ਕਪੂਰਥਲਾ : ਕਪੂਰਥਲਾ ਦੇ ਗਰੋਵਰ ਇਨਕਲੇਵ ਇਲਾਕੇ ਵਿੱਚ ਇੱਕ 28 ਸਾਲਾ ਨੌਜਵਾਨ ਵੱਲੋਂ ਖ਼ੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਈ ਮਾਮਲਾ…
View More Kapurthala Suicide : ਸਕੂਲ ਦੇ ਸੁਰੱਖਿਆ ਗਾਰਡ ਨੇ ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀcommits
Jalandhar Suicide case: ਨਵਵਿਆਹੁਤਾ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਹੁਰਾ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮ
ਜਲੰਧਰ: ਜਲੰਧਰ ਸ਼ਹਿਰ ਇੱਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਨਵਵਿਆਹੁਤਾ ਮਹਿਲਾ ਨੇ ਸਹੁਰਾ ਪਰਿਵਾਰ ਦੀ ਕਥਿਤ ਪ੍ਰਤਾੜਨਾ ਤੋਂ ਤੰਗ ਆ ਕੇ ਆਪਣੀ…
View More Jalandhar Suicide case: ਨਵਵਿਆਹੁਤਾ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਸਹੁਰਾ ਪਰਿਵਾਰ ‘ਤੇ ਲਾਏ ਗੰਭੀਰ ਇਲਜ਼ਾਮਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ 15 ਸਾਲਾ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ, ਪੁਲਿਸ ਵੱਲੋਂ ਕੀਤਾ ਮਾਮਲਾ ਦਰਜ
ਪਟਿਆਲਾ : ਜ਼ਿਲ੍ਹੇ ਦੇ ਪਿੰਡ ਚੂੜਪੁਰ ਜੱਟਾਂ ਤੋਂ ਇੱਕ ਬੇਹੱਦ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾ ਰਹੇ ਇੱਕ…
View More ਗੁਰਦੁਆਰਾ ਸਾਹਿਬ ਦੇ ਪਾਠੀ ਵੱਲੋਂ 15 ਸਾਲਾ ਨਾਬਾਲਗ ਲੜਕੀ ਨਾਲ ਅਸ਼ਲੀਲ ਹਰਕਤਾਂ, ਪੁਲਿਸ ਵੱਲੋਂ ਕੀਤਾ ਮਾਮਲਾ ਦਰਜTerrible Valentine’s Week in Tarn Taran: ਕਾਲਜ ਅੰਦਰ ਨੌਜਵਾਨ ਨੇ ਸਹਿਪਾਠੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਦੋਵੇਂ ਲਾਅ ਦੇ ਵਿਦਿਆਰਥੀ
ਤਰਨਤਾਰਨ : ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਉਸਮਾ ਸਥਿਤ ਇੱਕ ਕਾਲਜ ਵਿੱਚ ਅੱਜ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਵੈਲੇਨਟਾਈਨ ਵੀਕ ਦੌਰਾਨ…
View More Terrible Valentine’s Week in Tarn Taran: ਕਾਲਜ ਅੰਦਰ ਨੌਜਵਾਨ ਨੇ ਸਹਿਪਾਠੀ ਦਾ ਕਤਲ ਕਰਕੇ ਕੀਤੀ ਖ਼ੁਦਕੁਸ਼ੀ, ਦੋਵੇਂ ਲਾਅ ਦੇ ਵਿਦਿਆਰਥੀਪਿਤਾ ਦੀ ਮੌਤ ਦੇ ਸਦਮੇ ‘ਚ 12ਵੀਂ ਦੇ ਵਿਦਿਆਰਥੀ ਨੇ ਜਲਘਰ ਦੀ ਡਿੱਗੀ ‘ਚ ਦਿੱਤੀ ਜਾਨ, ਕਈ ਦਿਨਾਂ ਤੋਂ ਸੀ ਲਾਪਤਾ
ਸਿਰਸਾ : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਹੁੱਡਾ ਕਲੋਨੀ ਦੇ ਰਹਿਣ ਵਾਲੇ 17 ਸਾਲਾ ਨਾਬਾਲਗ ਸੁਹਾਮ…
View More ਪਿਤਾ ਦੀ ਮੌਤ ਦੇ ਸਦਮੇ ‘ਚ 12ਵੀਂ ਦੇ ਵਿਦਿਆਰਥੀ ਨੇ ਜਲਘਰ ਦੀ ਡਿੱਗੀ ‘ਚ ਦਿੱਤੀ ਜਾਨ, ਕਈ ਦਿਨਾਂ ਤੋਂ ਸੀ ਲਾਪਤਾ