ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਲੱਗਾ ਹੈ। ਬੁੱਧਵਾਰ (17 ਦਸੰਬਰ)…
View More Breaking : ਸੁਖਬੀਰ ਸਿੰਘ ਬਾਦਲ ਨੂੰ ਅਦਾਲਤ ਤੋਂ ਝਟਕਾ, 8 ਸਾਲ ਪੁਰਾਣੇ ਮਾਣਹਾਨੀ ਮਾਮਲੇ ਵਿੱਚ ਜ਼ਮਾਨਤ ਰੱਦPunjabiNews
ਨੌਜਵਾਨ ਨੇ ਖ਼ੁਦਕੁਸ਼ੀ ਕਰਕੇ ਜੀਵਨ ਲੀਲਾ ਕੀਤੀ ਸਮਾਪਤ, ਮਾਨਸਿਕ ਪ੍ਰੇਸ਼ਾਨੀ ਬਣੀ ਵਜ੍ਹਾ
ਜਲੰਧਰ: ਸ਼ਹਿਰ ਦੇ ਰਸਤਾ ਮੁਹੱਲਾ ਵਿੱਚ ਇੱਕ ਨੌਜਵਾਨ ਵੱਲੋਂ ਫਾਹਾ ਲਗਾ ਕੇ ਆਤਮਹੱਤਿਆ ਕਰਨ ਦਾ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ ਨੌਜਵਾਨ ਦੀ…
View More ਨੌਜਵਾਨ ਨੇ ਖ਼ੁਦਕੁਸ਼ੀ ਕਰਕੇ ਜੀਵਨ ਲੀਲਾ ਕੀਤੀ ਸਮਾਪਤ, ਮਾਨਸਿਕ ਪ੍ਰੇਸ਼ਾਨੀ ਬਣੀ ਵਜ੍ਹਾਕੱਪੜਿਆਂ ਨੂੰ ਲੈ ਕੇ ਭਿੜੀਆਂ ਦੋ ਭੈਣਾਂ, ਇੱਕ ਨੇ ਦੂਜੀ ਨੂੰ ਸਬਕ ਸਿਖਾਉਣ ਲਈ ਸੱਦੇ 15 ਨੌਜਵਾਨ, ਥਾਣੇ ਬਾਹਰ ਹੋਇਆ ਹੰਗਾਮਾ
ਅੰਮ੍ਰਿਤਸਰ: ਪਵਿੱਤਰ ਨਗਰੀ ਅੰਮ੍ਰਿਤਸਰ ਤੋਂ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੱਪੜਿਆਂ ਨੂੰ ਲੈ ਕੇ ਹੋਏ ਮਾਮੂਲੀ ਵਿਵਾਦ ਨੇ ਇੰਨਾ ਭਿਆਨਕ ਰੂਪ ਧਾਰ…
View More ਕੱਪੜਿਆਂ ਨੂੰ ਲੈ ਕੇ ਭਿੜੀਆਂ ਦੋ ਭੈਣਾਂ, ਇੱਕ ਨੇ ਦੂਜੀ ਨੂੰ ਸਬਕ ਸਿਖਾਉਣ ਲਈ ਸੱਦੇ 15 ਨੌਜਵਾਨ, ਥਾਣੇ ਬਾਹਰ ਹੋਇਆ ਹੰਗਾਮਾThe Great Indian Kapil Show: ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ‘ਦੇਸੀ ਗਰਲ’ ਦਾ ਧਮਾਕਾ, ਸ਼ੋਅ ‘ਚ ਕਲਾਕਾਰਾਂ ਦੇ ਵੱਖਰੇ ਅੰਦਾਜ਼ ਨੇ ਮਚਾਈ ਤਬਾਹੀ
ਮੁੰਬਈ : ਕਾਮੇਡੀ ਕਿੰਗ ਕਪਿਲ ਸ਼ਰਮਾ ਆਪਣੇ ਪ੍ਰਸਿੱਧ ਸ਼ੋਅ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਚੌਥੇ ਸੀਜ਼ਨ ਨਾਲ ਵਾਪਸੀ ਕਰ ਰਹੇ ਹਨ। ਇਸ ਵਾਰ ਸ਼ੋਅ…
View More The Great Indian Kapil Show: ਨਵੇਂ ਸੀਜ਼ਨ ਦੇ ਪਹਿਲੇ ਐਪੀਸੋਡ ਵਿੱਚ ‘ਦੇਸੀ ਗਰਲ’ ਦਾ ਧਮਾਕਾ, ਸ਼ੋਅ ‘ਚ ਕਲਾਕਾਰਾਂ ਦੇ ਵੱਖਰੇ ਅੰਦਾਜ਼ ਨੇ ਮਚਾਈ ਤਬਾਹੀOscar 2026: ਕਰਨ ਜੌਹਰ ਦੀ ਫ਼ਿਲਮ ‘ਹੋਮਬਾਊਂਡ’ ਨੇ ਰਚਿਆ ਇਤਿਹਾਸ, ਬਾਲੀਵੁੱਡ ਦੇ ਦੋ ਅਦਾਕਾਰਾਂ ਨੇ ਕੀਤਾ ਕਮਾਲ
ਮੁੰਬਈ : ਭਾਰਤੀ ਸਿਨੇਮਾ ਲਈ ਇੱਕ ਬਹੁਤ ਹੀ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਫ਼ਿਲਮ ‘ਹੋਮਬਾਊਂਡ’ ਨੂੰ ਆਸਕਰ 2026…
View More Oscar 2026: ਕਰਨ ਜੌਹਰ ਦੀ ਫ਼ਿਲਮ ‘ਹੋਮਬਾਊਂਡ’ ਨੇ ਰਚਿਆ ਇਤਿਹਾਸ, ਬਾਲੀਵੁੱਡ ਦੇ ਦੋ ਅਦਾਕਾਰਾਂ ਨੇ ਕੀਤਾ ਕਮਾਲਚਮਕੌਰ ਸਾਹਿਬ ਵਿੱਚ ਕਾਂਗਰਸ ਦੀ ਵੱਡੀ ਜਿੱਤ ਵੱਲ ਵਧਦੇ ਕਦਮ, ਚੰਨੀ ਨੇ ਸਰਕਾਰ ’ਤੇ ਲਾਏ ਗਿਣਤੀ ਰੁਕਵਾਉਣ ਤੇ ਹੇਰਾਫੇਰੀ ਦੇ ਦੋਸ਼
ਰੂਪਨਗਰ/ਚਮਕੌਰ ਸਾਹਿਬ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਗਿਣਤੀ…
View More ਚਮਕੌਰ ਸਾਹਿਬ ਵਿੱਚ ਕਾਂਗਰਸ ਦੀ ਵੱਡੀ ਜਿੱਤ ਵੱਲ ਵਧਦੇ ਕਦਮ, ਚੰਨੀ ਨੇ ਸਰਕਾਰ ’ਤੇ ਲਾਏ ਗਿਣਤੀ ਰੁਕਵਾਉਣ ਤੇ ਹੇਰਾਫੇਰੀ ਦੇ ਦੋਸ਼Pollution in Delhi: ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਲਈ 50% ‘ਵਰਕ ਫਰੌਮ ਹੋਮ’ ਲਾਜ਼ਮੀ, ਨਿਯਮ ਤੋੜਨ ‘ਤੇ ਹੋਵੇਗੀ ਸਖ਼ਤ ਕਾਰਵਾਈ
ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਵਿੱਚ ਲਗਾਤਾਰ ਵਿਗੜ ਰਹੀ ਹਵਾ ਦੀ ਗੁਣਵੱਤਾ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਪ੍ਰਦੂਸ਼ਣ ਦੇ…
View More Pollution in Delhi: ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਲਈ 50% ‘ਵਰਕ ਫਰੌਮ ਹੋਮ’ ਲਾਜ਼ਮੀ, ਨਿਯਮ ਤੋੜਨ ‘ਤੇ ਹੋਵੇਗੀ ਸਖ਼ਤ ਕਾਰਵਾਈਭਾਰਤ-ਇਥੋਪੀਆ ਦੇ ਰਿਸ਼ਤੇ ਹੁਣ ‘ਰਣਨੀਤਕ ਭਾਈਵਾਲੀ’ ਦੇ ਪੱਧਰ ‘ਤੇ: ਇਥੋਪੀਆਈ ਸੰਸਦ ਵਿੱਚ ਬੋਲੇ PM ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਥੋਪੀਆ ਫੇਰੀ ਦੇ ਦੂਜੇ ਦਿਨ ਭਾਰਤ ਅਤੇ ਇਥੋਪੀਆ ਦੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਏ ਜੁੜ ਗਿਆ ਹੈ।…
View More ਭਾਰਤ-ਇਥੋਪੀਆ ਦੇ ਰਿਸ਼ਤੇ ਹੁਣ ‘ਰਣਨੀਤਕ ਭਾਈਵਾਲੀ’ ਦੇ ਪੱਧਰ ‘ਤੇ: ਇਥੋਪੀਆਈ ਸੰਸਦ ਵਿੱਚ ਬੋਲੇ PM ਮੋਦੀGoa nightclub incident: ਲੂਥਰਾ ਬ੍ਰਦਰਜ਼ ਨੂੰ ਲੈ ਕੇ ਗੋਆ ਪਹੁੰਚੀ ਪੁਲਿਸ, ਕੁੱਝ ਹੀ ਦੇਰ ਵਿੱਚ ਅਦਾਲਤ ‘ਚ ਹੋਵੇਗੀ ਪੇਸ਼ੀ
ਗੋਆ : ਗੋਆ ਦੇ ਮਸ਼ਹੂਰ ਨਾਈਟ ਕਲੱਬ ਵਿੱਚ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਫਰਾਰ ਚੱਲ ਰਹੇ ਦੋਸ਼ੀ ਲੂਥਰਾ ਬ੍ਰਦਰਜ਼ (ਗੌਰਵ ਅਤੇ ਸੌਰਭ ਲੂਥਰਾ) ਨੂੰ ਅੱਜ…
View More Goa nightclub incident: ਲੂਥਰਾ ਬ੍ਰਦਰਜ਼ ਨੂੰ ਲੈ ਕੇ ਗੋਆ ਪਹੁੰਚੀ ਪੁਲਿਸ, ਕੁੱਝ ਹੀ ਦੇਰ ਵਿੱਚ ਅਦਾਲਤ ‘ਚ ਹੋਵੇਗੀ ਪੇਸ਼ੀਮੋਗਾ ਜ਼ਿਲ੍ਹੇ ਵਿੱਚ ਫਸਲੀ ਵਿਭਿੰਨਤਾ ਵੱਲ ਵੱਡੀ ਪੁਲਾਂਘ: ਇਸ ਪਿੰਡ ‘ਚ ਪਹਿਲੀ ਵਾਰ ਮੂੰਗਫਲੀ ਦੀ ਸਫਲ ਕਾਸਤ
ਮੋਗਾ: ਜ਼ਿਲ੍ਹਾ ਮੋਗਾ ਦੇ ਪਿੰਡ ਰੌਤਾ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਇੱਕ ਨਵੀਂ ਪਹਿਲਕਦਮੀ ਕੀਤੀ ਗਈ ਹੈ। ਵਿਭਾਗ ਨੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪਹਿਲੀ…
View More ਮੋਗਾ ਜ਼ਿਲ੍ਹੇ ਵਿੱਚ ਫਸਲੀ ਵਿਭਿੰਨਤਾ ਵੱਲ ਵੱਡੀ ਪੁਲਾਂਘ: ਇਸ ਪਿੰਡ ‘ਚ ਪਹਿਲੀ ਵਾਰ ਮੂੰਗਫਲੀ ਦੀ ਸਫਲ ਕਾਸਤ