ਨਵੀਂ ਦਿੱਲੀ (ਇੰਟ.)- ਸੁਪਰੀਮ ਕੋਰਟ (Supreme Court) ਨੇ ਹਰਿਆਣਾ ਦੇ ਫਰੀਦਾਬਾਦ (Fridabad) ਦੇ ਖੋਰੀ ਪਿੰਡ ਵਿਚ 10 ਹਜ਼ਾਰ ਘਰਾਂ ਨੂੰ ਡੇਗਣ ‘ਤੇ ਰੋਕ ਲਗਾਉਣ ਸਬੰਧੀ…
View More ਸੁਪਰੀਮ ਕੋਰਟ ਨੇ 10 ਹਜ਼ਾਰ ਘਰ ਢਾਹੁਣ ਦੇ ਦਿੱਤੇ ਹੁਕਮ, ਕਿਹਾ-ਜੰਗਲ ਦਾ ਖੇਤਰ ਹੋਣਾ ਚਾਹੀਦੈ ਖਾਲੀnationalnews
G7 Meet ਵਿਚ ਭਾਰਤ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਵਿਰੋਧ, ਦੱਸਿਆ ਪੱਖਪਾਤੀ
ਨਵੀਂ ਦਿੱਲੀ (ਇੰਟ.)- ਪੂਰੀ ਦੁਨੀਆ ਵਿਚ ਫੈਲੀ ਕੋਰੋਨਾ ਮਹਾਮਾਰੀ (Corona Virus) ਨੂੰ ਦੇਖਦੇ ਹੋਏ ਕਈ ਦੇਸ਼ਾਂ ਨੇ ਵੈਕਸੀਨ ਪਾਸਪੋਰਟ (Vaccine Passport) ਦਾ ਪ੍ਰਸਤਾਵ ਰੱਖਿਆ ਹੈ।…
View More G7 Meet ਵਿਚ ਭਾਰਤ ਨੇ ਵੈਕਸੀਨ ਪਾਸਪੋਰਟ ਦਾ ਕੀਤਾ ਵਿਰੋਧ, ਦੱਸਿਆ ਪੱਖਪਾਤੀਕੋਰੋਨਾ ਵਾਇਰਸ ਤੋਂ ਬਚਾਅ ਲਈ ਇਸੇ ਮਹੀਨੇ ਆ ਸਕਦੈ ਬੱਚਿਆਂ ਦਾ ਟੀਕਾ
ਨਵੀਂ ਦਿੱਲੀ (ਇੰਟ.)- ਕੋਰੋਨਾ ਦੀ ਤੀਜੀ ਲਹਿਰ ਦੇ ਬੱਚਿਆਂ ਲਈ ਜ਼ਿਆਦਾ ਖਤਰਨਾਕ ਹੋਣ ਦੀਆਂ ਖਬਰਾਂ ਵਿਚਾਲੇ ਇਕ ਚੰਗੀ ਖਬਰ ਇਹ ਹੈ ਕਿ ਬੱਚਿਆਂ ਲਈ ਵੀ…
View More ਕੋਰੋਨਾ ਵਾਇਰਸ ਤੋਂ ਬਚਾਅ ਲਈ ਇਸੇ ਮਹੀਨੇ ਆ ਸਕਦੈ ਬੱਚਿਆਂ ਦਾ ਟੀਕਾਜਾਣੋਂ ਅਜੈ ਸਿੰਘ ਬਿਸ਼ਟ ਤੋਂ ਸੀ.ਐੱਮ. ਯੋਗੀ ਅਦਿੱਤਿਆਨਾਥ ਬਣਨ ਦਾ ਸਫਰ
ਨਵੀਂ ਦਿੱਲੀ (ਇੰਟ.)- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਗਿਣਤੀ ਅੱਜ ਦੇਸ਼ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ ਵਿਚ ਹੁੰਦੀ ਹੈ। ਗੋਰਖਪੁਰ ਤੋਂ ਲਗਾਤਾਰ…
View More ਜਾਣੋਂ ਅਜੈ ਸਿੰਘ ਬਿਸ਼ਟ ਤੋਂ ਸੀ.ਐੱਮ. ਯੋਗੀ ਅਦਿੱਤਿਆਨਾਥ ਬਣਨ ਦਾ ਸਫਰਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰ
ਨਵੀਂ ਦਿੱਲੀ- ਟਵਿੱਟਰ (Twitter) ਨੇ ਸ਼ਨੀਵਾਰ ਨੂੰ ਭਾਰਤ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ (Venkaiah Naidu) ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਬਲੂ ਟਿਕ (Blue Tick Badge)…
View More ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ‘ਤੇ ਹਟਿਆ ਬਲੂ ਟਿਕ, ਬਾਅਦ ਵਿਚ ਕੰਪਨੀ ਨੇ ਕੀਤਾ ਰੀਸਟੋਰਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜ
ਪੰਚਕੂਲਾ (ਬਿਊਰੋ)- ਪੰਚਕੂਲਾ ਵਿਖੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਸੀ, ਜਿਸ ਦੌਰਾਨ ਉਥੇ ਤਾਇਨਾਤ…
View More ਪੰਚਕੂਲਾ ਵਿਚ ਤਿੰਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਪੁਲਿਸ ਨੇ ਕੀਤਾ ਲਾਠੀਚਾਰਜਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ‘ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰ
ਨਵੀਂ ਦਿੱਲੀ (ਇੰਟ.)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਇਸ ਹਫਤੇ ਦਿੱਲੀ ਵਿਚ ਕੀ ਖੁੱਲ੍ਹੇਗਾ ਅਤੇ ਕੀ ਬੰਦ ਰਹੇਗਾ।…
View More ਮੁੱਖ ਮੰਤਰੀ ਕੇਜਰੀਵਾਲ ਨੇ ਲਾਕਡਾਊਨ ‘ਤੇ ਦਿੱਤੀ ਵੱਡੀ ਰਾਹਤ, ਖੁਲ੍ਹਣਗੇ ਬਾਜ਼ਾਰਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤ
ਨਵੀਂ ਦਿੱਲੀ (ਇੰਟ.)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਵਿਸ਼ਵ ਵਾਤਾਵਰਣ ਦਿਵਸ ਪ੍ਰੋਗਰਾਮ ਵਿਚ ਹਿੱਸਾ ਲਿਆ। ਇਹ ਪ੍ਰੋਗਰਾਮ ਪੈਟਰੋਲੀਅਮ, ਵਾਤਾਵਰਣ ਵਣ ਅਤੇ…
View More ਵਿਸ਼ਵ ਵਾਤਾਵਰਣ ਦਿਵਸ ਮੌਕੇ ਪੀ.ਐੱਮ. ਮੋਦੀ ਪ੍ਰੋਗਰਾਮ ਵਿਚ ਲੈਣਗੇ ਹਿੱਸਾ, ਕਿਸਾਨਾਂ ਨਾਲ ਕਰਨਗੇ ਗੱਲਬਾਤਬੀਤੇ 24 ਘੰਟਿਆਂ ਵਿਚ ਭਾਰਤ ‘ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨ
ਨਵੀਂ ਦਿੱਲੀ (ਇੰਟ.)- ਪਿਛਲੇ 24 ਘੰਟਿਆਂ ਦੌਰਾਨ ਭਾਰਤ ‘ਚ 1,20,529 ਨਵੇਂ ਕੋਰੋਨਾ ਮਾਮਲੇ ਆਏ ਹਨ ਜਦੋਂ ਕਿ 3,380 ਲੋਕਾਂ ਦੀ ਮੌਤਾਂ ਹੋਈ ਹੈ। ਦੇਸ਼ ਵਿਚ…
View More ਬੀਤੇ 24 ਘੰਟਿਆਂ ਵਿਚ ਭਾਰਤ ‘ਚ ਸਾਹਮਣੇ ਆਏ 1,20,529 ਨਵੇਂ ਕੋਰੋਨਾ ਮਾਮਲੇ, 3,380 ਲੋਕਾਂ ਦੀ ਗਈ ਜਾਨਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ
ਚੁਰੂ (ਇੰਟ.)- ਰਾਜਸਥਾਨ ਦੇ ਚੁਰੂ ਜ਼ਿਲੇ ਤੋਂ 35 ਕਿਲੋਮੀਟਰ ਦੂਰ ਛੋਟਾ ਜਿਹਾ ਪਿੰਡ ਹੈ ਮੋਲੀਸਰ ਬੜਾ। ਇਸ ਪਿੰਡ ਦੇ ਵਿਦਿਆਰਥੀ ਨੇ ਪਾਪੁਲਰ ਸੋਸ਼ਲ ਮੀਡੀਆ ਸਾਈਟ…
View More ਫੇਸਬੁੱਕ ਨੇ ਰਾਜਸਥਾਨ ਦੇ ਲੜਕੇ ਨੂੰ ਦਿੱਤਾ ਇਕ ਲੱਖ ਦਾ ਇਨਾਮ, ਜਾਣੋ ਕੀ ਹੈ ਵਜ੍ਹਾ