੱਤਰ ਰੇਲਵੇ ਲਾਈਨਾਂ ਉਤੇ ਗਏ, ਇਕ ਦੂਜੇ ਦੇ ਹੱਥ ਫੜੇ, ਫਿਰ ਆਉਂਦੀ ਟਰੇਨ ਦੇ…
View More 60 ਸਾਲਾ ਪਿਤਾ ਤੇ 35 ਸਾਲਾ ਪੁੱਤ, ਇਕ-ਦੂਜੇ ਦੇ ਫੜੇ ਹੱਥ, ਫਿਰ ਆਉਂਦੀ ਟਰੇਨ ਅੱਗੇ ਮਾਰ ਦਿੱਤੀ ਛਾਲ, CCTV ‘ਚ ਕੈਦ ਹੋਈ ਮੌਤ, ਵੇਖੋ ਵੀਡੀਓPunjab Haryana High Court: पंजाब हरियाणा हाई कोर्ट ने हरियाणा सरकार को शंभू बॉर्डर खोलने का दिया आदेश
Punjab Haryana High Court: पंजाब हरियाणा हाई कोर्ट (Punjab haryana high court) ने हरियाणा सरकार (Haryana Government) को शंभू बॉर्डर(Shambhu border) खोलने का आदेश दिया.…
View More Punjab Haryana High Court: पंजाब हरियाणा हाई कोर्ट ने हरियाणा सरकार को शंभू बॉर्डर खोलने का दिया आदेश‘ਕਿਹਾ ਵੀ ਸੀ ਹੋਲੀ ਚਲਾ…’, ਡਬਲ ਡੇਕਰ ਬੱਸ ਤੇ ਦੁੱਧ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ, ਵਿਚਾਲੋਂ ਪਾਟ ਗਈ ਬੱਸ, 18 ਯਾਤਰੀਆਂ ਦੀ ਮੌਤ
National News : ਤੜਕੇ ਤੜਕੇ ਭਿਆਨਕ ਹਾਦਸੇ ਨੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕਾ ਦਿੱਤੀ ਹੈ। ਇਕ ਡਬਲ ਡੇਕਰ ਬੱਸ ਤੇ ਇਕ ਟੈਂਕਰ ਵਿਚਾਲੇ…
View More ‘ਕਿਹਾ ਵੀ ਸੀ ਹੋਲੀ ਚਲਾ…’, ਡਬਲ ਡੇਕਰ ਬੱਸ ਤੇ ਦੁੱਧ ਵਾਲੇ ਟੈਂਕਰ ਵਿਚਾਲੇ ਭਿਆਨਕ ਟੱਕਰ, ਵਿਚਾਲੋਂ ਪਾਟ ਗਈ ਬੱਸ, 18 ਯਾਤਰੀਆਂ ਦੀ ਮੌਤWeather Update : ਬਠਿੰਡਾ ਤੇ ਚੰਡੀਗੜ੍ਹ ‘ਚ ਭਾਰੀ ਮੀਂਹ, ਪੰਜਾਬ ਵਿਚ ਮੌਨਸੂਨ ਦੀ ਮੱਠੀ ਰਫ਼ਤਾਰ, ਭਲਕੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ
Weather Update : ਪੰਜਾਬ ਵਿੱਚ ਮਾਨਸੂਨ ਦੀ ਰਫ਼ਤਾਰ ਮੱਠੀ ਹੈ। ਇਸ ਕਾਰਨ ਗਰਮੀ ਤੇ ਹੁੰਮਸ ਮੁੜ ਵੱਧ ਗਈ ਹੈ। ਵੱਧ ਤੋਂ ਵੱਧ ਤਾਪਮਾਨ ਪਿਛਲੇ ਦਿਨ…
View More Weather Update : ਬਠਿੰਡਾ ਤੇ ਚੰਡੀਗੜ੍ਹ ‘ਚ ਭਾਰੀ ਮੀਂਹ, ਪੰਜਾਬ ਵਿਚ ਮੌਨਸੂਨ ਦੀ ਮੱਠੀ ਰਫ਼ਤਾਰ, ਭਲਕੇ ਇਨ੍ਹਾਂ ਤਿੰਨ ਜ਼ਿਲ੍ਹਿਆਂ ਵਿਚ ਪਵੇਗਾ ਭਾਰੀ ਮੀਂਹ