ਕਟਿਹਾਰ: ਬਿਹਾਰ ਦੇ ਕਟਿਹਾਰ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ NH-31 ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ…
View More Terrible road accident in Katihar: ਬੱਸ ਤੇ ਪਿਕਅੱਪ ਦੀ ਟੱਕਰ ਨੇ ਲਈ 10 ਲੋਕਾਂ ਦੀ ਜਾਨ, 25 ਤੋਂ ਵੱਧ ਜ਼ਖਮੀkilled
Big success of Batala Police: 24 ਘੰਟਿਆਂ ‘ਚ ਸੁਲਝਾਈ ਕਤਲ ਦੀ ਗੁੱਥੀ, ਪਤਨੀ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਸੀ ਵਿਦੇਸ਼ੋਂ ਆਏ ਪਤੀ ਦਾ ਕਤਲ
ਬਟਾਲਾ : ਬਟਾਲਾ ਪੁਲਿਸ ਨੇ ਇੱਕ ਸਨਸਨੀਖੇਜ਼ ਕਤਲ ਦੇ ਮਾਮਲੇ ਨੂੰ ਮਹਿਜ਼ 24 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ…
View More Big success of Batala Police: 24 ਘੰਟਿਆਂ ‘ਚ ਸੁਲਝਾਈ ਕਤਲ ਦੀ ਗੁੱਥੀ, ਪਤਨੀ ਨੇ ਆਸ਼ਿਕ ਨਾਲ ਮਿਲ ਕੇ ਕੀਤਾ ਸੀ ਵਿਦੇਸ਼ੋਂ ਆਏ ਪਤੀ ਦਾ ਕਤਲMajor accident in kullu : ਕੁਲੂ ‘ਚ ਸੈਲਾਨੀਆਂ ਨਾਲ ਭਰੀ ਟੈਂਪੂ ਟ੍ਰੈਵਲਰ ਖਾਈ ‘ਚ ਡਿੱਗੀ, 4 ਦਿੱਲੀ ਵਾਸੀਆਂ ਦੀ ਮੌਤ, 17 ਜ਼ਖ਼ਮੀ
ਕੁਲੂ (ਹਿਮਾਚਲ ਪ੍ਰਦੇਸ਼): ਹਿਮਾਚਲ ਪ੍ਰਦੇਸ਼ ਦੇ ਕੁਲੂ ਜ਼ਿਲ੍ਹੇ ਵਿੱਚ ਸ਼ਨੀਵਾਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਦਿੱਲੀ ਤੋਂ ਆਏ ਸੈਲਾਨੀਆਂ ਦੀ ਇੱਕ ਟੈਂਪੂ…
View More Major accident in kullu : ਕੁਲੂ ‘ਚ ਸੈਲਾਨੀਆਂ ਨਾਲ ਭਰੀ ਟੈਂਪੂ ਟ੍ਰੈਵਲਰ ਖਾਈ ‘ਚ ਡਿੱਗੀ, 4 ਦਿੱਲੀ ਵਾਸੀਆਂ ਦੀ ਮੌਤ, 17 ਜ਼ਖ਼ਮੀਅੱਗ ਸੇਕਦਿਆਂ ਹੋਈ ਮਾਮੂਲੀ ਬਹਿਸ ਨੇ ਧਾਰਿਆ ਭਿਆਨਕ ਰੂਪ, ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲ
ਗਿੱਦੜਬਾਹਾ: ਹਲਕਾ ਗਿੱਦੜਬਾਹਾ ਦੇ ਪਿੰਡ ਮੱਲਣ ਵਿੱਚ ਬੀਤੀ ਸ਼ਾਮ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਮਾਮੂਲੀ ਤਕਰਾਰ ਨੇ ਇੱਕ ਵਿਅਕਤੀ ਦੀ ਜਾਨ ਲੈ ਲਈ। ਸਰਦੀ…
View More ਅੱਗ ਸੇਕਦਿਆਂ ਹੋਈ ਮਾਮੂਲੀ ਬਹਿਸ ਨੇ ਧਾਰਿਆ ਭਿਆਨਕ ਰੂਪ, ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਇੱਕ ਵਿਅਕਤੀ ਦਾ ਕਤਲClash in Fazilka : ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ, ਦੂਜਾ ਗੰਭੀਰ ਜ਼ਖ਼ਮੀ
ਫਾਜ਼ਿਲਕਾ: ਜ਼ਿਲ੍ਹੇ ਦੇ ਅਧੀਨ ਆਉਂਦੇ ਪਿੰਡ ਮੁਰਾਦਵਾਲਾ ਭੋਮਗੜ੍ਹ ਵਿੱਚ ਮਾਮੂਲੀ ਤਕਰਾਰ ਨੇ ਉਸ ਵੇਲੇ ਖੋਫਨਾਕ ਰੂਪ ਧਾਰ ਲਿਆ ਜਦੋਂ ਆਪਸੀ ਲੜਾਈ ਦੌਰਾਨ ਇੱਕ ਨੌਜਵਾਨ ਦੀ…
View More Clash in Fazilka : ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ, ਦੂਜਾ ਗੰਭੀਰ ਜ਼ਖ਼ਮੀAmritsar Encounter : ‘ਆਪ’ ਸਰਪੰਚ ਦੇ ਕਤਲ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ ‘ਚ ਹਲਾਕ, ਇੱਕ ਜਵਾਨ ਜ਼ਖ਼ਮੀ
ਅੰਮ੍ਰਿਤਸਰ: ਅੰਮ੍ਰਿਤਸਰ ਪੁਲਿਸ ਨੇ ਇੱਕ ਵਿਆਹ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ…
View More Amritsar Encounter : ‘ਆਪ’ ਸਰਪੰਚ ਦੇ ਕਤਲ ਦਾ ਮੁੱਖ ਦੋਸ਼ੀ ਪੁਲਿਸ ਮੁਕਾਬਲੇ ‘ਚ ਹਲਾਕ, ਇੱਕ ਜਵਾਨ ਜ਼ਖ਼ਮੀ