ਚੰਡੀਗੜ੍ਹ : ਬੀਤੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਤੇ ਪਤਨੀ ਡਾ. ਗੁਰਪ੍ਰੀਤ ਕੌਰ ਘਰ ਧੀ ਨੇ ਜਨਮ…
View More CM maan Daughter Name : ਨਵਜੰਮੀ ਧੀ ਨੂੰ ਚੁੱਕ ਘਰ ਪੁੱਜੇ ਸੀਐਮ ਮਾਨ, ਜਾਣੋ ਕੀ ਰੱਖਿਆ ਨਾਂpunjabnews
ਹੁਸ਼ਿਆਰਪੁਰ ‘ਚ ਸ਼ਰੇ ਬਾਜ਼ਾਰ ਵਾਰਦਾਤ ! ਗੈਂਗਵਾਰ ਮਗਰੋਂ ਜ਼ਮਾਨਤ ‘ਤੇ ਆਇਆ, ਘੇਰ ਕੇ ਛਾਤੀ ਵਿਚ ਮਾਰ’ਤੀ ਗੋਲ਼ੀ, ਮੌਤ
Firing In Mahilpur: ਹੁਸ਼ਿਆਰਪੁਰ ਜ਼ਿਲ੍ਹੇ ਵਿਚੋਂ ਵੱਡੀ ਵਾਰਦਾਤ ਸਾਹਮਣੇ ਆਈ ਹੈ। ਕਸਬਾ ਮਾਹਿਲਪੁਰ ਦੇ ਮੁੱਖ ਚੌਕ ‘ਤੇ ਚਾਰ-ਪੰਜ ਬਦਮਾਸ਼ਾਂ ਨੇ ਇੱਕ ਨੌਜਵਾਨ ਦੀ ਗੋਲੀਆਂ ਮਾਰ…
View More ਹੁਸ਼ਿਆਰਪੁਰ ‘ਚ ਸ਼ਰੇ ਬਾਜ਼ਾਰ ਵਾਰਦਾਤ ! ਗੈਂਗਵਾਰ ਮਗਰੋਂ ਜ਼ਮਾਨਤ ‘ਤੇ ਆਇਆ, ਘੇਰ ਕੇ ਛਾਤੀ ਵਿਚ ਮਾਰ’ਤੀ ਗੋਲ਼ੀ, ਮੌਤTarntaran : ਨਹੀਂ ਦਿੱਤੀ ਫਿਰੌਤੀ ਤਾਂ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਕਰ’ਤੇ ਫਾਇਰ, ਬਾਈਕ ਉਤੇ ਆਏ ਸੀ ਬਦਮਾਸ਼
ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ‘ਚ ਇਕ ਵੱਡੀ ਵਾਰਦਾਤ ਵਾਪਰੀ। ਬੇਖ਼ੌਫ਼ ਬਦਮਾਸ਼ਾਂ ਵੱਲੋਂ ਇਕ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਸ਼ਰੇਆਮ ਫਾਇਰਿੰਗ ਕਰ ਦਿੱਤੀ ਗਈ…
View More Tarntaran : ਨਹੀਂ ਦਿੱਤੀ ਫਿਰੌਤੀ ਤਾਂ ਕੱਪੜਾ ਵਪਾਰੀ ਦੀ ਦੁਕਾਨ ‘ਚ ਵੜ ਕੇ ਕਰ’ਤੇ ਫਾਇਰ, ਬਾਈਕ ਉਤੇ ਆਏ ਸੀ ਬਦਮਾਸ਼Weather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹ
Weather Update: ਅਪ੍ਰੈਲ ਮਹੀਨੇ ਦੀ ਸ਼ੁਰੂਆਤ ਵਿਚ ਹੀ ਮੌਸਮ ਬਦਲਣ ਵਾਲਾ ਹੈ। ਅਜਿਹੀ ਸੰਭਾਵਨਾ ਮੌਸਮ ਵਿਭਾਗ ਨੇ ਪ੍ਰਗਟਾਈ ਹੈ। ਮੌਸਮ ਵਿਭਾਗ ਨੇ 2 ਅਪ੍ਰੈਲ ਨੂੰ…
View More Weather Update : ਅਪ੍ਰੈਲ ਮਹੀਨੇ ਇਸ ਤਰੀਕ ਨੂੰ ਬਦਲੇਗਾ ਮੌਸਮ, ਪੰਜਾਬ ਸਮੇਤ ਨੇੜਲੇ ਇਲਾਕਿਆਂ ‘ਚ ਪਵੇਗਾ ਮੀਂਹLudhiana ‘ਚ ਸਕੀਆਂ ਭੈਣਾਂ ਨੇ ਕਰ’ਤਾ ਕਾਂਡ, ਗੁਆਂਢੀ ਦੇ ਸਿਰ ‘ਚ 3 ਮਿੰਟ ਤਕ ਮਾਰਦੀਆਂ ਰਹੀਆਂ ਡੰਡੇ, ਮੌਤ
ਲੁਧਿਆਣਾ ‘ਚ ਦੋ ਸਕੀਆਂ ਭੈਣਾਂ ਨੇ ਵੱਡਾ ਕਾਂਡ ਕਰ ਦਿੱਤਾ ਹੈ। ਆਪਣੇ ਗੁਆਂਢੀ ਦਾ ਕਤਲ ਕਰ ਦਿੱਤਾ ਹੈ। 22 ਤੇ 24 ਸਾਲ ਦੀਆਂ ਅੱਲ੍ਹੜ ਉਮਰੇ…
View More Ludhiana ‘ਚ ਸਕੀਆਂ ਭੈਣਾਂ ਨੇ ਕਰ’ਤਾ ਕਾਂਡ, ਗੁਆਂਢੀ ਦੇ ਸਿਰ ‘ਚ 3 ਮਿੰਟ ਤਕ ਮਾਰਦੀਆਂ ਰਹੀਆਂ ਡੰਡੇ, ਮੌਤJalandhar Encounter : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਝੜਪ, ਚਾਰ ਅੜਿੱਕੇ
ਜਲੰਧਰ ਦੇ ਆਬਾਦਪੁਰਾ ਇਲਾਕੇ ਵਿਚ ਸੀਆਈਏ ਸਟਾਫ਼, ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਤਾਬੜਤੋੜ ਗੋਲ਼ੀਆਂ ਚੱਲੀਆਂ। ਇਸ ਐਨਕਾਊਂਟਰ ਆਪ੍ਰੇਸ਼ਨ ਦੌਰਾਨ ਪੁਲਿਸ ਨੇ 4 ਗੈਂਗਸਟਰਾਂ ਨੂੰ ਕਾਬੂ ਕਰ…
View More Jalandhar Encounter : ਜਲੰਧਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਪੁਲਿਸ ਤੇ ਗੈਂਗਸਟਰਾਂ ਵਿਚਾਲੇ ਝੜਪ, ਚਾਰ ਅੜਿੱਕੇਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣ
ਬਲਜਿੰਦਰ ਸਿੰਘ ਮਹੰਤ, ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕ ਸਭਾ ਚੋਣਾਂ ਸਬੰਧੀ ਸਰਗਰਮੀ ਸ਼ੁਰੂ ਕਰ…
View More ਸ਼੍ਰੋਅਦ (ਅ) ਨੇ ਐਲਾਨੇ 7 ਉਮੀਦਵਾਰ; ਸਿਮਰਨਜੀਤ ਮਾਨ ਨੇ ਕਿਹਾ, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਜੰਮੂ ਕਸ਼ਮੀਰ ਤੋਂ ਪਾਰਟੀ ਲੜੇਗੀ ਚੋਣਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੇ ਮਜ਼ਦੂਰਾਂ ਲਈ ਖੁੱਲ੍ਹਿਆ ਸਰਕਾਰੀ ਖਜ਼ਾਨਾ, ਮਜ਼ਦੂਰੀ ਦਰ ਵਿਚ ਵੱਡਾ ਵਾਧਾ
ਬਲਜਿੰਦਰ ਸਿੰਘ ਮਹੰਤ, ਨਵੀਂ ਦਿੱਲੀ : ਦੇਸ਼ ਭਰ ਵਿਚ ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੁਜ਼ਗਾਰ ਗਾਰੰਟੀ ਯੋਜਨਾ (ਮਨਰੇਗਾ) ਤਹਿਤ ਕੰਮ ਕਰਨ ਵਾਲੇ ਮਜ਼ਦੂਰਾਂ ਲਈ ਸਰਕਾਰ ਨੇ…
View More ਪੰਜਾਬ ਸਮੇਤ ਇਨ੍ਹਾਂ ਸੂਬਿਆਂ ਦੇ ਮਜ਼ਦੂਰਾਂ ਲਈ ਖੁੱਲ੍ਹਿਆ ਸਰਕਾਰੀ ਖਜ਼ਾਨਾ, ਮਜ਼ਦੂਰੀ ਦਰ ਵਿਚ ਵੱਡਾ ਵਾਧਾਵੱਡਾ ਫੈਸਲਾ : 13 ਸਾਲਾ Rape ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀ
ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਲੁਧਿਆਣਾ ਦੇ ਇੱਕ ਪਿੰਡ ਦੀ 13 ਸਾਲਾ ਬਲਾਤਕਾਰ ਪੀੜਤਾ ਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ।…
View More ਵੱਡਾ ਫੈਸਲਾ : 13 ਸਾਲਾ Rape ਪੀੜਤਾ ਨੂੰ ਕੋਰਟ ਨੇ ਗਰਭਪਾਤ ਦੀ ਦਿੱਤੀ ਮਨਜ਼ੂਰੀਨਾਬਾਲਿਗਾ ਧੀ ਨਾਲ ਪਿਓ ਨੇ ਕੀਤਾ ਬਲਾਤਕਾਰ, ਰਾਤ ਮਾਂ ਦੀ ਖੁੱਲ੍ਹ ਗਈ ਨੀਂਦ ਤਾਂ ਹੋਇਆ ਖੁਲਾਸਾ
ਕਪੂਰਥਲਾ ‘ਚ ਰਿਸ਼ਤੇ ਉਸ ਵੇਲੇ ਤਾਰ-ਤਾਰ ਹੋ ਗਏ, ਜਦੋਂ ਪਿਤਾ ਵਲੋਂ ਨਾਬਾਲਗ ਧੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਨਾਬਾਲਿਗਾ ਦੀ ਮਾਂ ਦੀ ਸ਼ਿਕਾਇਤ…
View More ਨਾਬਾਲਿਗਾ ਧੀ ਨਾਲ ਪਿਓ ਨੇ ਕੀਤਾ ਬਲਾਤਕਾਰ, ਰਾਤ ਮਾਂ ਦੀ ਖੁੱਲ੍ਹ ਗਈ ਨੀਂਦ ਤਾਂ ਹੋਇਆ ਖੁਲਾਸਾ