ਜਲੰਧਰ ਦੇ ਸੁੱਚੀ ਪਿੰਡ ਨੇੜੇ ਫੌਜ ਦੇ ਟਰੱਕ ਤੇ 16 ਟਾਇਰੀ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਰਾਲਾ ਰੇਲਿੰਗ ਤੇ…
View More ਜਲੰਧਰ ‘ਚ 16 ਟਾਇਰੀ ਟਰਾਲੇ ਤੇ ਫੌਜੀ ਟਰੱਕ ਵਿਚਾਲੇ ਭਿਆਨਕ ਟੱਕਰ, ਰੇਲਿੰਗ ਤੇ ਡਿਵਾਈਡਰ ਤੋੜ ਹਾਈਵੇ ਵਿਚਾਲੇ ਪਲਟਿਆ ਟਰਾਲਾtazakhabran
ਰਾਜਸਥਾਨ ‘ਚ ਰੂਹ ਕੰਬਾਊ ਹਾਦਸਾ, 150 ਦੀ ਸਪੀਡ, ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ, ਟਰਾਲੇ ਪਿੱਛੇ ਵੱਜੀ, ਪੰਜਾਬ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤ
ਰਾਜਸਥਾਨ ‘ਚ ਬੀਤੀ ਰਾਤ ਵਾਪਰੇ ਰੂਹ ਕੰਬਾਊ ਹਾਦਸੇ ਵਿਚ ਪੰਜਾਬ ਦੇ ਇਕ ਪਰਿਵਾਰ ਦੇ ਛੇ ਜੀਆਂ ਦੀ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ…
View More ਰਾਜਸਥਾਨ ‘ਚ ਰੂਹ ਕੰਬਾਊ ਹਾਦਸਾ, 150 ਦੀ ਸਪੀਡ, ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ, ਟਰਾਲੇ ਪਿੱਛੇ ਵੱਜੀ, ਪੰਜਾਬ ਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਮੌਤWeather Update : ਤੜਕੇ ਮੁਹਾਲੀ, ਚੰਡੀਗੜ੍ਹ ‘ਚ ਮੀਂਹ ਨੇ ਮੌਸਮ ਕੀਤਾ ਸੁਹਾਵਣਾ; ਪੰਜਾਬ ਵਿਚ ਇਨ੍ਹਾਂ ਅੱਠ ਜ਼ਿਲ੍ਹਿਆਂ ਵਿਚ ਵੀ ਮੀਂਹ ਦਾ ਅਲਰਟ
Weather Update : ਪੰਜਾਬ ਵਿਚ ਮਾਨਸੂਨ ਦੇ ਬਾਵਜੂਦ ਮੀਂਹ ਨਾ ਪੈਣ ਕਾਰਨ ਤਾਪਮਾਨ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਬਠਿੰਡਾ ਵਿੱਚ ਤਾਪਮਾਨ ਇੱਕ…
View More Weather Update : ਤੜਕੇ ਮੁਹਾਲੀ, ਚੰਡੀਗੜ੍ਹ ‘ਚ ਮੀਂਹ ਨੇ ਮੌਸਮ ਕੀਤਾ ਸੁਹਾਵਣਾ; ਪੰਜਾਬ ਵਿਚ ਇਨ੍ਹਾਂ ਅੱਠ ਜ਼ਿਲ੍ਹਿਆਂ ਵਿਚ ਵੀ ਮੀਂਹ ਦਾ ਅਲਰਟਮਾਈਕ੍ਰੋਸਾਫਟ ਸਰਵਰ ‘ਚ ਖਰਾਬੀ; ਇੰਡੀਗੋ ਨੇ ਰੱਦ ਕੀਤੀਆਂ 192 ਉਡਾਣਾਂ
National News : ਮਾਈਕ੍ਰੋਸਾਫਟ ਸਰਵਰ ‘ਚ ਤਕਨੀਕੀ ਖਰਾਬੀ ਕਾਰਨ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਏਅਰਲਾਈਨਜ਼ ਦੇ ਕੰਮਕਾਜ ‘ਤੇ ਅਸਰ ਪਿਆ ਹੈ। ਏਅਰਲਾਈਨ ਕੰਪਨੀ ਇੰਡੀਗੋ ਨੇ…
View More ਮਾਈਕ੍ਰੋਸਾਫਟ ਸਰਵਰ ‘ਚ ਖਰਾਬੀ; ਇੰਡੀਗੋ ਨੇ ਰੱਦ ਕੀਤੀਆਂ 192 ਉਡਾਣਾਂCU ਦੇ ਵਿਦਿਆਰਥੀ ਨੇ ਪਹਿਲਾਂ ਕੱਟੀ ਨਸ, ਫਿਰ 100 ਫੁੱਟ ਉਚੀ ਟੈਂਕੀ ਤੋਂ ਮਾਰ ਦਿੱਤੀ ਛਾਲ, ਹ੍ੱਡੀਆਂ ਤਕ ਆ ਗਈਆਂ ਬਾਹਰ, ਮੌਤ
ਪੰਜਾਬ ਦੇ ਖਰੜ ਵਿੱਚ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੇ ਵਿਦਿਆਰਥੀ ਨੇ 100 ਫੁੱਟ ਉੱਚੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਉਸ…
View More CU ਦੇ ਵਿਦਿਆਰਥੀ ਨੇ ਪਹਿਲਾਂ ਕੱਟੀ ਨਸ, ਫਿਰ 100 ਫੁੱਟ ਉਚੀ ਟੈਂਕੀ ਤੋਂ ਮਾਰ ਦਿੱਤੀ ਛਾਲ, ਹ੍ੱਡੀਆਂ ਤਕ ਆ ਗਈਆਂ ਬਾਹਰ, ਮੌਤਜੇ ਵਿੰਡਸ਼ੀਲਡ ਉਤੇ ਨਹੀਂ ਲਾਇਆ FASTag ਤਾਂ ਵਸੂਲਿਆ ਜਾਵੇਗਾ ਦੁੱਗਣਾ ਟੋਲ ਟੈਕਸ, ਨਵਾਂ ਨਿਯਮ ਹੋਇਆ ਲਾਗੂ
ਜੇਕਰ ਤੁਸੀਂ ਵੀ ਹਾਈਵੇ ਉਤੇ ਵਾਹਨ ਚਲਾਉਂਦੇ ਹੋ ਤਾਂ ਸਾਵਧਾਨ ਹੋ ਜਾਓ। ਨਹੀਂ ਤਾਂ ਤੁਹਾਡਾ ਵੀ ਦੁੱਗਣਾ ਟੋਲ ਟੈਕਸ ਕੱਟਿਆ ਜਾ ਸਕਦਾ ਹੈ। ਕਿਉਂਕਿ NHAI…
View More ਜੇ ਵਿੰਡਸ਼ੀਲਡ ਉਤੇ ਨਹੀਂ ਲਾਇਆ FASTag ਤਾਂ ਵਸੂਲਿਆ ਜਾਵੇਗਾ ਦੁੱਗਣਾ ਟੋਲ ਟੈਕਸ, ਨਵਾਂ ਨਿਯਮ ਹੋਇਆ ਲਾਗੂLudhiana : ਵਿਆਹ ਵਾਲੇ ਦਿਨ ਲਾੜੀ ਨਾਲ ਜਬਰ-ਜਨਾਹ!
ਲੁਧਿਆਣਾ ਵਿਚ ਵਿਆਹ ਵਾਲੇ ਦਿਨ ਲਾੜੀ ਨਾਲ ਜਬਰ ਜਨਾਹ ਦੀ ਵਾਰਦਾਤ ਵਾਪਰੀ ਹੈ। ਲੜਕੀ ਇੱਕ ਘਰ ਵਿਚ ਸਫਾਈ ਦਾ ਕੰਮ ਕਰਦੀ ਸੀ। ਉਸ ਨੂੰ ਘਰ…
View More Ludhiana : ਵਿਆਹ ਵਾਲੇ ਦਿਨ ਲਾੜੀ ਨਾਲ ਜਬਰ-ਜਨਾਹ!ਸਟੱਡੀ ਵੀਜ਼ਾ ਉਤੇ ਕੈਨੇਡਾ ਗਏ ਵਿਦਿਆਰਥੀਆਂ ਨੂੰ ਹੁਣ ਨਹੀਂ ਮਿਲੇਗੀ PR, ਕੈਨੇਡੀਅਨ ਮੰਤਰੀ ਨੇ ਦਿੱਤੀ ਚੇਤਾਵਨੀ
Canada News : ਸਟੱਡੀ ਵੀਜ਼ਾ ਉਤੇ ਕੈਨੇਡਾ ਜਾ ਕੇ ਉਥੋਂ ਦੀ ਪੀਆਰ ਹਾਸਲ ਕਰਨ ਵਾਲਿਆਂ ਦੇ ਸੁਪਣੇ ਹੁਣ ਕੈਨੇਡਾ ਸਰਕਾਰ ਨੇ ਚੂਰ-ਚੂਰ ਕਰ ਦਿੱਤੇ ਹਨ।…
View More ਸਟੱਡੀ ਵੀਜ਼ਾ ਉਤੇ ਕੈਨੇਡਾ ਗਏ ਵਿਦਿਆਰਥੀਆਂ ਨੂੰ ਹੁਣ ਨਹੀਂ ਮਿਲੇਗੀ PR, ਕੈਨੇਡੀਅਨ ਮੰਤਰੀ ਨੇ ਦਿੱਤੀ ਚੇਤਾਵਨੀਮਾਈਕ੍ਰੋਸਾਫ਼ਟ ਦੇ ਸਰਵਰ ‘ਚ ਖਰਾਬੀ ; ਦੁਨੀਆ ਭਰ ਵਿਚ ਹਵਾਈ ਸੇਵਾਵਾਂ ਠੱਪ, ਨਹੀਂ ਹੋ ਪਾ ਰਹੀ ਫਲਾਈਟ ਬੁੱਕ ਤੇ ਚੈਕ ਇਨ, ਬੈਂਕਿੰਗ ਵੀ ਠੱਪ
ਨਵੀਂ ਦਿੱਲੀ- ਸ਼ੁੱਕਰਵਾਰ ਨੂੰ ਮਾਈਕ੍ਰੋਸਾਫਟ ਦੇ ਸਰਵਰ ‘ਚ ਤਕਨੀਕੀ ਖਰਾਬੀ ਆ ਗਈ ਹੈ। ਇਸ ਕਾਰਨ ਨਾ ਸਿਰਫ਼ ਦੁਨੀਆ ਭਰ ਦੀਆਂ ਹਵਾਈ ਸੇਵਾਵਾਂ ਬਲਕਿ ਏਅਰਲਾਈਨਾਂ, ਟੀਵੀ ਟੈਲੀਕਾਸਟ,…
View More ਮਾਈਕ੍ਰੋਸਾਫ਼ਟ ਦੇ ਸਰਵਰ ‘ਚ ਖਰਾਬੀ ; ਦੁਨੀਆ ਭਰ ਵਿਚ ਹਵਾਈ ਸੇਵਾਵਾਂ ਠੱਪ, ਨਹੀਂ ਹੋ ਪਾ ਰਹੀ ਫਲਾਈਟ ਬੁੱਕ ਤੇ ਚੈਕ ਇਨ, ਬੈਂਕਿੰਗ ਵੀ ਠੱਪਕਰਨ ਔਜਲਾ ਨੇ ਪੰਜਾਬ ਦੇ ਖਿਡਾਰੀ ਦਾ ਚੁਕਾਇਆ 9 ਲੱਖ ਦਾ ਕਰਜ਼ਾ, ਦਰਿਆਦਿਲੀ ਲਈ ਖਿਡਾਰੀ ਨੇ ਕੀਤਾ ਧੰਨਵਾਦ
Karan Aujla News : ਮਸ਼ਹੂਰ ਪੰਜਾਬੀ ਗਾਇਕ ਕਰਨ ਔਜਲਾ ਮੁੜ ਸੁਰਖੀਆਂ ਵਿਚ ਆ ਗਏ ਹਨ। ਇਸ ਵਾਰ ਉਹ ਆਪਣੇ ਗੀਤ ਕਰ ਕੇ ਨਹੀਂ ਸਗੋਂ ਦਰਿਆਦਿਲੀ…
View More ਕਰਨ ਔਜਲਾ ਨੇ ਪੰਜਾਬ ਦੇ ਖਿਡਾਰੀ ਦਾ ਚੁਕਾਇਆ 9 ਲੱਖ ਦਾ ਕਰਜ਼ਾ, ਦਰਿਆਦਿਲੀ ਲਈ ਖਿਡਾਰੀ ਨੇ ਕੀਤਾ ਧੰਨਵਾਦ