ਗੁਰਦਾਸਪੁਰ : ਨਜ਼ਦੀਕੀ ਕਸਬਾ ਧਾਰੀਵਾਲ ਦੇ ਪਿੰਡ ਦੇਵੀਦਾਸ ਵਿੱਚ ਬੱਚਿਆਂ ਦੇ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਗੋਲੀਆਂ ਚੱਲਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਸ…
View More Gurdaspur firing: ਬੱਚਿਆਂ ਦੇ ਮਾਮੂਲੀ ਝਗੜੇ ਨੇ ਧਾਰਿਆ ਭਿਆਨਕ ਰੂਪ, ਦੋ ਨੌਜਵਾਨ ਜ਼ਖ਼ਮੀ, ਇੱਕ ਗ੍ਰਿਫ਼ਤਾਰinjured
Encounter between police and miscreants in Yamunanagar: ਲੂਟ ਦਾ ਮੁੱਖ ਮੁਲਜ਼ਮ ਜ਼ਖਮੀ, 18 ਕੇਸਾਂ ਵਾਲਾ ਇਨਾਮੀ ਅਪਰਾਧੀ ਚੜ੍ਹਿਆ ਹੱਥ
ਯਮੁਨਾਨਗਰ : ਯਮੁਨਾਨਗਰ ਪੁਲਿਸ ਦੀ ਅਪਰਾਧ ਸ਼ਾਖਾ-1 (ਸੀ.ਆਈ.ਏ.) ਨੇ ਇੱਕ ਵੱਡੀ ਕਾਰਵਾਈ ਕਰਦਿਆਂ 27 ਅਪ੍ਰੈਲ ਨੂੰ ਕਮਾਨੀ ਚੌਕ ਨੇੜੇ ਹੋਈ ਲੁੱਟ ਦੀ ਵਾਰਦਾਤ ਦੇ ਮੁੱਖ…
View More Encounter between police and miscreants in Yamunanagar: ਲੂਟ ਦਾ ਮੁੱਖ ਮੁਲਜ਼ਮ ਜ਼ਖਮੀ, 18 ਕੇਸਾਂ ਵਾਲਾ ਇਨਾਮੀ ਅਪਰਾਧੀ ਚੜ੍ਹਿਆ ਹੱਥਬਠਿੰਡਾ-ਸੰਗਤ ‘ਚ ਭਿਆਨਕ ਸੜਕ ਹਾਦਸਾ: ਸਕੋਰਪੀਓ ਤੇ ਟਰਾਲੇ ਦੀ ਟੱਕਰ, ਚਾਲਕ ਗੰਭੀਰ ਜ਼ਖ਼ਮੀ
ਬਠਿੰਡਾ: ਬਠਿੰਡਾ ‘ਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਤੇਜ਼ ਰਫ਼ਤਾਰ ਸਕੋਰਪੀਓ ਗੱਡੀ ਅਤੇ ਟਰਾਲੇ ਵਿਚਕਾਰ ਹੋਈ ਜ਼ਬਰਦਸਤ ਟੱਕਰ…
View More ਬਠਿੰਡਾ-ਸੰਗਤ ‘ਚ ਭਿਆਨਕ ਸੜਕ ਹਾਦਸਾ: ਸਕੋਰਪੀਓ ਤੇ ਟਰਾਲੇ ਦੀ ਟੱਕਰ, ਚਾਲਕ ਗੰਭੀਰ ਜ਼ਖ਼ਮੀਅੰਮ੍ਰਿਤਸਰ ‘ਚ ਗੁਆਂਢੀਆਂ ਦੀ ਲੜਾਈ ਨੇ ਫੜਿਆ ਹਿੰਸਕ ਰੂਪ: ਦੇਰ ਰਾਤ ਹੋਈ ਭਾਰੀ ਮਾਰਕੁੱਟ, ਕਈ ਜ਼ਖਮੀ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਥਾਣਾ ਮੁਹਕਮਪੁਰਾ ਅਧੀਨ ਪੈਂਦੇ ਦਸ਼ਮੇਸ਼ ਨਗਰ ਇਲਾਕੇ ਵਿੱਚ ਬੀਤੀ ਦੇਰ ਰਾਤ ਦੋ ਗੁਆਂਢੀ ਧਿਰਾਂ ਵਿਚਾਲੇ ਹੋਇਆ ਝਗੜਾ ਹਿੰਸਕ ਹੋ ਗਿਆ। ਇਸ ਲੜਾਈ…
View More ਅੰਮ੍ਰਿਤਸਰ ‘ਚ ਗੁਆਂਢੀਆਂ ਦੀ ਲੜਾਈ ਨੇ ਫੜਿਆ ਹਿੰਸਕ ਰੂਪ: ਦੇਰ ਰਾਤ ਹੋਈ ਭਾਰੀ ਮਾਰਕੁੱਟ, ਕਈ ਜ਼ਖਮੀPainful road accident in Rajasthan: ਝੁੰਝੁਨੂ ‘ਚ ਬੇਕਾਬੂ ਹੋਈ ਕਾਰ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰ
ਝੁੰਝੁਨੂ: ਰਾਜਸਥਾਨ ਦੇ ਝੁੰਝੁਨੂ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮੰਡੇਲਾ ਰੋਡ ‘ਤੇ ਇੱਕ ਕਾਰ ਦੇ ਪਲਟਣ ਕਾਰਨ ਵਾਪਰੇ ਭਿਆਨਕ ਹਾਦਸੇ ਵਿੱਚ…
View More Painful road accident in Rajasthan: ਝੁੰਝੁਨੂ ‘ਚ ਬੇਕਾਬੂ ਹੋਈ ਕਾਰ, ਤਿੰਨ ਨੌਜਵਾਨਾਂ ਦੀ ਮੌਤ, ਇੱਕ ਗੰਭੀਰਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ: ਸਵਿਸ ਏਅਰ ਦੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, 6 ਯਾਤਰੀ ਜ਼ਖਮੀ
ਦਿੱਲੀ : ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ (IGI) ਹਵਾਈ ਅੱਡੇ ‘ਤੇ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਜਿਊਰਿਖ ਜਾ ਰਹੀ ਸਵਿਸ ਏਅਰ ਦੀ ਫਲਾਈਟ LX…
View More ਦਿੱਲੀ ਹਵਾਈ ਅੱਡੇ ‘ਤੇ ਵੱਡਾ ਹਾਦਸਾ ਟਲਿਆ: ਸਵਿਸ ਏਅਰ ਦੇ ਜਹਾਜ਼ ਦੇ ਇੰਜਣ ‘ਚ ਲੱਗੀ ਅੱਗ, 6 ਯਾਤਰੀ ਜ਼ਖਮੀਮਜੀਠਾ ‘ਚ ਚੋਰਾਂ ਦਾ ਤਾਂਡਵ: ਕਈ ਘਰਾਂ ਨੂੰ ਬਣਾਇਆ ਨਿਸ਼ਾਨਾ, ਵਿਰੋਧ ਕਰਨ ‘ਤੇ ਔਰਤ ਨੂੰ ਕੀਤਾ ਜ਼ਖ਼ਮੀ
ਮਜੀਠਾ : ਪੰਜਾਬ ਵਿੱਚ ਵਧ ਰਹੀਆਂ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਨੇ ਆਮ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਤਾਜ਼ਾ ਮਾਮਲਾ ਮਜੀਠਾ…
View More ਮਜੀਠਾ ‘ਚ ਚੋਰਾਂ ਦਾ ਤਾਂਡਵ: ਕਈ ਘਰਾਂ ਨੂੰ ਬਣਾਇਆ ਨਿਸ਼ਾਨਾ, ਵਿਰੋਧ ਕਰਨ ‘ਤੇ ਔਰਤ ਨੂੰ ਕੀਤਾ ਜ਼ਖ਼ਮੀਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀ
ਅਬੋਹਰ : ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਇੱਕ ਅਵਾਰਾ ਬਾਂਦਰ ਨੇ ਭਾਰੀ ਦਹਿਸ਼ਤ ਫੈਲਾ ਦਿੱਤੀ। ਬਾਂਦਰ ਦੀਆਂ ਲਗਾਤਾਰ ਹਰਕਤਾਂ ਤੇ ਹਮਲਾਵਰ ਰਵੱਈਏ ਕਾਰਨ ਹਸਪਤਾਲ…
View More ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀਪਟੇਲ ਪਾਰਕ ਨੇੜੇ ਜ਼ਬਰਦਸਤ ਧਮਾਕਾ, ਕਈ ਦੁਕਾਨਾਂ ਤੇ ਘਰ ਗਏ ਨੁਕਸਾਨੇ; ਤਿੰਨ ਲੋਕ ਜ਼ਖ਼ਮੀ
ਅਬੋਹਰ: ਅਬੋਹਰ ਦੇ ਪਟੇਲ ਪਾਰਕ ਦੇ ਨਜ਼ਦੀਕੀ ਇਲਾਕੇ ਵਿੱਚ ਅੱਜ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਇੱਕ ਜ਼ਬਰਦਸਤ ਧਮਾਕਾ ਹੋਇਆ। ਇਸ ਭਿਆਨਕ ਹਾਦਸੇ ਵਿੱਚ ਚਾਰ…
View More ਪਟੇਲ ਪਾਰਕ ਨੇੜੇ ਜ਼ਬਰਦਸਤ ਧਮਾਕਾ, ਕਈ ਦੁਕਾਨਾਂ ਤੇ ਘਰ ਗਏ ਨੁਕਸਾਨੇ; ਤਿੰਨ ਲੋਕ ਜ਼ਖ਼ਮੀਸਿਵਲ ਹਸਪਤਾਲ ਦੇ ਬਾਹਰ ਦੋ ਗੁੱਟਾਂ ‘ਚ ਭਿਆਨਕ ਝੜਪ, ਗੋਲੀ ਲੱਗਣ ਨਾਲ ਨੌਜਵਾਨ ਜ਼ਖ਼ਮੀ
ਲੁਧਿਆਣਾ : ਲੁਧਿਆਣਾ ਵਿੱਚ ਅਪਰਾਧਿਕ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਮੰਗਲਵਾਰ ਤੜਕਸਾਰ ਸ਼ਹਿਰ ਦੇ ਸਿਵਲ ਹਸਪਤਾਲ ਦੇ ਬਾਹਰ ਦੋ ਗੁੱਟਾਂ…
View More ਸਿਵਲ ਹਸਪਤਾਲ ਦੇ ਬਾਹਰ ਦੋ ਗੁੱਟਾਂ ‘ਚ ਭਿਆਨਕ ਝੜਪ, ਗੋਲੀ ਲੱਗਣ ਨਾਲ ਨੌਜਵਾਨ ਜ਼ਖ਼ਮੀ