Kapurthala Wedding Firing: कपूरथला में एक शादी समारोह के दौरान फायरिंग की घटना में एक व्यक्ति के घायल होने का मामला सामने आया है। जानकारी…
View More Kapurthala Wedding Firing: कपूरथला में शादी समारोह के दौरान चली गोली, एक व्यक्ति घायलFiring
ਗਿੱਦੜਬਾਹਾ ‘ਚ ਭਿਆਨਕ ਸੰਘਰਸ਼: ਪਾਣੀ ਦੇ ਖ਼ਾਲ ਨੂੰ ਲੈ ਕੇ ਚੱਲੀ ਅੰਨ੍ਹੇਵਾਹ ਗੋਲੀਬਾਰੀ, 2 ਮੌਤਾਂ, 3 ਗੰਭੀਰ ਜ਼ਖ਼ਮੀ
ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਪੈਂਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਭਾਈ (ਕੋਠੇ ਦਸ਼ਮੇਸ਼ ਨਗਰ) ਵਿੱਚ ਦੇਰ ਰਾਤ ਪਾਣੀ ਦੇ ਖ਼ਾਲ ਨੂੰ…
View More ਗਿੱਦੜਬਾਹਾ ‘ਚ ਭਿਆਨਕ ਸੰਘਰਸ਼: ਪਾਣੀ ਦੇ ਖ਼ਾਲ ਨੂੰ ਲੈ ਕੇ ਚੱਲੀ ਅੰਨ੍ਹੇਵਾਹ ਗੋਲੀਬਾਰੀ, 2 ਮੌਤਾਂ, 3 ਗੰਭੀਰ ਜ਼ਖ਼ਮੀAjnala Firing : ਐਡਵੋਕੇਟ ਦੀ ਗੱਡੀ ‘ਤੇ ਸ਼ਰੇਆਮ ਫਾਇਰਿੰਗ, ਥਾਣੇ ‘ਚ ਵੜ ਕੇ ਬਚਾਈ ਜਾਨ
ਅਜਨਾਲਾ: ਪੰਜਾਬ ਵਿੱਚ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਅਜਨਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਦੇਰ ਰਾਤ ਅਣਪਛਾਤੇ ਹਮਲਾਵਰਾਂ ਵੱਲੋਂ ਇੱਕ…
View More Ajnala Firing : ਐਡਵੋਕੇਟ ਦੀ ਗੱਡੀ ‘ਤੇ ਸ਼ਰੇਆਮ ਫਾਇਰਿੰਗ, ਥਾਣੇ ‘ਚ ਵੜ ਕੇ ਬਚਾਈ ਜਾਨਖਮਾਣੋਂ ‘ਚ ਦਹਿਸ਼ਤ: ਗਾਰਮੈਂਟਸ ਮਾਲਕ ਦੇ ਘਰ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗ
ਖਮਾਣੋਂ: ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਚੁਣੌਤੀ ਦਿੰਦਿਆਂ ਅਣਪਛਾਤੇ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਗਾਰਮੈਂਟਸ ਮਾਲਕ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਅੰਨ੍ਹੇਵਾਹ ਫਾਇਰਿੰਗ…
View More ਖਮਾਣੋਂ ‘ਚ ਦਹਿਸ਼ਤ: ਗਾਰਮੈਂਟਸ ਮਾਲਕ ਦੇ ਘਰ ‘ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਫਾਇਰਿੰਗEncounter : ਫਾਇਰਿੰਗ ‘ਚ ਇੱਕ ਸ਼ੂਟਰ ਜ਼ਖ਼ਮੀ, ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਚੜ੍ਹੇ ਅੜਿੱਕੇ
ਅੰਮ੍ਰਿਤਸਰ: ਜੰਡਿਆਲਾ ਗੁਰੂ ਪੁਲਿਸ ਅਤੇ ਸੀ.ਆਈ.ਏ (CIA) ਸਟਾਫ਼ ਨੂੰ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦੋਂ ਇੱਕ ਮੁਠਭੇੜ ਦੌਰਾਨ ਦੋ ਖ਼ਤਰਨਾਕ ਬਦਮਾਸ਼ਾਂ ਨੂੰ ਕਾਬੂ ਕਰ ਲਿਆ…
View More Encounter : ਫਾਇਰਿੰਗ ‘ਚ ਇੱਕ ਸ਼ੂਟਰ ਜ਼ਖ਼ਮੀ, ਸੁਨਿਆਰੇ ਦੀ ਦੁਕਾਨ ‘ਤੇ ਗੋਲੀਆਂ ਚਲਾਉਣ ਵਾਲੇ ਚੜ੍ਹੇ ਅੜਿੱਕੇਦੋਵਾਂ ਧਿਰਾਂ ਵਿਚਾਲੇ ਅੰਨ੍ਹੇਵਾਹ ਫਾਇਰਿੰਗ, ਹਸਪਤਾਲ ‘ਚ ਵੀ ਭਿੜੇ ਸਮਰਥਕ
ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਪਿੰਡ ਡੀਗ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀ ਆ ਰਹੀ ਪੁਰਾਣੀ ਰੰਜਿਸ਼ ਐਤਵਾਰ ਦੇਰ ਰਾਤ ਖ਼ੂਨੀ ਟਕਰਾਅ ਵਿੱਚ…
View More ਦੋਵਾਂ ਧਿਰਾਂ ਵਿਚਾਲੇ ਅੰਨ੍ਹੇਵਾਹ ਫਾਇਰਿੰਗ, ਹਸਪਤਾਲ ‘ਚ ਵੀ ਭਿੜੇ ਸਮਰਥਕਮਿਹਰਬਾਨਪੁਰਾ ਅੱਡੇ ‘ਤੇ ਸ਼ਰਾਬ ਦੇ ਠੇਕੇ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਕਰਿੰਦਾ ਗੰਭੀਰ ਜ਼ਖ਼ਮੀ
ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਮਿਹਰਬਾਨਪੁਰਾ ਦੇ ਅੱਡੇ ‘ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ‘ਤੇ ਦੇਰ ਰਾਤ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ…
View More ਮਿਹਰਬਾਨਪੁਰਾ ਅੱਡੇ ‘ਤੇ ਸ਼ਰਾਬ ਦੇ ਠੇਕੇ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਕਰਿੰਦਾ ਗੰਭੀਰ ਜ਼ਖ਼ਮੀFiring : 24 ਘੰਟਿਆਂ ਵਿੱਚ ਦੂਜੇ ਇਮੀਗ੍ਰੇਸ਼ਨ ਸੈਂਟਰ ‘ਤੇ ਫਾਇਰਿੰਗ, ਫਿਰੌਤੀ ਨਾ ਦੇਣ ‘ਤੇ ਚਲਾਈਆਂ ਗੋਲੀਆਂ
ਗੁਰਦਾਸਪੁਰ: ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ। ਸ਼ਹਿਰ ਵਿੱਚ ਨਾਜਾਇਜ਼ ਫਿਰੌਤੀਆਂ ਦਾ ਸਿਲਸਿਲਾ ਇਸ ਕਦਰ ਵਧ ਗਿਆ ਹੈ ਕਿ…
View More Firing : 24 ਘੰਟਿਆਂ ਵਿੱਚ ਦੂਜੇ ਇਮੀਗ੍ਰੇਸ਼ਨ ਸੈਂਟਰ ‘ਤੇ ਫਾਇਰਿੰਗ, ਫਿਰੌਤੀ ਨਾ ਦੇਣ ‘ਤੇ ਚਲਾਈਆਂ ਗੋਲੀਆਂKapurthala: ਕਰਿਆਨਾ ਵਪਾਰੀ ਦੇ ਗੋਦਾਮ ‘ਤੇ ਅੰਨ੍ਹੇਵਾਹ ਫਾਇਰਿੰਗ, ਵਟਸਐਪ ਕਾਲ ਰਾਹੀਂ ਮੰਗੀ ਲੱਖਾਂ ਦੀ ਫਿਰੌਤੀ
ਕਪੂਰਥਲਾ: ਪੰਜਾਬ ਵਿੱਚ ਬੇਖੌਫ ਹੋਏ ਬਦਮਾਸ਼ਾਂ ਵੱਲੋਂ ਹੁਣ ਵਪਾਰੀਆਂ ਨੂੰ ਨਿਸ਼ਾਨਾ ਬਣਾਉਣ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਤਾਜ਼ਾ ਮਾਮਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ…
View More Kapurthala: ਕਰਿਆਨਾ ਵਪਾਰੀ ਦੇ ਗੋਦਾਮ ‘ਤੇ ਅੰਨ੍ਹੇਵਾਹ ਫਾਇਰਿੰਗ, ਵਟਸਐਪ ਕਾਲ ਰਾਹੀਂ ਮੰਗੀ ਲੱਖਾਂ ਦੀ ਫਿਰੌਤੀFiring : 5 ਲੱਖ ਦਾ ਉਧਾਰ ਮੰਗਣਾ ਪਿਆ ਮਹਿੰਗਾ, ਘਰ ਬੁਲਾ ਕੇ ਮਾਰੀ ਗੋਲੀ, ਵਾਰਦਾਤ ਦੀ ਵੀਡੀਓ ਵਾਇਰਲ
ਗੁਰਦਾਸਪੁਰ : ਬਟਾਲਾ ਦੇ ਨਜ਼ਦੀਕੀ ਪਿੰਡ ਗੋਖੂਵਾਲ ਵਿੱਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਉਧਾਰ ਦਿੱਤੇ 5 ਲੱਖ…
View More Firing : 5 ਲੱਖ ਦਾ ਉਧਾਰ ਮੰਗਣਾ ਪਿਆ ਮਹਿੰਗਾ, ਘਰ ਬੁਲਾ ਕੇ ਮਾਰੀ ਗੋਲੀ, ਵਾਰਦਾਤ ਦੀ ਵੀਡੀਓ ਵਾਇਰਲ