ਚੰਡੀਗੜ੍ਹ: ਕੋਰੋਨਾ ਮਹਾਮਾਰੀ ਦੇ ਕਾਰਨ ਡੇਢ ਸਾਲ ਬਾਅਦ ਇਤਿਹਾਸਕ ਸਮਾਰਕ ਜਲ੍ਹਿਆਵਾਲਾ ਬਾਗ ਖੁੱਲਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra Modi) 28 ਅਗਸਤ ਨੂੰ…
View More ਡੇਢ ਸਾਲ ਬਾਅਦ ਖੁੱਲਣ ਜਾ ਰਿਹੈ ‘ਜਲ੍ਹਿਆਵਾਲਾ ਬਾਗ਼’, PM ਮੋਦੀ ਕਰਨਗੇ ਉਦਘਾਟਨrecentnews
ਰਾਮ ਰਹੀਮ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਹਾਈਕੋਰਟ ਵਿਚ ਅੱਜ ਫੈਸਲਾ
ਚੰਡੀਗੜ੍ਹ (ਇੰਟ.)- ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਫੈਸਲਾ ਸੁਣਾਇਆ ਜਾਵੇਗਾ। ਇਸ ਮਾਮਲੇ ਦੀ ਸੁਣਵਾਈ…
View More ਰਾਮ ਰਹੀਮ ਦੀਆਂ ਵੱਧ ਸਕਦੀਆਂ ਹਨ ਮੁਸ਼ਕਲਾਂ, ਹਾਈਕੋਰਟ ਵਿਚ ਅੱਜ ਫੈਸਲਾਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਮਾਲਵਿੰਦਰ ਮਾਲੀ ਨੇ ਦਿੱਤਾ ਅਹੁਦੇ ਤੋਂ ਅਸਤੀਫਾ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਝਟਕਾ ਲੱਗਿਆ ਹੈ। ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।…
View More ਨਵਜੋਤ ਸਿੰਘ ਸਿੱਧੂ ਨੂੰ ਝਟਕਾ, ਸਲਾਹਕਾਰ ਮਾਲਵਿੰਦਰ ਮਾਲੀ ਨੇ ਦਿੱਤਾ ਅਹੁਦੇ ਤੋਂ ਅਸਤੀਫਾਭਾਰਤ ਵਿਚ ਮੁੜ ਹਾਵੀ ਹੋ ਰਿਹੈ ਕੋਰੋਨਾ, ਬੀਤੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇ
ਨਵੀਂ ਦਿੱਲੀ (ਇੰਟ.)- ਭਾਰਤ ਵਿੱਚ ਕੋਰੋਨਾ ਦਾ ਕਹਿਰ ਮੁੜ ਤੋਂ ਵੱਧਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਣ ਲੋਕਾਂ ਵਿਚ ਚਿੰਤਾ ਵੱਧਦੀ ਦੇਖੀ ਜਾ ਰਹੀ ਹੈ।…
View More ਭਾਰਤ ਵਿਚ ਮੁੜ ਹਾਵੀ ਹੋ ਰਿਹੈ ਕੋਰੋਨਾ, ਬੀਤੇ 24 ਘੰਟਿਆਂ ਵਿਚ ਆਏ ਇੰਨੇ ਮਾਮਲੇਬਗਾਵਤ ਮਗਰੋਂ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ, ਡਿਨਰ ਡਿਪਲੋਮੈਸੀ ‘ਤੇ ਪਹੁੰਚੇ 58 ਵਿਧਾਇਕ ਤੇ 8 MP
ਚੰਡੀਗੜ੍ਹ (ਇੰਟ.)- ਮੁੱਖ ਮੰਤਰੀ ਦੀ ਕੁਰਸੀ ਨੂੰ ਚੁਣੌਤੀ ਮਿਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਪਹਿਲੀ ਵਾਰ ਸ਼ਕਤੀ ਪ੍ਰਦਰਸ਼ਨ ਕੀਤਾ। ਮਾਝਾ ਏਰੀਆ ਦੇ…
View More ਬਗਾਵਤ ਮਗਰੋਂ ਕੈਪਟਨ ਦਾ ਸ਼ਕਤੀ ਪ੍ਰਦਰਸ਼ਨ, ਡਿਨਰ ਡਿਪਲੋਮੈਸੀ ‘ਤੇ ਪਹੁੰਚੇ 58 ਵਿਧਾਇਕ ਤੇ 8 MPਪੰਜਾਬ ਕੈਬਨਿਟ ਵਿਚ ਹੋਇਆ ਐਲਾਨ, ਹੁਣ ਇਨ੍ਹਾਂ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ‘ਚ ਚੱਲ ਰਹੇ ਕਲੇਸ਼ ਦਰਮਿਆਨ ਪੰਜਾਬ ਮੰਤਰੀ ਮੰਡਲ ਦੀ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ…
View More ਪੰਜਾਬ ਕੈਬਨਿਟ ਵਿਚ ਹੋਇਆ ਐਲਾਨ, ਹੁਣ ਇਨ੍ਹਾਂ ਖਿਡਾਰੀਆਂ ਨੂੰ ਮਿਲਣਗੀਆਂ ਸਰਕਾਰੀ ਨੌਕਰੀਆਂਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ‘ਚ ਚੱਲ ਰਹੇ ਕਲੇਸ਼ ਦਰਮਿਆਨ ਪੰਜਾਬ ਮੰਤਰੀ ਮੰਡਲ (Punjab Cabinet) ਦੀ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਮੁੱਖ ਮੰਤਰੀ…
View More ਪੰਜਾਬ ਕੈਬਨਿਟ ਨੇ ਗ੍ਰਾਮ ਸੇਵਕਾਂ ਦੀ ਘੱਟੋ-ਘੱਟ ਵਿੱਦਿਅਕ ਯੋਗਤਾ ਗ੍ਰੈਜੂਏਸ਼ਨ ਕਰਨ ਨੂੰ ਦਿੱਤੀ ਮਨਜ਼ੂਰੀਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਨੌਜਵਾਨਾਂ ਲਈ ਨਵੀਂ ਸਕੀਮ ‘ਮੇਰਾ ਕਾਮ ਮੇਰਾ ਮਾਨ’ ਦਾ ਐਲਾਨ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ (Punjab Congress) ‘ਚ ਚੱਲ ਰਹੇ ਕਲੇਸ਼ ਦਰਮਿਆਨ ਪੰਜਾਬ ਮੰਤਰੀ ਮੰਡਲ (Punjab Cabinet) ਦੀ ਅਹਿਮ ਬੈਠਕ ਕੀਤੀ ਗਈ। ਇਹ ਬੈਠਕ ਮੁੱਖ ਮੰਤਰੀ…
View More ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ‘ਚ ਬੇਰੁਜ਼ਗਾਰ ਨੌਜਵਾਨਾਂ ਲਈ ਨਵੀਂ ਸਕੀਮ ‘ਮੇਰਾ ਕਾਮ ਮੇਰਾ ਮਾਨ’ ਦਾ ਐਲਾਨਪਟਿਆਲਾ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ 2 ਈ.ਟੀ.ਟੀ. ਅਧਿਆਪਕਾਂ ਨਹਿਰ ਵਿਚ ਮਾਰੀ ਛਾਲ
ਪਟਿਆਲਾ (ਜੋਸਨ) : 2364 ਈ. ਟੀ. ਟੀ. ਸਿਲੈਕਟਿਡ ਅਧਿਆਪਕਾਂ ਵੱਲੋਂ ਆਪਣੀਆਂ ਮੰਗਾਂ ਨਾ ਮੰਨੀਆਂ ਜਾਣ ਕਾਰਨ ਸੂਬਾ ਪੱਧਰੀ ਰੈਲੀ ਕੀਤੀ ਜਾ ਰਹੀ ਸੀ। ਪਿਛਲੇ ਲੰਬੇ…
View More ਪਟਿਆਲਾ ਵਿਚ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ 2 ਈ.ਟੀ.ਟੀ. ਅਧਿਆਪਕਾਂ ਨਹਿਰ ਵਿਚ ਮਾਰੀ ਛਾਲਪੁਲਿਸ ਮੁਲਾਜ਼ਮਾਂ ਨੂੰ ਕੇਲੇ ਖਾਣ ਦੇ ਹੁਕਮ ਹੋਏ ਜਾਰੀ, ਬਾ-ਹੁਕਮ ਐੱਸ.ਪੀ ਸਾਬ੍ਹ
ਇੰਦੌਰ(ਇੰਟ.)- ਮਨੁੱਖੀ ਸਰੀਰ ਲਈ ਕੇਲਾ ਬਹੁਤ ਊਰਜਾਵਾਨ ਤੇ ਪੌਸ਼ਟਿਕ ਹੁੰਦਾ ਹੈ। ਕੇਲੇ ਵਿੱਚ ਬਹੁਤ ਸਾਰੇ ਖਣਿਜ, ਵਿਟਾਮਿਨ ਤੇ ਊਰਜਾ ਦੇ ਪੱਧਰ ਹੁੰਦੇ ਹਨ। ਇਸ ਨਾਲ…
View More ਪੁਲਿਸ ਮੁਲਾਜ਼ਮਾਂ ਨੂੰ ਕੇਲੇ ਖਾਣ ਦੇ ਹੁਕਮ ਹੋਏ ਜਾਰੀ, ਬਾ-ਹੁਕਮ ਐੱਸ.ਪੀ ਸਾਬ੍ਹ