ਚੰਡੀਗੜ੍ਹ (ਇੰਟ.)- ਬਹਿਲਬਲ ਕਲਾਂ ਗੋਲੀਕਾਂਡ (Behlbal Kalan Golikand) ਦੇ ਪੀੜਤਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ (Political parties) ਨੇ ਇਸ ਮੁੱਦੇ ‘ਤੇ…
View More ‘ਬੇਅਦਬੀ ਤੇ ਬਹਿਬਲਕਲਾਂ ਗੋਲੀਕਾਂਡ ਮਾਮਲੇ ‘ਤੇ ਵੋਟ ਮੰਗਣ ਵਾਲਿਆਂ ਦਾ ਕਰਾਂਗੇ ਬਾਈਕਾਟ’punjabnews
ਨਹੀਂ ਰਹੇ ਐਥਲੀਟ ਮਾਨ ਕੌਰ, 105 ਸਾਲ ਦੀ ਉਮਰ ਵਿਚ ਹੋਇਆ ਦੇਹਾਂਤ
ਚੰਡੀਗੜ੍ਹ (ਇੰਟ.)- ਦੇਸ਼ਾਂ-ਵਿਦੇਸ਼ਾਂ ਵਿਚ ਭਾਰਤ ਦਾ ਨਾਂ ਚਮਕਾਉਣ ਵਾਲੇ ਬੇਬੇ ਮਾਨ ਕੌਰ (Mann kaur) ਦਾ ਦੇਹਾਂਤ ਹੋ ਗਿਆ ਹੈ। ਤੁਹਾਨੂੰ ਦੱਸ ਦਈਏ ਕਿ 105 ਸਾਲਾ…
View More ਨਹੀਂ ਰਹੇ ਐਥਲੀਟ ਮਾਨ ਕੌਰ, 105 ਸਾਲ ਦੀ ਉਮਰ ਵਿਚ ਹੋਇਆ ਦੇਹਾਂਤਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਕੀਤਾ ਲੋਕਅਰਪਣ
ਸੁਨਾਮ (ਇੰਟ.)- ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕਰਨ ਅਤੇ ਉਨ੍ਹਾਂ ਦੇ ਦਲੇਰਾਨਾ ਕਾਰਨਾਮੇ ਦੀ ਯਾਦ ਨੂੰ ਚਿਰ ਸਦੀਵੀਂ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ…
View More ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ‘ਤੇ ਉਨ੍ਹਾਂ ਦੀ ਯਾਦਗਾਰ ਨੂੰ ਮੁੱਖ ਮੰਤਰੀ ਕੈਪਟਨ ਨੇ ਕੀਤਾ ਲੋਕਅਰਪਣਪੰਜਾਬ ਸਰਕਾਰ ਦਾ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ, 2 ਅਗਸਤ ਤੋਂ ਲੱਗਣਗੀਆਂ ਸਾਰੀਆਂ ਕਲਾਸਾਂ
ਚੰਡੀਗੜ੍ਹ (ਬਿਊਰੋ)- ਪੰਜਾਬ ਸਰਕਾਰ (Punjab Government) ਵਲੋਂ ਕੋਰੋਨਾ ਪਾਬੰਦੀਆਂ (Corona Guidlines) 10 ਅਗਸਤ ਤੱਕ ਵਧਾ ਦਿੱਤੀਆਂ ਗਈਆਂ ਹਨ। ਪੰਜਾਬ ਵਿਚ 2 ਅਗਸਤ (2 August) ਤੋਂ…
View More ਪੰਜਾਬ ਸਰਕਾਰ ਦਾ ਸਕੂਲਾਂ ਨੂੰ ਲੈ ਕੇ ਵੱਡਾ ਫੈਸਲਾ, 2 ਅਗਸਤ ਤੋਂ ਲੱਗਣਗੀਆਂ ਸਾਰੀਆਂ ਕਲਾਸਾਂਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਘੁਸਪੈਠੀਏ BSF ਦੀ ਫਾਇਰਿੰਗ ‘ਚ ਢੇਰ
ਤਰਨਤਾਰਨ (ਇੰਟ.)- ਪੰਜਾਬ (Punjab) ਵਿਚ ਭਾਰਤ-ਪਾਕਿਸਤਾਨ ਬਾਰਡਰ (India-Pakistan border) ‘ਤੇ ਫਿਰ ਤੋਂ ਘੁਸਪੈਠ ਦੀ ਕੋਸ਼ਿਸ਼ ਹੋਈ ਹੈ। ਤਰਨਤਾਰਨ (Tarantaran) ਵਿਚ ਭਾਰਤ-ਪਾਕਿ ਕੌਮਾਂਤਰੀ ਸਰਹੱਦ (Indo-Pak international…
View More ਭਾਰਤ-ਪਾਕਿ ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਕਰਦੇ ਘੁਸਪੈਠੀਏ BSF ਦੀ ਫਾਇਰਿੰਗ ‘ਚ ਢੇਰਸ਼ਹੀਦੀ ਦਿਵਸ : ਸ਼ਹੀਦ ਊਧਮ ਸਿੰਘ ਨੇ ਇੰਝ ਲਿਆ ਸੀ ਜਲਿਆਂਵਾਲਾ ਬਾਗ ਦਾ ਬਦਲਾ
ਸੰਗਰੂਰ (ਇੰਟ.)- ਮਹਾਨ ਕ੍ਰਾਂਤੀਕਾਰੀ ਊਧਮ ਸਿੰਘ (The great revolutionary Udham Singh) ਦੀ ਸ਼ਹਾਦਤ ਦਿਵਸ ਨੂੰ 31 ਜੁਲਾਈ 1940 ਨੂੰ ਹੈ। ਉਨ੍ਹਾਂ ਨੂੰ ਪੈਂਟਨਵਿਲੇ ਜੇਲ (Pantonville…
View More ਸ਼ਹੀਦੀ ਦਿਵਸ : ਸ਼ਹੀਦ ਊਧਮ ਸਿੰਘ ਨੇ ਇੰਝ ਲਿਆ ਸੀ ਜਲਿਆਂਵਾਲਾ ਬਾਗ ਦਾ ਬਦਲਾਕਾਂਗਰਸ ਨੇਤਾ ਨੇ ਕੀਤੀ ਖੁਦਕੁਸ਼ੀ, ਮੁਲਜ਼ਮਾਂ ਦੀ ਪੇਸ਼ੀ ; ਕੈਪਟਨ ਦੇ ਟਵੀਟ ਪਿੱਛੋਂ ਹੋਈ ਕਾਰਵਾਈ
ਮੁੱਲਾਂਪੁਰ ਦਾਖਾ (ਇੰਟ.)- ਟਕਸਾਲੀ ਕਾਂਗਰਸੀ (Congress) ਅਤੇ ਕਾਂਗਰਸ ਦੇ ਸਪੋਰਟਸ ਐਂਡ ਕਲਚਰਲ ਸੈੱਲ (Sports and Cultural Cell) ਦਿਹਾਤੀ ਦੇ ਜ਼ਿਲਾ ਚੇਅਰਮੈਨ ਹੈਪੀ ਬਾਜਵਾ (Chairman Happy…
View More ਕਾਂਗਰਸ ਨੇਤਾ ਨੇ ਕੀਤੀ ਖੁਦਕੁਸ਼ੀ, ਮੁਲਜ਼ਮਾਂ ਦੀ ਪੇਸ਼ੀ ; ਕੈਪਟਨ ਦੇ ਟਵੀਟ ਪਿੱਛੋਂ ਹੋਈ ਕਾਰਵਾਈਲੁਧਿਆਣਾ ਸ਼ਹਿਰ ਦਾ ਕੁੰਵਰ ਪ੍ਰਤਾਪ, 3.5 ਸਾਲ ਦੀ ਉਮਰ ਵਿਚ ਕਰ ਰਿਹੈ ਵੱਡੇ ਕਮਾਲ
ਲੁਧਿਆਣਾ (ਰਾਜ)- ਲੁਧਿਆਣਾ ਦੇ ਸੈਕਰੇਡ ਹਾਰਟ ਸਕੂਲ (Sacred Heart School) ‘ਚ ਪੜ੍ਹਨ ਵਾਲਾ ਕੁੰਵਰ ਪ੍ਰਤਾਪ (Kunwar Pratap) ਇਨ੍ਹੀਂ ਦਿਨੀਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ…
View More ਲੁਧਿਆਣਾ ਸ਼ਹਿਰ ਦਾ ਕੁੰਵਰ ਪ੍ਰਤਾਪ, 3.5 ਸਾਲ ਦੀ ਉਮਰ ਵਿਚ ਕਰ ਰਿਹੈ ਵੱਡੇ ਕਮਾਲ2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀ
ਮਲਸੀਆਂ (ਬਿਊਰੋ)- ਅੱਜ ਇਥੇ ਭਿਆਨਕ ਸੜਕ ਹਾਦਸੇ (Road Accident) ਵਿਚ 2 ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ। ਇਹ ਨੌਜਵਾਨ ਮੋਟਰਸਾਈਕਲ (Motorcycle) ‘ਤੇ ਸਵਾਰ ਸਨ ਅਤੇ…
View More 2 ਮੋਟਰਸਾਈਕਲਾਂ ਦੀ ਸਿੱਧੀ ਟੱਕਰ ਵਿਚ 2 ਨੌਜਵਾਨਾਂ ਦੀ ਮੌਤ, 3 ਜ਼ਖਮੀਮੋਗਾ ‘ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜ
ਮੋਗਾ (ਇੰਟ.)- ਮੋਗਾ (Moga) ਵਿਚ ਨੌਜਵਾਨ ਨੂੰ ਕਤਲ (Murder) ਕਰਨ ਦੇ ਮਾਮਲੇ ਵਿਚ ਇਕ ਵੀਡੀਓ (Video) ਸਾਹਮਣੇ ਆਈ ਹੈ। ਇਸ ਵਿਚ ਕੁਝ ਲੋਕ ਮੋਗਾ-ਜਲੰਧਰ ਹਾਈਵੇ…
View More ਮੋਗਾ ‘ਚ ਪੁਰਾਣੀ ਰੰਜਿੰਸ਼ ਦੌਰਾਨ ਚੱਲੀਆਂ ਗੋਲੀਆਂ ਵਿਚ ਨੌਜਵਾਨ ਦੀ ਮੌਤ, ਮਾਮਲਾ ਦਰਜ