ਮਾਨਸਾ: ਜ਼ਿਲ੍ਹੇ ਦੇ ਪਿੰਡ ਖਿੱਲਣ ਵਿੱਚ ਮਾਮੂਲੀ ਤਕਰਾਰ ਕਾਰਨ ਹੋਏ ਸਾਬਕਾ ਮਹਿਲਾ ਸਰਪੰਚ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।…
View More ਸਾਬਕਾ ਮਹਿਲਾ ਸਰਪੰਚ ਦੇ ਕਤਲ ਮਾਮਲੇ ‘ਚ ਵੱਡੀ ਕਾਰਵਾਈ, ਪਿਓ-ਪੁੱਤ ਹਥਿਆਰਾਂ ਸਮੇਤ ਗ੍ਰਿਫ਼ਤਾਰson
ਕਾਜੂ ਦਾ ਅਸਲੀ ਨਾਂ ਆਇਆ ਸਾਹਮਣੇ : Bharti Singh & Harsh Limbachiyaa ਨੇ ਖ਼ਾਸ ਅੰਦਾਜ਼ ਵਿੱਚ ਬੇਟੇ ਦੇ ਨਾਂ ਤੋਂ ਚੁੱਕਿਆ ਪਰਦਾ
ਮੁੰਬਈ: ਮਸ਼ਹੂਰ ਕਾਮੇਡੀ ਕੁਈਨ ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਦੇ ਘਰ ਦਸੰਬਰ 2025 ਵਿੱਚ ਦੂਜੇ ਬੇਟੇ ਦੀਆਂ ਕਿਲਕਾਰੀਆਂ ਗੂੰਜੀਆਂ ਸਨ। ਪ੍ਰਸ਼ੰਸਕਾਂ ਵੱਲੋਂ ਪਿਆਰ ਨਾਲ ‘ਕਾਜੂ’…
View More ਕਾਜੂ ਦਾ ਅਸਲੀ ਨਾਂ ਆਇਆ ਸਾਹਮਣੇ : Bharti Singh & Harsh Limbachiyaa ਨੇ ਖ਼ਾਸ ਅੰਦਾਜ਼ ਵਿੱਚ ਬੇਟੇ ਦੇ ਨਾਂ ਤੋਂ ਚੁੱਕਿਆ ਪਰਦਾਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ‘ਚ ਮਾਤਮ: ਇੰਗਲੈਂਡ ਗਏ ਇਕਲੌਤੇ ਪੁੱਤਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਗੁਰਦਾਸਪੁਰ : ਰੋਜ਼ੀ-ਰੋਟੀ ਦੀ ਭਾਲ ਅਤੇ ਉੱਚੇ ਸੁਪਨਿਆਂ ਦੀ ਪੂਰਤੀ ਲਈ ਸੱਤ ਸਮੁੰਦਰ ਪਾਰ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ…
View More ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ‘ਚ ਮਾਤਮ: ਇੰਗਲੈਂਡ ਗਏ ਇਕਲੌਤੇ ਪੁੱਤਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤਗਰੀਬੀ ਨੇ ਮਾਂ ਤੋਂ ਖੋਹਿਆ ਪੁੱਤਰ ਦਾ ਆਖ਼ਰੀ ਦੀਦਾਰ: ਮਸਕਟ ‘ਚ ਫਸੀ ਮਾਂ ਦੀ ਉਡੀਕ ‘ਚ ਹਫ਼ਤੇ ਤੋਂ ਪਿਆ 8 ਸਾਲਾ ਬੱਚੇ ਦਾ ਮ੍ਰਿਤਕ ਸਰੀਰ
ਕਪੂਰਥਲਾ: ਵਿਦੇਸ਼ੀ ਕਮਾਈ ਦੀ ਚਾਹਤ ਕਈ ਵਾਰ ਅਜਿਹੇ ਜ਼ਖ਼ਮ ਦੇ ਜਾਂਦੀ ਹੈ ਜੋ ਉਮਰ ਭਰ ਨਹੀਂ ਭਰਦੇ। ਕਪੂਰਥਲਾ ਅਤੇ ਤਰਨਤਾਰਨ ਨਾਲ ਸਬੰਧਤ ਦੋ ਅਜਿਹੇ ਦਿਲ…
View More ਗਰੀਬੀ ਨੇ ਮਾਂ ਤੋਂ ਖੋਹਿਆ ਪੁੱਤਰ ਦਾ ਆਖ਼ਰੀ ਦੀਦਾਰ: ਮਸਕਟ ‘ਚ ਫਸੀ ਮਾਂ ਦੀ ਉਡੀਕ ‘ਚ ਹਫ਼ਤੇ ਤੋਂ ਪਿਆ 8 ਸਾਲਾ ਬੱਚੇ ਦਾ ਮ੍ਰਿਤਕ ਸਰੀਰDeath News : ਪਤੰਗ ਉਡਾਉਂਦੇ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ 12 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਸੰਗਰੂਰ: ਪਤੰਗਬਾਜ਼ੀ ਦੇ ਸ਼ੌਕ ਨੇ ਇੱਕ ਹੱਸਦੇ-ਖੇਡਦੇ ਪਰਿਵਾਰ ਦੀਆਂ ਖ਼ੁਸ਼ੀਆਂ ਨੂੰ ਮਾਤਮ ਵਿੱਚ ਬਦਲ ਦਿੱਤਾ ਹੈ। ਸੰਗਰੂਰ ਦੇ ਨਜ਼ਦੀਕੀ ਪਿੰਡ ਤੁੰਗਾਂ ਵਿੱਚ ਇੱਕ ਬੇਹੱਦ ਦਰਦਨਾਕ…
View More Death News : ਪਤੰਗ ਉਡਾਉਂਦੇ ਸਮੇਂ ਤੀਜੀ ਮੰਜ਼ਿਲ ਤੋਂ ਡਿੱਗਣ ਕਾਰਨ 12 ਸਾਲਾ ਬੱਚੇ ਦੀ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤMurder Case : ਰਿਸ਼ਤੇ ਹੋਏ ਤਾਰ-ਤਾਰ, ਸਕਾ ਪੁੱਤਰ ਹੀ ਨਿਕਲਿਆ ਮਾਂ ਦਾ ਕਾਤਲ
ਯਮੁਨਾਨਗਰ : ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਪਿੰਡ ਸ਼ਿਆਮਪੁਰ ਵਿੱਚ ਹੋਏ ਸਰਪੰਚ ਦੀ ਪਤਨੀ ਦੇ ਕਤਲ ਮਾਮਲੇ ਵਿੱਚ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ।…
View More Murder Case : ਰਿਸ਼ਤੇ ਹੋਏ ਤਾਰ-ਤਾਰ, ਸਕਾ ਪੁੱਤਰ ਹੀ ਨਿਕਲਿਆ ਮਾਂ ਦਾ ਕਾਤਲ