ਜਲੰਧਰ : 11 ਦਿਨ ਪਹਿਲਾਂ ਕਿਸ਼ਨਪੁਰਾ ਰੋਡ ‘ਤੇ ਸਥਿਤ ‘BMS ਫੈਸ਼ਨ ਸ਼ੋਰੂਮ’ ‘ਤੇ ਹੋਈ ਅੰਨ੍ਹੇਵਾਹ ਫਾਇਰਿੰਗ ਦੇ ਮਾਮਲੇ ਵਿੱਚ ਜਲੰਧਰ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ…
View More Jalandhar BMS showroom firing case: ਪੁਲਿਸ ਮੁਠਭੇੜ ਤੋਂ ਬਾਅਦ ਮੁੱਖ ਮੁਲਜ਼ਮ ਗ੍ਰਿਫ਼ਤਾਰ, ਜਵਾਬੀ ਕਾਰਵਾਈ ‘ਚ ਲੱਗੀ ਗੋਲੀshot
Amritsar Encounter: ਯੂਰਪ ਬੈਠੇ ਗੈਂਗਸਟਰ ਦੇ 2 ਸ਼ੂਟਰ ਹਥਿਆਰਾਂ ਸਮੇਤ ਕਾਬੂ, ਇੱਕ ਦੇ ਲੱਗੀ ਗੋਲੀ
ਅੰਮ੍ਰਿਤਸਰ: ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਅਪਰਾਧਿਕ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਉਸ ਵੇਲੇ ਵੱਡੀ ਸਫ਼ਲਤਾ ਮਿਲੀ, ਜਦੋਂ ਖਲਚੀਆਂ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ…
View More Amritsar Encounter: ਯੂਰਪ ਬੈਠੇ ਗੈਂਗਸਟਰ ਦੇ 2 ਸ਼ੂਟਰ ਹਥਿਆਰਾਂ ਸਮੇਤ ਕਾਬੂ, ਇੱਕ ਦੇ ਲੱਗੀ ਗੋਲੀBig success of Batala Police: ਫ਼ਿਰੌਤੀਆਂ ਮੰਗਣ ਵਾਲੇ ਗੈਂਗਸਟਰ ਅਮਨ ਅੰਡਾ ਦਾ ਗੁਰਗਾ ਗ੍ਰਿਫ਼ਤਾਰ, ਭੱਜਣ ਦੀ ਕੋਸ਼ਿਸ਼ ਦੌਰਾਨ ਲੱਗੀ ਗੋਲੀ
ਬਟਾਲਾ : ਬਟਾਲਾ ਸ਼ਹਿਰ ਵਿੱਚ ਵਪਾਰੀਆਂ ਅਤੇ ਆਮ ਲੋਕਾਂ ਤੋਂ ਮੋਟੀਆਂ ਫ਼ਿਰੌਤੀਆਂ ਮੰਗ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਵਾਲੇ ਨਾਮੀ ਗੈਂਗਸਟਰ ਅਮਨ ਅੰਡਾ ਦੇ…
View More Big success of Batala Police: ਫ਼ਿਰੌਤੀਆਂ ਮੰਗਣ ਵਾਲੇ ਗੈਂਗਸਟਰ ਅਮਨ ਅੰਡਾ ਦਾ ਗੁਰਗਾ ਗ੍ਰਿਫ਼ਤਾਰ, ਭੱਜਣ ਦੀ ਕੋਸ਼ਿਸ਼ ਦੌਰਾਨ ਲੱਗੀ ਗੋਲੀEncounter between police and cow smugglers in Nuh: ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਦੇ ਲੱਗੀ ਗੋਲੀ, ਕੈਂਟਰ ‘ਚੋਂ ਅਸਲ੍ਹਾ ਤੇ ਗਊ-ਵੰਸ਼ ਬਰਾਮਦ
ਨੂਹ : ਹਰਿਆਣਾ ਦੇ ਨੂਹ ਜ਼ਿਲ੍ਹੇ ਦੇ ਥਾਣਾ ਸਦਰ ਤਾਵੜੂ ਖੇਤਰ ਵਿੱਚ ਦੇਰ ਰਾਤ ਪੁਲਿਸ ਅਤੇ ਗਊ-ਤਸਕਰਾਂ ਵਿਚਕਾਰ ਜ਼ਬਰਦਸਤ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ…
View More Encounter between police and cow smugglers in Nuh: ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਦੇ ਲੱਗੀ ਗੋਲੀ, ਕੈਂਟਰ ‘ਚੋਂ ਅਸਲ੍ਹਾ ਤੇ ਗਊ-ਵੰਸ਼ ਬਰਾਮਦPalwal Encounter : ‘ਹਥੌੜਾ ਗੈਂਗ’ ਦੇ ਮੁੱਖ ਮੁਲਜ਼ਮ ਨਾਲ ਪੁਲਿਸ ਦਾ ਮੁਕਾਬਲਾ, ਜਵਾਬੀ ਕਾਰਵਾਈ ‘ਚ ਲੱਗੀ ਗੋਲੀ, ਹਸਪਤਾਲ ਭਰਤੀ
ਪਲਵਲ : ਹਰਿਆਣਾ ਦੇ ਪਲਵਲ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ‘ਤੇ ਦਹਿਸ਼ਤ ਦਾ ਕਾਰਨ ਬਣੇ ‘ਹਥੌੜਾ ਗੈਂਗ’ (Hammer Gang) ਦੇ ਇੱਕ ਮੁੱਖ ਮੁਲਜ਼ਮ ਨੂੰ ਹੋਡਲ ਦੀ…
View More Palwal Encounter : ‘ਹਥੌੜਾ ਗੈਂਗ’ ਦੇ ਮੁੱਖ ਮੁਲਜ਼ਮ ਨਾਲ ਪੁਲਿਸ ਦਾ ਮੁਕਾਬਲਾ, ਜਵਾਬੀ ਕਾਰਵਾਈ ‘ਚ ਲੱਗੀ ਗੋਲੀ, ਹਸਪਤਾਲ ਭਰਤੀMurder And Suicide : ਸਾਬਕਾ ਫ਼ੌਜੀ ਨੇ ਪਹਿਲਾਂ ਪੁੱਤ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਜ਼ਹਿਰ ਖਾ ਕੇ ਖ਼ੁਦ ਵੀ ਕੀਤੀ ਖ਼ੁਦਕੁਸ਼ੀ
ਲੁਧਿਆਣਾ: ਸਨਅਤੀ ਸ਼ਹਿਰ ਲੁਧਿਆਣਾ ਦੇ ਪਾਸ਼ ਇਲਾਕੇ ‘ਨਿਊ ਅਗਰ ਨਗਰ’ ਵਿੱਚ ਅੱਜ ਤੜਕਸਾਰ ਇੱਕ ਅਜਿਹੀ ਖ਼ੌਫ਼ਨਾਕ ਘਟਨਾ ਵਾਪਰੀ, ਜਿਸ ਨੇ ਸਭ ਦੇ ਦਿਲ ਦਹਿਲਾ ਕੇ…
View More Murder And Suicide : ਸਾਬਕਾ ਫ਼ੌਜੀ ਨੇ ਪਹਿਲਾਂ ਪੁੱਤ ਨੂੰ ਗੋਲੀਆਂ ਨਾਲ ਭੁੰਨਿਆ, ਫਿਰ ਜ਼ਹਿਰ ਖਾ ਕੇ ਖ਼ੁਦ ਵੀ ਕੀਤੀ ਖ਼ੁਦਕੁਸ਼ੀਫਗਵਾੜਾ ‘ਚ ਵੱਡਾ ਹਾਦਸਾ: ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਡੀ.ਐੱਸ.ਪੀ. ਯੋਗੇਸ਼ ਕੁਮਾਰ ਸ਼ਰਮਾ ਦੀ ਮੌਤ
ਫਗਵਾੜਾ : ਫਗਵਾੜਾ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵਿਭਾਗ ਦੇ ਅਧਿਕਾਰੀ ਡੀ.ਐੱਸ.ਪੀ. ਯੋਗੇਸ਼ ਕੁਮਾਰ ਸ਼ਰਮਾ ਦੀ ਆਪਣੇ ਹੀ ਸਰਵਿਸ…
View More ਫਗਵਾੜਾ ‘ਚ ਵੱਡਾ ਹਾਦਸਾ: ਸਰਵਿਸ ਰਿਵਾਲਵਰ ਸਾਫ਼ ਕਰਦੇ ਸਮੇਂ ਚੱਲੀ ਗੋਲੀ, ਡੀ.ਐੱਸ.ਪੀ. ਯੋਗੇਸ਼ ਕੁਮਾਰ ਸ਼ਰਮਾ ਦੀ ਮੌਤਪਤਨੀ ਨੇ ਕਥਿਤ ਪ੍ਰੇਮੀ ਨਾਲ ਮਿਲ ਕੇ ਪਤੀ ‘ਤੇ ਚਲਾਈ ਗੋਲੀ, ਹਾਲਤ ਗੰਭੀਰ; ਇਲਾਕੇ ‘ਚ ਫੈਲੀ ਸਨਸਨੀ
ਪਟਿਆਲਾ : ਪਟਿਆਲਾ ਦੇ ਨੇੜਲੇ ਪਿੰਡ ਲਚਕਾਨੀ ਵਿੱਚ ਇਸ਼ਕ ਦੇ ਚੱਕਰ ਵਿੱਚ ਇੱਕ ਪਤੀ ‘ਤੇ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ…
View More ਪਤਨੀ ਨੇ ਕਥਿਤ ਪ੍ਰੇਮੀ ਨਾਲ ਮਿਲ ਕੇ ਪਤੀ ‘ਤੇ ਚਲਾਈ ਗੋਲੀ, ਹਾਲਤ ਗੰਭੀਰ; ਇਲਾਕੇ ‘ਚ ਫੈਲੀ ਸਨਸਨੀਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦ
ਕਪੂਰਥਲਾ: ਕਪੂਰਥਲਾ-ਸੁਲਤਾਨਪੁਰ ਲੋਧੀ ਰੋਡ ‘ਤੇ ਪਿੰਡ ਬਰਿੰਦਪੁਰ ਦੇ ਨਜ਼ਦੀਕ ਬੇਖ਼ੌਫ ਲੁਟੇਰਿਆਂ ਵੱਲੋਂ ਇੱਕ ਰੇਹੜੀ ਚਾਲਕ ਨੂੰ ਨਿਸ਼ਾਨਾ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮੋਟਰਸਾਈਕਲ ਸਵਾਰ…
View More ਕਪੂਰਥਲਾ ‘ਚ ਦਹਿਸ਼ਤ: ਪਿਸਤੌਲ ਦੀ ਨੋਕ ‘ਤੇ ਰੇਹੜੀ ਚਾਲਕ ਤੋਂ ਨਕਦੀ ਖੋਹੀ, ਜਾਂਦੇ ਹੋਏ ਲੱਤ ‘ਚ ਮਾਰੀ ਗੋਲੀ; ਵਾਰਦਾਤ CCTV ‘ਚ ਕੈਦDay 36 of US-Iran war: ਈਰਾਨ ਨੇ ਦੋ ਅਮਰੀਕੀ ਲੜਾਕੂ ਜਹਾਜ਼ ਡੇਗਣ ਦਾ ਕੀਤਾ ਦਾਅਵਾ, ਹੁਣ ਤੱਕ 2,000 ਤੋਂ ਵੱਧ ਮੌਤਾਂ
ਵਾਸ਼ਿੰਗਟਨ/ਤੇਹਰਾਨ: ਅਮਰੀਕਾ ਅਤੇ ਈਰਾਨ ਵਿਚਾਲੇ ਚੱਲ ਰਹੀ ਜੰਗ ਹੁਣ 36ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਦੋਵਾਂ ਦੇਸ਼ਾਂ ਵਿਚਾਲੇ ਜਾਰੀ ਹਮਲਿਆਂ ਅਤੇ ਜਵਾਬੀ ਕਾਰਵਾਈਆਂ ਨੇ…
View More Day 36 of US-Iran war: ਈਰਾਨ ਨੇ ਦੋ ਅਮਰੀਕੀ ਲੜਾਕੂ ਜਹਾਜ਼ ਡੇਗਣ ਦਾ ਕੀਤਾ ਦਾਅਵਾ, ਹੁਣ ਤੱਕ 2,000 ਤੋਂ ਵੱਧ ਮੌਤਾਂ