ਭੁਲੱਥ: ਹਲਕਾ ਭੁਲੱਥ ਦੇ ਪਿੰਡ ਰਾਏਪੁਰ ਪੀਰ ਬਖ਼ਸ਼ ਵਾਲਾ ਨਾਲ ਸਬੰਧਤ ਇੱਕ 40 ਸਾਲਾ ਨੌਜਵਾਨ ਲਖਵਿੰਦਰ ਸਿੰਘ ਦੀ ਲਿਬਨਾਨ ਵਿੱਚ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ…
View More Murder Case : ਲਿਬਨਾਨ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ‘ਚ ਮੌਤ, ਪਰਿਵਾਰ ਨੇ ਲਗਾਇਆ ਕਤਲ ਦਾ ਦੋਸ਼family
CBSE 10ਵੀਂ ਦੇ ਨਤੀਜਿਆਂ ‘ਚ ਲਵਿਸ਼ ਗੋਇਲ ਨੇ ਮਾਰੀ ਬਾਜ਼ੀ: 99.4% ਅੰਕ ਹਾਸਲ ਕਰਕੇ ਵਧਾਇਆ ਜ਼ਿਲ੍ਹੇ ਅਤੇ ਪਰਿਵਾਰ ਦਾ ਮਾਣ
ਫਿਰੋਜ਼ਪੁਰ: ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ਵਿੱਚ ਫਿਰੋਜ਼ਪੁਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇਸ ਦੌਰਾਨ ਫਿਰੋਜ਼ਪੁਰ ਦੇ…
View More CBSE 10ਵੀਂ ਦੇ ਨਤੀਜਿਆਂ ‘ਚ ਲਵਿਸ਼ ਗੋਇਲ ਨੇ ਮਾਰੀ ਬਾਜ਼ੀ: 99.4% ਅੰਕ ਹਾਸਲ ਕਰਕੇ ਵਧਾਇਆ ਜ਼ਿਲ੍ਹੇ ਅਤੇ ਪਰਿਵਾਰ ਦਾ ਮਾਣਲਿਵ-ਇਨ ਰਿਲੇਸ਼ਨਸ਼ਿਪ ਬਣਿਆ ਲੜਕੀ ਦੀ ਮੌਤ ਦਾ ਕਾਰਨ, ਪਰਿਵਾਰ ਨੇ ਲਗਾਏ ਲੜਕੇ ‘ਤੇ ਗੰਭੀਰ ਇਲਜ਼ਾਮ
ਭਿਵਾਨੀ: ਹਰਿਆਣਾ ਦੇ ਭਿਵਾਨੀ ਸਥਿਤ ਸ਼ਾਂਤੀ ਨਗਰ ਇਲਾਕੇ ਵਿੱਚ ਇੱਕ ਮੁਟਿਆਰ ਦੀ ਸ਼ੱਕੀ ਹਾਲਾਤ ਵਿੱਚ ਹੋਈ ਮੌਤ ਨੇ ਸਨਸਨੀ ਫੈਲਾ ਦਿੱਤੀ ਹੈ। ਦੋ ਸਾਲ ਪਹਿਲਾਂ…
View More ਲਿਵ-ਇਨ ਰਿਲੇਸ਼ਨਸ਼ਿਪ ਬਣਿਆ ਲੜਕੀ ਦੀ ਮੌਤ ਦਾ ਕਾਰਨ, ਪਰਿਵਾਰ ਨੇ ਲਗਾਏ ਲੜਕੇ ‘ਤੇ ਗੰਭੀਰ ਇਲਜ਼ਾਮਖੇਤਾਂ ‘ਚ ਕਣਕ ਵੱਢਦੇ ਸਮੇਂ ਵਾਪਰਿਆ ਅਜਿਹਾ ਭਾਣਾ ਕਿ ਟੁੱਟਿਆ ਪਰਿਵਾਰ ‘ਤੇ ਦੁੱਖਾਂ ਦਾ ਕਹਿਰ
ਅਬੋਹਰ : ਬਕੈਨਵਾਲਾ ਦੇ ਖੇਤਾਂ ਵਿੱਚ ਕਣਕ ਦੀ ਵਾਢੀ ਦੌਰਾਨ ਇੱਕ ਬੇਹੱਦ ਮੰਦਭਾਗਾ ਹਾਦਸਾ ਵਾਪਰਿਆ ਹੈ। ਖੇਤ ਵਿੱਚ ਬਣੀ ਪਾਣੀ ਦੀ ਡਿੱਗੀ ਵਿੱਚ ਡੁੱਬਣ ਕਾਰਨ…
View More ਖੇਤਾਂ ‘ਚ ਕਣਕ ਵੱਢਦੇ ਸਮੇਂ ਵਾਪਰਿਆ ਅਜਿਹਾ ਭਾਣਾ ਕਿ ਟੁੱਟਿਆ ਪਰਿਵਾਰ ‘ਤੇ ਦੁੱਖਾਂ ਦਾ ਕਹਿਰMathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨ
ਜਲਾਲਾਬਾਦ : ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਵਾਪਰੇ ਭਿਆਨਕ ਹਾਦਸੇ, ਜਿਸ ਵਿੱਚ ਨਦੀ ਵਿੱਚ ਡੁੱਬਣ ਕਾਰਨ 11 ਸ਼ਰਧਾਲੂਆਂ ਦੀ ਮੌਤ ਹੋ ਗਈ ਸੀ, ਦੀ ਗੂੰਜ…
View More Mathura accident: ਜਲਾਲਾਬਾਦ ਦਾ ਪੰਕਜ ਮਲਹੋਤਰਾ ਅਜੇ ਵੀ ਲਾਪਤਾ, ਘਰ ਦਾ ਇਕਲੌਤਾ ਕਮਾਉਣ ਵਾਲਾ ਸੀ ਨੌਜਵਾਨHorrific road accident in Moga: ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪਤੀ ਦੀ ਮੌਤ; ਸੀਸੀਟੀਵੀ ਫੁਟੇਜ ਆਈ ਸਾਹਮਣੇ
ਮੋਗਾ: ਅੰਮ੍ਰਿਤਸਰ ਰੋਡ ‘ਤੇ ਵਾਪਰੇ ਇੱਕ ਰੂਹ ਕੰਬਾਊ ਸੜਕ ਹਾਦਸੇ ਨੇ ਹੱਸਦੇ-ਵਸਦੇ ਪਰਿਵਾਰ ਦੀਆਂ ਖ਼ੁਸ਼ੀਆਂ ਮਾਤਮ ਵਿੱਚ ਬਦਲ ਦਿੱਤੀਆਂ ਹਨ। ਇੱਕ ਤੇਜ਼ ਰਫ਼ਤਾਰ ਬੱਸ ਨੇ…
View More Horrific road accident in Moga: ਬੱਸ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਪਰਿਵਾਰਕ ਮੈਂਬਰਾਂ ਦੇ ਸਾਹਮਣੇ ਪਤੀ ਦੀ ਮੌਤ; ਸੀਸੀਟੀਵੀ ਫੁਟੇਜ ਆਈ ਸਾਹਮਣੇTerrible accident in Pathankot : ਝੁੱਗੀ ਨੂੰ ਲੱਗੀ ਅੱਗ ‘ਚ 8 ਸਾਲਾ ਮਾਸੂਮ ਦੀ ਜ਼ਿੰਦਾ ਸੜਨ ਕਾਰਨ ਮੌਤ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤਨਿਸ਼
ਪਠਾਨਕੋਟ: ਜ਼ਿਲ੍ਹੇ ਦੇ ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਬਹਾਦਰਪੁਰ ਵਿੱਚ ਇੱਕ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਝੁੱਗੀ ਵਿੱਚ ਅਚਾਨਕ ਅੱਗ…
View More Terrible accident in Pathankot : ਝੁੱਗੀ ਨੂੰ ਲੱਗੀ ਅੱਗ ‘ਚ 8 ਸਾਲਾ ਮਾਸੂਮ ਦੀ ਜ਼ਿੰਦਾ ਸੜਨ ਕਾਰਨ ਮੌਤ, ਪਰਿਵਾਰ ਦਾ ਇਕਲੌਤਾ ਪੁੱਤਰ ਸੀ ਤਨਿਸ਼ਸੁਲਤਾਨਪੁਰ ਲੋਧੀ ‘ਚ ਦਰਦਨਾਕ ਹਾਦਸਾ: ਸੀਵਰੇਜ ਦੇ ਉੱਚੇ ਢੱਕਣ ਨੇ ਲਈ ਬਜ਼ੁਰਗ ਮਹਿਲਾ ਦੀ ਜਾਨ, ਅੰਮ੍ਰਿਤਸਰ ਤੋਂ ਆਇਆ ਸੀ ਪਰਿਵਾਰ
ਕਪੂਰਥਲਾ/ਸੁਲਤਾਨਪੁਰ ਲੋਧੀ: ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਮਾਰਗ ‘ਤੇ ਇੱਕ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਬੀਤੀ ਰਾਤ ਇੱਕ ਸੜਕ…
View More ਸੁਲਤਾਨਪੁਰ ਲੋਧੀ ‘ਚ ਦਰਦਨਾਕ ਹਾਦਸਾ: ਸੀਵਰੇਜ ਦੇ ਉੱਚੇ ਢੱਕਣ ਨੇ ਲਈ ਬਜ਼ੁਰਗ ਮਹਿਲਾ ਦੀ ਜਾਨ, ਅੰਮ੍ਰਿਤਸਰ ਤੋਂ ਆਇਆ ਸੀ ਪਰਿਵਾਰBig success of Lehra Police: ਡੇਢ ਸਾਲ ਤੋਂ ਲਾਪਤਾ ਨੌਜਵਾਨ ਦਿੱਲੀ ਤੋਂ ਬਰਾਮਦ; ਪੁਲਿਸ ਨੇ ਪਰਿਵਾਰ ਨਾਲ ਕਰਵਾਇਆ ਮਿਲਾਪ
ਲਹਿਰਾਗਾਗਾ: ਸੰਗਰੂਰ ਪੁਲਿਸ ਦੇ ਆਈ.ਟੀ. ਸੈੱਲ ਅਤੇ ਲਹਿਰਾ ਪੁਲਿਸ ਦੀ ਸਾਂਝੀ ਟੀਮ ਨੇ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਡੇਢ ਸਾਲ ਪਹਿਲਾਂ ਗੁੰਮ ਹੋਏ 20 ਸਾਲਾ…
View More Big success of Lehra Police: ਡੇਢ ਸਾਲ ਤੋਂ ਲਾਪਤਾ ਨੌਜਵਾਨ ਦਿੱਲੀ ਤੋਂ ਬਰਾਮਦ; ਪੁਲਿਸ ਨੇ ਪਰਿਵਾਰ ਨਾਲ ਕਰਵਾਇਆ ਮਿਲਾਪਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ 35 ਸਾਲਾ ਨੌਜਵਾਨ ਦੀ ਅਮਰੀਕਾ ‘ਚ ਮੌਤ, ਅੰਤਿਮ ਦਰਸ਼ਨਾਂ ਨੂੰ ਤਰਸਿਆ ਪਰਿਵਾਰ
ਗੁਰਦਾਸਪੁਰ : ਰੋਜ਼ੀ-ਰੋਟੀ ਦੀ ਖ਼ਾਤਰ ਅਤੇ ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਦੋ ਸਾਲ ਪਹਿਲਾਂ ਅਮਰੀਕਾ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ…
View More ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ: ਗੁਰਦਾਸਪੁਰ ਦੇ 35 ਸਾਲਾ ਨੌਜਵਾਨ ਦੀ ਅਮਰੀਕਾ ‘ਚ ਮੌਤ, ਅੰਤਿਮ ਦਰਸ਼ਨਾਂ ਨੂੰ ਤਰਸਿਆ ਪਰਿਵਾਰ