ਚੰਡੀਗੜ੍ਹ– ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦਾ ਵਿਰੋਧ ਕਰ ਰਹੀ ਹੈ। ਕਾਂਗਰਸੀ ਗਵਰਨਰ ਹਾਊਸ…
View More ਰਾਹੁਲ ਗਾਂਧੀ ਤੋਂ ਪੁੱਛਗਿੱਛ ਖਿਲਾਫ ਕਾਂਗਰਸੀਆਂ ਦਾ ਪ੍ਰਦਰਸ਼ਨ, ਪੁਲਿਸ ਨੇ ਛੱਡੀਆਂ ਪਾਣੀ ਦੀਆਂ ਵਾਛੜਾਂrecentnews
ਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਤੇ ਲਾਰੈਂਸ ਤੋਂ ਆਹਮੋ-ਸਾਹਮਣੇ ਕੀਤੀ ਗਈ ਪੁੱਛਗਿੱਛ
ਚੰਡੀਗੜ੍ਹ– ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੂੰ ਅਹਿਮ ਸੁਰਾਗ ਮਿਲੇ ਹਨ। ਗੈਂਗਸਟਰ ਲਾਰੈਂਸ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਪੁਲਿਸ ਗੈਂਗਸਟਰ ਗੁਰਬੀਰ ਗੋਰਾ…
View More ਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਤੇ ਲਾਰੈਂਸ ਤੋਂ ਆਹਮੋ-ਸਾਹਮਣੇ ਕੀਤੀ ਗਈ ਪੁੱਛਗਿੱਛਦਿੱਲੀ ‘ਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ ਸਾਹਮਣੇ ਆਏ 1375 ਨਵੇਂ ਮਾਮਲੇ
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਦੇ ਅੰਕੜੇ ਹੁਣ ਡਰਾਉਣ ਲੱਗੇ ਹਨ। ਬੁੱਧਵਾਰ ਨੂੰ ਇਥੇ ਲਗਾਤਾਰ ਦੂਜੇ ਦਿਨ 1 ਹਜ਼ਾਰ ਤੋਂ ਵਧੇਰੇ ਕੋਰੋਨਾ…
View More ਦਿੱਲੀ ‘ਚ ਵਧ ਰਹੇ ਕੋਰੋਨਾ ਮਾਮਲਿਆਂ ਨੇ ਵਧਾਈ ਚਿੰਤਾ, 24 ਘੰਟਿਆਂ ‘ਚ ਸਾਹਮਣੇ ਆਏ 1375 ਨਵੇਂ ਮਾਮਲੇਕੀ ਤੁਸੀਂ ਦੇਖਿਐ Youtube ‘ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼
ਨਵੀਂ ਦਿੱਲੀ– ਯੂਟਿਊਬ ਨੇ ਆਪਣੇ ਆਫਿਸ਼ਿਅਲ ਇੰਸਟਾਗ੍ਰਾਮ ਹੈਂਡਲ ਰਾਹੀਂ ਯੂਟਿਊਬ ਉੱਤੇ ਅਪਲੋਡ ਕੀਤਾ ਗਿਆ ਪਹਿਲਾ ਵੀਡੀਓ ਸ਼ੇਅਰ ਕੀਤਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿਚ…
View More ਕੀ ਤੁਸੀਂ ਦੇਖਿਐ Youtube ‘ਤੇ ਅਪਲੋਡ ਹੋਇਆ ਸਭ ਤੋਂ ਪਹਿਲਾ ਵੀਡੀਓ? ਹੁਣ ਤੱਕ ਮਿਲੇ 23.5 ਕਰੋੜ ਵਿਊਜ਼ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲ
ਨਵੀਂ ਦਿੱਲੀ- ਭਾਰਤ ਦੇ ਸਲਾਮੀ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ (ICC) ਵੱਲੋਂ ਜਾਰੀ ਕੀਤੀ ਗਈ ਟੀ-20 ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ…
View More ਈਸ਼ਾਨ ਕਿਸ਼ਨ ਦਾ ਵੱਡਾ ਧਮਾਕਾ, ICC ਰੈਂਕਿੰਗ ‘ਚ 68 ਸਥਾਨਾਂ ਦੀ ਛਾਲ, ਸਿੱਧੇ ਟਾਪ-10 ‘ਚ ਸ਼ਾਮਲAgnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?
ਨਵੀਂ ਦਿੱਲੀ- ਅਗਨੀਪੱਥ ਯੋਜਨਾ ਦਾ ਐਲਾਨ ਕਰਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਸ ਨਾਲ ਰੁਜ਼ਗਾਰ ਦੇ ਮੌਕੇ ਵਧਣਗੇ। ਅਗਨੀਵੀਰ ਦੀ ਸੇਵਾ ਦੌਰਾਨ…
View More Agnipath Scheme: 30 ਹਜ਼ਾਰ ਤਨਖਾਹ, 48 ਲੱਖ ਦਾ ਬੀਮਾ, 4 ਸਾਲ ਦੀ ਨੌਕਰੀ! ਜਾਣੋ ਅਗਨੀਵੀਰਾਂ ਨੂੰ ਕੀ-ਕੀ ਮਿਲੇਗਾ?ਜੀਜੇ ਨੇ DJ ‘ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸ
ਲਖਨਊ- ਵਿਆਹ ਦੇ ਜਸ਼ਨ ਵਿੱਚ ਜਬਰਦਸਤ ਨੱਚਦੇ ਹੋਏ ਜੀਜਾ ਅਤੇ ਸਾਲੀ ਵਿਚਕਾਰ ਪੁਲਿਸ ਆ ਗਈ ਅਤੇ ਜੀਜੇ ਨੂੰ ਚੁੱਕ ਕੇ ਥਾਣੇ ਲੈ ਗਈ। ਇਹ ਦੇਖ…
View More ਜੀਜੇ ਨੇ DJ ‘ਤੇ ਜ਼ਬਰਦਸਤੀ ਹੱਥ ਫੜ ਕੇ ਕੀਤਾ ਡਾਂਸ, ਸਾਲੀ ਨੇ ਸੱਦ ਲਈ ਪੁਲਿਸMomos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀ
ਨਵੀਂ ਦਿੱਲੀ- ਹਰ ਕਿਸੇ ਨੇ ਸੜਕ ਦੇ ਕਿਨਾਰੇ ਅਵਨ ਵਿੱਚ ਸਟੀਮ ਕੀਤੇ ਜਾਂਦੇ ਨਰਮ ਮੋਮੋ ਖਾਧੇ ਹੋਣਗੇ। ਜਦੋਂ ਇਨ੍ਹਾਂ ਨੂੰ ਮਸਾਲੇਦਾਰ ਚਟਨੀ ਨਾਲ ਪਰੋਸਿਆ ਜਾਂਦਾ…
View More Momos ਖਾਣ ਨਾਲ ਦਿੱਲੀ ਦੇ ਵਿਅਕਤੀ ਦੀ ਮੌਤ! ਏਮਜ਼ ਨੇ ਜਾਰੀ ਕੀਤੀ ਇਹ ਚੇਤਾਵਨੀਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇ
ਨਵੀਂ ਦਿੱਲੀ- ਘਰੇਲੂ ਰਸੋਈ ਗੈਸ (Doestic LPG) ਪਹਿਲਾਂ ਹੀ ਮਹਿੰਗਾ ਹੈ, ਹੁਣ ਨਵਾਂ ਘਰੇਲੂ LPG ਕੁਨੈਕਸ਼ਨ ਲੈਣਾ ਵੀ ਮਹਿੰਗਾ ਹੋ ਗਿਆ ਹੈ। ਸਰਕਾਰੀ ਪੈਟਰੋਲੀਅਮ ਕੰਪਨੀਆਂ…
View More ਨਵਾਂ LPG ਕੁਨੈਕਸ਼ਨ ਲੈਣਾ ਹੋਇਆ ਮਹਿੰਗਾ, ਦੇਣੇ ਪੈਣਗੇ ਇੰਨੇ ਪੈਸੇਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਕਿੱਥੇ ਪਹੁੰਚੀ ਹੈ ਮਾਨਸੂਨ
ਨਵੀਂ ਦਿੱਲੀ- ਦਿੱਲੀ-NCR ਸਮੇਤ ਉੱਤਰੀ ਭਾਰਤ ਦੇ ਲੋਕ ਮੌਨਸੂਨ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਮੌਸਮ ਵਿਭਾਗ ਨੇ ਮਾਨਸੂਨ ਦੀ ਆਮਦ ਨੂੰ…
View More ਇਨ੍ਹਾਂ ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਕਿੱਥੇ ਪਹੁੰਚੀ ਹੈ ਮਾਨਸੂਨ