ਨਵੀਂ ਦਿੱਲੀ : ਕੇਂਦਰ ਸਰਕਾਰ ਤਿੰਨੋਂ ਖੇਤੀ ਕਾਨੂੰਨਾਂ (Farm Law) ਨੂੰ ਰੱਦ ਕਰਨ ਲਈ ਸੰਸਦ ਵਿੱਚ ਇੱਕ ਹੀ ਬਿੱਲ ਪੇਸ਼ ਕਰ ਸਕਦੀ ਹੈ। ਇਹ ਬਿੱਲ…
View More ਇਕ ਬਿੱਲ ਰਾਹੀਂ ਰੱਦ ਹੋਣਗੇ ਤਿੰਨੋਂ ਖੇਤੀ ਕਾਨੂੰਨ ! MSP ਗਾਰੰਟੀ ‘ਤੇ ਵੀ ਕੀਤਾ ਜਾਵੇਗਾ ਵਿਚਾਰnationalnews
ਮੁਫਤ LPG ਕੁਨੈਕਸ਼ਨ ਦੇ ਨਿਯਮਾਂ ‘ਚ ਵੱਡਾ ਬਦਲਾਅ ? ਜਾਣੋ ਕੀ ਨੇ ਸਬਸਿਡੀ ਦੇ ਨਵੇਂ ਨਿਯਮ
ਨਵੀਂ ਦਿੱਲੀ : LPG ‘ਤੇ ਸਬਸਿਡੀ ਲੈਣ ਵਾਲੇ ਗਾਹਕਾਂ ਲਈ ਅਹਿਮ ਖਬਰ ਹੈ। ਉੱਜਵਲਾ ਯੋਜਨਾ ਦੇ ਤਹਿਤ ਮੁਫਤ LPG ਗੈਸ ਕੁਨੈਕਸ਼ਨ ‘ਤੇ ਮਿਲਣ ਵਾਲੀ ਸਬਸਿਡੀ…
View More ਮੁਫਤ LPG ਕੁਨੈਕਸ਼ਨ ਦੇ ਨਿਯਮਾਂ ‘ਚ ਵੱਡਾ ਬਦਲਾਅ ? ਜਾਣੋ ਕੀ ਨੇ ਸਬਸਿਡੀ ਦੇ ਨਵੇਂ ਨਿਯਮਅੰਧਵਿਸ਼ਵਾਸ ਦੀ ਹੱਦ! ਅਮਰ ਕਰਨ ਲਈ ਜ਼ਿੰਦਾ ਹੀ ਦਫਨਾ ਦਿੱਤਾ ਪਤੀ
ਚੇਨਈ : ਤਾਮਿਲਨਾਡੂ (Tamil Nadu) ’ਚ ਇਕ ਮਹਿਲਾ ਨੇ ਪਤੀ (Husband) ਨੂੰ ਅਮਰ ਬਣਾਉਣ ਲਈ ਉਸ ਨੂੰ ਜ਼ਿੰਦਾ ਦਫ਼ਨ (Bury alive) ਕਰਵਾ ਦਿੱਤਾ। ਬਾਅਦ ’ਚ…
View More ਅੰਧਵਿਸ਼ਵਾਸ ਦੀ ਹੱਦ! ਅਮਰ ਕਰਨ ਲਈ ਜ਼ਿੰਦਾ ਹੀ ਦਫਨਾ ਦਿੱਤਾ ਪਤੀਏਅਰਟੈੱਲ ਨੇ ਆਪਣੇ ਰੀਚਾਰਜ ਪਲਾਨਸ ਵਿਚ ਕੀਤਾ ਵੱਡਾ ਬਦਲਾਅ
ਨਵੀਂ ਦਿੱਲੀ: ਸਮਾਰਟਫੋਨ (Smartphone) ਚਲਾਉਣ ਵਾਲਿਆਂ ਲਈ ਇਕ ਚੰਗੀ ਖਬਰ (Good news) ਹੈ। ਦੇਸ਼ ਦੀ ਮੰਨੀ-ਪ੍ਰਮੰਨੀ ਟੈਲੀਕੌਮ ਕੰਪਨੀ ਏਅਰਟੈੱਲ (Telecom company Airtel) ਨੇ ਜਿਓ ਨੂੰ…
View More ਏਅਰਟੈੱਲ ਨੇ ਆਪਣੇ ਰੀਚਾਰਜ ਪਲਾਨਸ ਵਿਚ ਕੀਤਾ ਵੱਡਾ ਬਦਲਾਅਕੀ ਹੁੰਦੈ ਆਈ.ਐੱਫ.ਐੱਸ.ਸੀ. ਕੋਡ, ਪੈਸੇ ਟਰਾਂਸਫਰ ਕਰਨ ਲਈ ਕਿਉਂ ਜ਼ਰੂਰੀ ਹੈ ਇਹ ਕੋਡ
ਨਵੀਂ ਦਿੱਲੀ : ਦੇਸ਼ ਵਿਚ ਮੋਦੀ ਸਰਕਾਰ ਨੇ ਕੈਸ਼ਲੈੱਸ ਟ੍ਰਾਜੈਕਸ਼ਨ (Cashless transactions) ਨੂੰ ਹੁੰਗਾਰਾ ਦੇਣ ਲਈ ਕਈ ਸਾਰੇ ਨਿਯਮ ਬਦਲ ਦਿੱਤੇ ਹਨ। ਨਾਲ ਹੀ ਹੁਣ…
View More ਕੀ ਹੁੰਦੈ ਆਈ.ਐੱਫ.ਐੱਸ.ਸੀ. ਕੋਡ, ਪੈਸੇ ਟਰਾਂਸਫਰ ਕਰਨ ਲਈ ਕਿਉਂ ਜ਼ਰੂਰੀ ਹੈ ਇਹ ਕੋਡਭਾਜਪਾ, ਓਵੈਸੀ ‘ਤੇ ਟਿਕੈਤ ਦਾ ਵੱਡਾ ਹਮਲਾ, ਕਿਹਾ- ‘ਨਿਭਾ ਰਹੇ ਚਾਚਾ-ਭਤੀਜੇ ਦਾ ਰਿਸ਼ਤਾ’
ਨਵੀਂ ਦਿੱਲੀ : ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ (Rakesh Tikait) ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਹਨ। ਰਾਕੇਸ਼ ਟਿਕੈਤ ਕਿਸਾਨ ਮਹਾਪੰਚਾਇਤ ‘ਚ…
View More ਭਾਜਪਾ, ਓਵੈਸੀ ‘ਤੇ ਟਿਕੈਤ ਦਾ ਵੱਡਾ ਹਮਲਾ, ਕਿਹਾ- ‘ਨਿਭਾ ਰਹੇ ਚਾਚਾ-ਭਤੀਜੇ ਦਾ ਰਿਸ਼ਤਾ’ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਗਿਆ ਸਨਮਾਨਿਤ
ਨਵੀਂ ਦਿੱਲੀ : ਬਾਲਾਕੋਟ ਹਵਾਈ ਹਮਲੇ ਤੋਂ ਅਗਲੇ ਦਿਨ ਪਾਕਿਸਤਾਨ ਦੇ F-16 ਲੜਾਕੂ ਜਹਾਜ਼ ਨੂੰ ਢੇਰ ਕਰਨ ਵਾਲੇ ਅਭਿਨੰਦਨ (Abhinandan) ਨੂੰ ਅੱਜ ‘ਵੀਰ ਚੱਕਰ’ (Vir…
View More ਵਿੰਗ ਕਮਾਂਡਰ ਅਭਿਨੰਦਨ ਨੂੰ ਵੀਰ ਚੱਕਰ ਨਾਲ ਕੀਤਾ ਗਿਆ ਸਨਮਾਨਿਤਹਰਿਆਣਾ ‘ਚ ਵੱਡੀ ਵਾਰਦਾਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼
ਹਰਿਆਣਾ : ਫਤਿਹਾਬਾਦ ਦੇ ਰਤੀਆ ਇਲਾਕੇ ਦੀ ਟਿੱਬਾ ਕਾਲੋਨੀ ਸਥਿਤ ਗੁਰਦੁਆਰੇ ‘ਚ ਦਾਖਲ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨ…
View More ਹਰਿਆਣਾ ‘ਚ ਵੱਡੀ ਵਾਰਦਾਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਕੋਸ਼ਿਸ਼ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 8 ਹਜ਼ਾਰ ਤੋਂ ਵਧੇਰੇ ਮਾਮਲੇ
ਨਵੀਂ ਦਿੱਲੀ : ਦੇਸ਼ ਵਿੱਚ ਜਾਨਲੇਵਾ ਕੋਰੋਨਾ ਵਾਇਰਸ (Corona Virus) ਦਾ ਪ੍ਰਕੋਪ ਜਾਰੀ ਹੈ। ਹਾਲਾਂਕਿ, ਹੁਣ ਕੇਸਾਂ ਵਿੱਚ ਕਮੀ ਆਈ ਹੈ। ਦੇਸ਼ ‘ਚ ਪਿਛਲੇ 24…
View More ਹੌਲੀ ਹੋਈ ਕੋਰੋਨਾ ਦੀ ਰਫ਼ਤਾਰ, ਬੀਤੇ 24 ਘੰਟਿਆਂ ‘ਚ ਸਾਹਮਣੇ ਆਏ 8 ਹਜ਼ਾਰ ਤੋਂ ਵਧੇਰੇ ਮਾਮਲੇਲਖਨਊ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲ
ਨਵੀਂ ਦਿੱਲੀ : ਕਿਸਾਨ ਅੱਜ ਲਖਨਊ ਵਿੱਚ ਮਹਾਪੰਚਾਇਤ ਕਰਨ ਜਾ ਰਹੇ ਹਨ। ਇਹ ਮਹਾਪੰਚਾਇਤ (Kisan Mahapanchayat) ਸਵੇਰੇ 10 ਵਜੇ ਤੋਂ ਸ਼ੁਰੂ ਹੋਵੇਗੀ। ਇਸ ਮਹਾਪੰਚਾਇਤ ਵਿੱਚ…
View More ਲਖਨਊ ‘ਚ ਕਿਸਾਨਾਂ ਦੀ ਮਹਾਪੰਚਾਇਤ ਅੱਜ, ਰਾਕੇਸ਼ ਟਿਕੈਤ ਸਮੇਤ ਕਈ ਕਿਸਾਨ ਆਗੂ ਹੋਣਗੇ ਸ਼ਾਮਲ