CHANDIGARH, May 25: Punjab is significantly strengthening high-risk maternal and neonatal healthcare through the Mukh Mantri Sehat Yojana, ensuring that complicated deliveries and critical newborn…
View More Punjab Boosts High-Risk Delivery and Neonatal Care Through Mukh Mantri Sehat Yojanahospital
Innocent Vansh defeated death in Hoshiarpur: ਬੋਰਵੈੱਲ ‘ਚੋਂ ਸੁਰੱਖਿਅਤ ਬਾਹਰ ਨਿਕਲਿਆ 3 ਸਾਲਾ ਬੱਚਾ, ਹਸਪਤਾਲ ‘ਚ ਇਲਾਜ ਜਾਰੀ
ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਦੇ ਅਧੀਨ ਆਉਂਦੇ ਪਿੰਡ ਚੱਕ ਸਮਾਣਾ ਕੁੱਲੀਆ ਵਿੱਚ ਵਾਪਰਿਆ ਇੱਕ ਭਿਆਨਕ ਹਾਦਸਾ ਉਸ ਵੇਲੇ ਸੁਖਦ ਅੰਤ ਵਿੱਚ ਬਦਲ ਗਿਆ,…
View More Innocent Vansh defeated death in Hoshiarpur: ਬੋਰਵੈੱਲ ‘ਚੋਂ ਸੁਰੱਖਿਅਤ ਬਾਹਰ ਨਿਕਲਿਆ 3 ਸਾਲਾ ਬੱਚਾ, ਹਸਪਤਾਲ ‘ਚ ਇਲਾਜ ਜਾਰੀSufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆ
ਜਲੰਧਰ: ਮਸ਼ਹੂਰ ਸੂਫੀ ਗਾਇਕਾਵਾਂ ‘ਨੂਰਾਂ ਸਿਸਟਰਜ਼’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਕੁਝ ਦਿਨਾਂ ਦੀ ਰਾਹਤ ਮਿਲ ਗਈ ਹੈ। ਕਿਡਨੀ ਦੀ ਸਮੱਸਿਆ ਨਾਲ ਜੂਝ…
View More Sufi singers ‘Nooran Sisters’ ਦੇ ਪਿਤਾ ਗੁਲਸ਼ਨ ਮੀਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ, ਕਿਡਨੀ ਟਰਾਂਸਪਲਾਂਟ ਲਈ ਮੰਗੀ ਦੁਆਬਠਿੰਡਾ ‘ਚ ਦਿਲ ਦਹਿਲਾਉਣ ਵਾਲਾ ਮਾਮਲਾ: ਡੀ.ਐਸ.ਪੀ. ਅਤੇ ਸਟਾਫ ਤੋਂ ਦੁਖੀ ਰੇਤ-ਬਜਰੀ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਹਸਪਤਾਲ ਬਾਹਰ ਲੱਗਿਆ ਧਰਨਾ
ਬਠਿੰਡਾ:ਬਠਿੰਡਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਰੇਤ-ਬਜਰੀ ਦੇ ਕਾਰੋਬਾਰ ਨਾਲ ਜੁੜੇ ਇੱਕ ਵਪਾਰੀ ਨੇ ਡੀ.ਐਸ.ਪੀ. ਸਿਟੀ-1 ਅਤੇ ਉਸ ਦੇ ਸਟਾਫ ਦੀ ਕਥਿਤ ਪ੍ਰੇਸ਼ਾਨੀ…
View More ਬਠਿੰਡਾ ‘ਚ ਦਿਲ ਦਹਿਲਾਉਣ ਵਾਲਾ ਮਾਮਲਾ: ਡੀ.ਐਸ.ਪੀ. ਅਤੇ ਸਟਾਫ ਤੋਂ ਦੁਖੀ ਰੇਤ-ਬਜਰੀ ਕਾਰੋਬਾਰੀ ਨੇ ਕੀਤੀ ਖੁਦਕੁਸ਼ੀ, ਹਸਪਤਾਲ ਬਾਹਰ ਲੱਗਿਆ ਧਰਨਾਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀ
ਅਬੋਹਰ : ਅਬੋਹਰ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਇੱਕ ਅਵਾਰਾ ਬਾਂਦਰ ਨੇ ਭਾਰੀ ਦਹਿਸ਼ਤ ਫੈਲਾ ਦਿੱਤੀ। ਬਾਂਦਰ ਦੀਆਂ ਲਗਾਤਾਰ ਹਰਕਤਾਂ ਤੇ ਹਮਲਾਵਰ ਰਵੱਈਏ ਕਾਰਨ ਹਸਪਤਾਲ…
View More ਅਬੋਹਰ ਦੇ ਸਰਕਾਰੀ ਹਸਪਤਾਲ ‘ਚ ਬਾਂਦਰ ਦਾ ਕਹਿਰ: ਡਾਕਟਰ ਅਤੇ ਮਰੀਜ਼ ਕਮਰੇ ਛੱਡ ਕੇ ਭੱਜੇ, ਕਈ ਜ਼ਖ਼ਮੀਗੁਰਦਾਸਪੁਰ ਜ਼ਿਲ੍ਹਾ ਹਸਪਤਾਲ ਦਾ ਰਿਐਲਿਟੀ ਚੈੱਕ: ਨਵੇਂ ਸਮੇਂ ਅਨੁਸਾਰ ਡਾਕਟਰ ਤਾਂ ਪਹੁੰਚੇ, ਪਰ ਮਰੀਜ਼ਾਂ ਦੀ ਗਿਣਤੀ ਰਹੀ ਘੱਟ
ਗੁਰਦਾਸਪੁਰ : ਪੰਜਾਬ ਸਰਕਾਰ ਵੱਲੋਂ ਭਿਆਨਕ ਗਰਮੀ ਦੇ ਮੱਦੇਨਜ਼ਰ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਵਿੱਚ ਓ.ਪੀ.ਡੀ. (OPD) ਦੇ ਸਮੇਂ ਵਿੱਚ ਕੀਤੇ ਗਏ ਬਦਲਾਅ ਦਾ ਅੱਜ ਪਹਿਲਾ…
View More ਗੁਰਦਾਸਪੁਰ ਜ਼ਿਲ੍ਹਾ ਹਸਪਤਾਲ ਦਾ ਰਿਐਲਿਟੀ ਚੈੱਕ: ਨਵੇਂ ਸਮੇਂ ਅਨੁਸਾਰ ਡਾਕਟਰ ਤਾਂ ਪਹੁੰਚੇ, ਪਰ ਮਰੀਜ਼ਾਂ ਦੀ ਗਿਣਤੀ ਰਹੀ ਘੱਟਟਾਂਡਾ ਸਿਵਲ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਦੋ ਧਿਰਾਂ ਵਿਚਾਲੇ ਭਿਆਨਕ ਝੜਪ, ਹਸਪਤਾਲ ਦੀ ਭੰਨਤੋੜ ਤੇ ਪਿਸਤੌਲ ਲਹਿਰਾਉਣ ਦੀ ਵੀਡੀਓ ਵਾਇਰਲ
ਹੁਸ਼ਿਆਰਪੁਰ: ਜ਼ਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਸਿਵਲ ਹਸਪਤਾਲ ਵਿੱਚ ਬੀਤੀ ਰਾਤ ਗੁੰਡਾਗਰਦੀ ਦਾ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਹਸਪਤਾਲ ਦੀ ਸੁਰੱਖਿਆ ਅਤੇ ਪੁਲਿਸ…
View More ਟਾਂਡਾ ਸਿਵਲ ਹਸਪਤਾਲ ‘ਚ ਗੁੰਡਾਗਰਦੀ ਦਾ ਨੰਗਾ ਨਾਚ: ਦੋ ਧਿਰਾਂ ਵਿਚਾਲੇ ਭਿਆਨਕ ਝੜਪ, ਹਸਪਤਾਲ ਦੀ ਭੰਨਤੋੜ ਤੇ ਪਿਸਤੌਲ ਲਹਿਰਾਉਣ ਦੀ ਵੀਡੀਓ ਵਾਇਰਲਬਾਲੀਵੁੱਡ ਦੀ ਦਿੱਗਜ ਗਾਇਕਾ ਆਸ਼ਾ ਭੋਂਸਲੇ ਨੂੰ ਪਿਆ ਦਿਲ ਦਾ ਦੌਰਾ, ਨਾਜੁਕ ਹਾਲਤ ‘ਚ ਹਸਪਤਾਲ ‘ਚ ਭਰਤੀ
ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਪਲੇਬੈਕ ਗਾਇਕਾ ਆਸ਼ਾ ਭੋਂਸਲੇ ਨੂੰ ਸ਼ਨੀਵਾਰ, 11 ਅਪ੍ਰੈਲ ਨੂੰ ਦਿਲ ਦਾ ਦੌਰਾ ਪਿਆ। ਆਸ਼ਾ ਭੋਂਸਲੇ ਦੀ ਸਿਹਤ ਦੀ ਜਾਣਕਾਰੀ ਉਹਨਾਂ…
View More ਬਾਲੀਵੁੱਡ ਦੀ ਦਿੱਗਜ ਗਾਇਕਾ ਆਸ਼ਾ ਭੋਂਸਲੇ ਨੂੰ ਪਿਆ ਦਿਲ ਦਾ ਦੌਰਾ, ਨਾਜੁਕ ਹਾਲਤ ‘ਚ ਹਸਪਤਾਲ ‘ਚ ਭਰਤੀਦੀਪਿਕਾ ਕੱਕੜ ਦੀਆਂ ਵਧੀਆਂ ਮੁਸ਼ਕਲਾਂ: ਲਿਵਰ ਕੈਂਸਰ ਤੋਂ ਬਾਅਦ ਹੁਣ ਪੇਟ ਵਿੱਚ ਮਿਲੀ ‘ਗੰਢ’, ਹਸਪਤਾਲ ਹੋਏ ਦਾਖਲ
ਮੁੰਬਈ: ਮਸ਼ਹੂਰ ਟੀਵੀ ਅਦਾਕਾਰਾ ਦੀਪਿਕਾ ਕੱਕੜ ਇੱਕ ਵਾਰ ਫਿਰ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੀ ਹੈ। ਲਿਵਰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਸਾਹਮਣਾ ਕਰ…
View More ਦੀਪਿਕਾ ਕੱਕੜ ਦੀਆਂ ਵਧੀਆਂ ਮੁਸ਼ਕਲਾਂ: ਲਿਵਰ ਕੈਂਸਰ ਤੋਂ ਬਾਅਦ ਹੁਣ ਪੇਟ ਵਿੱਚ ਮਿਲੀ ‘ਗੰਢ’, ਹਸਪਤਾਲ ਹੋਏ ਦਾਖਲCM Bhagwant Singh Mann ਹਸਪਤਾਲ ਤੋਂ ਹੋਏ ਡਿਸਚਾਰਜ: ਸਿਹਤ ਵਿੱਚ ਸੁਧਾਰ ਤੋਂ ਬਾਅਦ ਮਿਲੀ ਛੁੱਟੀ
ਮੋਹਾਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਜੁੜੀ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਮੁੱਖ ਮੰਤਰੀ…
View More CM Bhagwant Singh Mann ਹਸਪਤਾਲ ਤੋਂ ਹੋਏ ਡਿਸਚਾਰਜ: ਸਿਹਤ ਵਿੱਚ ਸੁਧਾਰ ਤੋਂ ਬਾਅਦ ਮਿਲੀ ਛੁੱਟੀ